Indiaਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਾਤਾ ਤੋਂ ਲਿਆ ਅਸ਼ੀਰਵਾਦ !admin12/03/2022 by admin12/03/2022505 ਅਹਿਮਦਾਬਾਦ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੇ ਗੁਜਰਾਤ ਦੌਰੇ ‘ਤੇ ਹਨ। ਦੌਰੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਅਹਿਮਦਾਬਾਦ ‘ਚ ਸ਼ਾਨਦਾਰ...
Indiaਆਮ ਆਦਮੀ ਦਾ ਪੁਲਿਸ ਵਾਲਾ ਹੁਣ ਸੰਭਾਲ ਸਕਦਾ ਹੈ ਪੰਜਾਬ ਦਾ ਗ੍ਰਹਿ ਮੰਤਰਾਲੇBunty12/03/2022 by Bunty12/03/2022235 ਪਟਨਾ – ਦੇਸ਼ ਦੇ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਭਾਜਪਾ ਨੇ ਚਾਰ ਰਾਜਾਂ ਵਿੱਚ ਬੇਮਿਸਾਲ ਜਿੱਤ ਹਾਸਲ ਕੀਤੀ...
Indiaਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਖ਼ਿਲਾਫ਼ ਪਟੀਸ਼ਨ ‘ਤੇ ਸੁਣਵਾਈ ਟਲੀBunty12/03/2022 by Bunty12/03/2022245 ਨਵੀਂ ਦਿੱਲੀ – ਲਖੀਮਪੁਰ ਖੇੜੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਪਰੀਮ...
Indiaਜਦੋਂ ਭਗਵੰਤ ਮਾਨ ਤੇ ਕੇਜਰੀਵਾਲ ਖੁਸ਼ੀ ਦੇ ਹੰਝੂ ਰੋਕ ਨਾ ਪਾਏ . . . !Bunty12/03/202212/03/2022 by Bunty12/03/202212/03/2022322 ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੂੰ ਮਿਲੀ...
Indiaਗ਼ਲਤੀ ਨਾਲ ਪਾਕਿਸਤਾਨ ਖੇਤਰ ‘ਚ ਡਿੱਗੀ ਮਿਜ਼ਾਈਲ ‘ਤੇ ਭਾਰਤ ਨੇ ਪ੍ਰਗਟਾਇਆ ਅਫਸੋਸBunty12/03/2022 by Bunty12/03/2022238 ਨਵੀਂ ਦਿੱਲੀ – ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤ ਵੱਲੋਂ ਇੱਕ ਮਿਜ਼ਾਈਲ ਉਸ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਦੇ ਮੀਆਂ...
Indiaਸਭ ਤੋਂ ਵੱਡੀ ਸੀਟ ‘ਤੇ ਭਾਜਪਾ ਦਾ ਕਮਾਲ, ਸੁਨੀਲ ਸ਼ਰਮਾ ਨੇ 2.14 ਲੱਖ ਵੋਟਾਂ ਨਾਲ ਕੀਤੀ ਜਿੱਤੀ ਪ੍ਰਾਪਤBunty12/03/2022 by Bunty12/03/2022203 ਗਾਜ਼ੀਆਬਾਦ – ਇਸ ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਈ ਰਿਕਾਰਡ ਬਣੇ ਹਨ। ਗਾਜ਼ੀਆਬਾਦ ਦੀ ਸਾਹਿਬਾਬਾਦ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੁਨੀਲ ਸ਼ਰਮਾ...
ArticlesIndia‘ਆਪ’ ਬਣੇਗੀ ਕੌਮੀ ਪਾਰਟੀ: ਸਿਰਫ਼ 10 ਸਾਲਾਂ ‘ਚ ਕਾਂਗਰਸ ਦੇ ਬਰਾਬਰ ਜਾ ਖੜ੍ਹੀ ਹੋਈ !admin11/03/202211/03/2022 by admin11/03/202211/03/2022244 ਨਵੰਬਰ 2012 ਦੇ ਵਿੱਚ ਹੋਂਦ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਜੋ ਕੀਤਾ ਹੈ ਉਸਨੂੰ ਵਾਕਿਆ ਹੀ ਸਿਆਸਤ ਦੇ ਵਿੱਚ ਬਹੁਤ ਵੱਡੀ...
ArticlesIndia5 ਰਾਜਾਂ ਦੇ ਚੋਣ ਨਤੀਜੇ: 4 ਰਾਜਾਂ ‘ਚ ਭਾਜਪਾ ਦੀ ਜਿੱਤ, ਪੰਜਾਬ ‘ਚ ਚੱਲਿਆ ‘ਝਾੜੂ’admin11/03/202211/03/2022 by admin11/03/202211/03/2022500 ਭਾਰਤ ਦੇ ਵਿੱਚ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਚਾਰ ਰਾਜਾਂ ਵਿੱਚ ਸੱਤਾ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ ਹੈ। ਯੂਪੀ, ਉਤਰਾਖੰਡ...
Indiaਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲੇ 45 ਹਜ਼ਾਰ ਤੋਂ ਘੱਟBunty11/03/2022 by Bunty11/03/2022186 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੇ ਘੱਟ ਹੋ ਰਹੇ ਅਸਰ ਦੌਰਾਨ ਲਗਾਤਾਰ ਚੌਥੇ ਦਿਨ ਨਵੇਂ ਮਾਮਲੇ ਪੰਜ ਹਜ਼ਾਰ ਤੋਂ ਘੱਟ ਰਹੇ। ਇਕ ਦਿਨ ’ਚ...
Indiaਰੇਲਵੇ ਨਿਯੁਕਤੀ ਪ੍ਰੀਖਿਆ ਦਾ ਵਿਵਾਦ ਸੁਲਝਿਆ, ਵਿਦਿਆਰਥੀਆਂ ਦੀਆਂ ਮੰਗਾਂ ਮਨਜ਼ੂਰBunty11/03/2022 by Bunty11/03/2022198 ਨਵੀਂ ਦਿੱਲੀ – ਰੇਲਵੇ ਭਰਤੀ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸੁਲਝਾ ਲਿਆ ਗਿਆ ਹੈ। ਨਾਰਾਜ਼ ਉਮੀਦਵਾਰਾਂ ਦੀ ਸ਼ਿਕਾਇਤ ਸੁਣਨ ਤੋਂ...