Indiaਪੀਐਮ ਮੋਦੀ ਬੋਲੇ, ਅਸੀਂ ਜਨਤਾ ਦਾ ਵਿਸ਼ਵਾਸ ਜਿੱਤਣ ’ਚ ਸਫ਼ਲ ਰਹੇBunty11/03/2022 by Bunty11/03/2022747 ਨਵੀਂ ਦਿੱਲੀ – ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਸਥਿਤ ਭਾਜਪਾ ਮੁੱਖ ਦਫਤਰ ’ਤੇ ਜਸ਼ਨ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ...
Indiaਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਤੇ ਪੰਜਾਬ ‘ਚ ‘ਆਪ’ ਦੇ ਐਲਾਨੇ ਗਏ ਮੁੱਖ ਮੰਤਰੀ ਉਮੀਦਵਾਰ ਵਿਚਾਲੇ ਕੀ ਹੈ ਕਾਮਨ ਫੈਕਟਰBunty11/03/2022 by Bunty11/03/2022196 ਨਵੀਂ ਦਿੱਲੀ – ਭਾਰਤ ਵਿੱਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਭਾਵੇਂ ਇੱਕ ਦੇਸ਼ ਤਕ ਸੀਮਤ ਹੋਣ ਪਰ ਇਨ੍ਹਾਂ ਵਿੱਚੋਂ ਇੱਕ ਚਿਹਰਾ ਉੱਭਰ ਕੇ ਹੁਣ...
Indiaਸਾਰੇ ਸੂਬਿਆਂ ‘ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਦਾ ਛਲਕਿਆ ਦਰਦBunty11/03/2022 by Bunty11/03/2022283 ਨਵੀਂ ਦਿੱਲੀ – ਸਵੇਰ ਤੋਂ ਹੀ 5 ਸੂਬਿਆਂ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਕਿਸੇ ਪਾਰਟੀ ਦੇ ਦਫਤਰ ‘ਚ ਖੁਸ਼ੀ ਦਾ...
Indiaਕਾਂਗਰਸ ਦੀ ਹਾਰ ਬਨਾਮ ਰਾਵਤ ਦੀ ਖਲਨਾਇਕ ਵਾਲੀ ਭੂਮਿਕਾ ਰਹੀ ਅਸਰਦਾਰBunty11/03/202211/03/2022 by Bunty11/03/202211/03/2022225 ਚੰਡੀਗੜ੍ਹ – ਪੰਜ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਸਭ ਤੋਂ ਵੱਡਾ ਝਟਕਾ ਪੰਜਾਬ ਵਿਚ ਲੱਗਿਆ ਹੈ।...
Indiaਰਾਜੀਵ ਗਾਂਧੀ ਹੱਤਿਆ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤBunty10/03/2022 by Bunty10/03/2022457 ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਤਤਕਾਲੀ ਪ੍ਰਧਾਨ ਮੰਤਰੀ...
Indiaਵਿਜੈ ਮਾਲਿਆ ਖਿਲਾਫ ਮਾਣਹਾਨੀ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਮੁਲਤਵੀBunty10/03/2022 by Bunty10/03/2022199 ਨਵੀਂ ਦਿੱਲੀ – ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੇ ਖਿਲਾਫ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 10 ਮਾਰਚ...
India5-12 ਸਾਲ ਦੇ ਬੱਚਿਆਂ ਨੂੰ ਮਿਲ ਸਕਦੀ ਹੈ ਵੈਕਸੀਨBunty10/03/2022 by Bunty10/03/2022200 ਨਵੀਂ ਦਿੱਲੀ – ਵਿਸ਼ਵਵਿਆਪੀ ਮਹਾਮਾਰੀ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਇੱਕ ਮਹੱਤਵਪੂਰਨ ਹਥਿਆਰ ਬਣਿਆ ਹੋਇਆ ਹੈ। ਭਾਰਤ ਵਿੱਚ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ ਸੈਂਕੜੇ ਲੋਕਾਂ ਨੂੰ...
Indiaਜੰਮੂ-ਕਸ਼ਮੀਰ : ਊਧਮਪੁਰ ਧਮਾਕੇ ‘ਚ ਇਕ ਦੀ ਮੌਤ, 14 ਜ਼ਖਮੀ, ਮੌਕੇ ‘ਤੇ ਪਹੁੰਚੇ ਫੌਜ-ਪੁਲਿਸ ਅਧਿਕਾਰੀBunty10/03/2022 by Bunty10/03/2022179 ਜੰਮੂ-ਕਸ਼ਮੀਰ – ਊਧਮਪੁਰ ਸ਼ਹਿਰ ਦੇ ਸਲਾਥੀਆ ਚੌਕ ਵਿੱਚ ਅੱਜ ਯਾਨੀ ਬੁੱਧਵਾਰ ਦੁਪਹਿਰ ਨੂੰ ਇੱਕ ਸ਼ੱਕੀ ਧਮਾਕਾ ਹੋਇਆ ਹੈ। ਇਸ ਦੀ ਲਪੇਟ ‘ਚ ਆਉਣ ਕਾਰਨ ਇਕ...
Indiaਕਾਂਗਰਸ ਦੇ ਸੀਨੀਅਰ ਨੇਤਾ ਏਕੇ ਐਂਟਨੀ ਨੇ ਰਾਜਨੀਤੀ ਤੋਂ ਲਿਆ ਸੰਨਿਆਸ, ਸੋਨੀਆ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਜਾਣਕਾਰੀBunty10/03/2022 by Bunty10/03/2022192 ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਏਕੇ ਐਂਟਨੀ ਨੇ ਬੁੱਧਵਾਰ ਨੂੰ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਐਂਟਨੀ ਨੇ ਕਾਂਗਰਸ...
Indiaਰੂਸ ਤੇ ਯੂਕਰੇਨ ਜੰਗ ਪ੍ਰਭਾਵਿਤਾਂ ਲਈ ਮੁਰਾਰੀ ਬਾਪੂ ਨੇ ਭੇਜੀ ਸਵਾ ਕਰੋੜ ਦੀ ਸਹਾਇਤਾ ਰਾਸ਼ੀBunty10/03/2022 by Bunty10/03/2022202 ਅਹਿਮਦਾਬਾਦ – ਰੂਸ-ਯੂਕਰੇਨ ਜੰਗ ਤੋਂ ਪ੍ਰਭਾਵਿਤ ਭਾਰਤੀਆਂ ਲਈ ਸੰਤ ਮੁਰਾਰੀ ਬਾਪੂ ਨੇ ਸਵਾ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਪ੍ਰਭਾਵਿਤ ਲੋਕਾਂ...