Indiaਅੰਸਲ ਭਰਾਵਾਂ ਨੂੰ 4.50 ਕਰੋੜ ਰੁਪਏ ਦਾ ਜੁਰਮਾਨਾ, ਅਦਾਲਤ ਨੇ ਸੁਣਾਈ 7-7 ਸਾਲ ਦੀ ਸਜ਼ਾBunty09/11/2021 by Bunty09/11/2021 ਨਵੀਂ ਦਿੱਲੀ – ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਪਹਾਰ ਸਿਨੇਮਾ ਅਗਨੀਕਾਂਡ ਦੇ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਕਰਨ ਲਈ ਰਿਅਲ ਅਸਟੇਟ ਕਾਰੋਬਾਰੀ ਸੁਸ਼ੀਲ ਅਤੇ...
Indiaਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਹੋਰ ਵਧੀBunty08/11/2021 by Bunty08/11/2021 ਨਵੀਂ ਦਿੱਲੀ – ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਇਕ ਮਹੀਨਾ ਹੋਰ ਵਧ ਗਈ ਹੈ। (ਡੀਜੀਸੀਏ) ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਨਿਰਧਾਰਿਤ ਅੰਤਰਰਾਸ਼ਟਰੀ ਯਾਤਰੀ...
Indiaਹਾਫਿਜ਼ ਸਈਦ ਦੇ 6 ਅੱਤਵਾਦੀ ਕੋਰਟ ਤੋਂ ਬਰੀ, ਇਮਰਾਨ ਖ਼ਾਨ ਵੀ ਕੱਟੜਪੰਥੀਆਂ ਅੱਗੇ ਝੁਕੇBunty08/11/2021 by Bunty08/11/2021 ਨਵੀਂ ਦਿੱਲੀ – ਅੱਤਵਾਦ ਤੇ ਕੱਟੜਵਾਦ ਖਿਲਾਫ ਪਾਕਿਸਤਾਨ ਦੀ ਖੋਖਲੀ ਕਾਰਵਾਈ ਇਕ ਵਾਰ ਫਿਰ ਦੁਨੀਆ ਦੇ ਸਾਹਮਣੇ ਆ ਗਈ ਹੈ। ਗੁਆਂਢੀ ਮੁਲਕ ਤੋਂ ਆ ਰਹੀਆਂ ਦੋ...
Indiaਲਾਡੀ ਤੋਂ ਬਾਅਦ ਸਾਬਕਾ ਮਾਲ ਮੰਤਰੀ ਕਾਂਗੜ ਨੇ ਖੋਲ੍ਹਿਆ ਵਿੱਤ ਮੰਤਰੀ ਖਿਲਾਫ ਮੋਰਚਾBunty08/11/2021 by Bunty08/11/2021 ਬਠਿੰਡਾ – ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਤੋਂ ਬਾਅਦ ਹੁਣ ਰਾਮਪੁਰਾ ਫੂਲ ਹਲਕੇ ਦੇ ਵਿਧਾਇਕ ਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ...
Indiaਲੋਕਪ੍ਰਿਅਤਾ ਦੇ ਗ੍ਰਾਫ ‘ਚ ਪੱਛੜੇ ਚੀਨੀ ਰਾਸ਼ਟਰਪਤੀ, PM ਮੋਦੀ ਨੇ ਮਾਰੀ ਬਾਜ਼ੀBunty08/11/2021 by Bunty08/11/2021 ਨਵੀਂ ਦਿੱਲੀ – ਸੱਤ ਸਾਲ ਪਹਿਲਾਂ, ਦੁਨੀਆ ਦੇ ਟਾਪ ਦੇ 10 ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ ‘ਚ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਛੇਵੇਂ ਸਥਾਨ ‘ਤੇ...
Indiaਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਪ੍ਰਧਾਨ ਮੰਤਰੀ ਨੇ ਦਿੱਤਾ ਜਿੱਤ ਦਾ ਮੰਤਰBunty08/11/2021 by Bunty08/11/2021 ਨਵੀਂ ਦਿੱਲੀ – ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਹੋਈ। ਇਸ ‘ਚ ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਮੇਤ...
Indiaਭਾਰਤ ਨੇ 3600 ਕਰੋੜ ਰੁਪਏ ਦੇ VVIP ਹੈਲੀਕਾਪਟਰ ਘੁਟਾਲੇ ਨਾਲ ਜੁੜੀ ਇਟਲੀ ਦੀ ਕੰਪਨੀ ਤੋਂ ਬੈਨ ਹਟਾਇਆBunty08/11/2021 by Bunty08/11/2021 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਇਕ ਮਹੱਤਵਪੂਰਣ ਕਦਮ ਉਠਾਏ ਹੋਏ 3600 ਕਰੋੜ ਰੁਪਏ ਦੇ ਵੀਵੀਆਈਪੀ ਹੈਲੀਕਾਪਟਰ ਘੁਟਾਲੇ ਦੇ ਸਿਲਸਿਲੇ ‘ਚ ਬੈਨ ਇਟਲੀ ਦੀ ਕੰਪਨੀ ਲਿਓਨਾਰਡੋ...
Indiaਕੇਂਦਰ ਸਰਕਾਰ ਨੇ ਜ਼ਾਇਡਸ ਕੈਡਿਲਾ ਦੀ ਨੀਡਲ ਫ੍ਰੀ ਵੈਕਸੀਨ ਖਰੀਦਣ ਦੇ ਦਿੱਤੇ ਹੁਕਮBunty08/11/2021 by Bunty08/11/2021 ਨਵੀਂ ਦਿੱਲੀ – ਹੁਣ ਬੱਚਿਆਂ ਨੂੰ ਵੀ ਕੋਰੋਨਾ ਤੋਂ ਸੁਰੱਖਿਆ ਕਵਚ ਮਿਲੇਗਾ। ਕੇਂਦਰ ਸਰਕਾਰ ਨੇ ਜ਼ਾਇਡਸ ਕੈਡਿਲਾ ਦੀ ਨੀਡਲ ਫ੍ਰੀ ਵੈਕਸੀਨ ਦੀ ਇਕ ਕਰੋੜ ਡੋਜ਼...
Indiaਬੰਗਾਲ ’ਚ ਯੁਵਾ ਭਾਜਪਾ ਆਗੂ ਦੀ ਕੁੱਟ-ਕੁੱਟ ਕੇ ਹੱਤਿਆ, ਤ੍ਰਿਣਮੂਲ ’ਤੇ ਦੋਸ਼Bunty08/11/2021 by Bunty08/11/2021 ਕੋਲਕਾਤਾ – ਬੰਗਾਲ ’ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੂਬੇ ’ਚ ਮੁੜ ਤੋਂ ਇਕ ਯੁਵਾ ਭਾਜਪਾ ਆਗੂ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦਾ...
Indiaਐੱਲਏਸੀ ’ਤੇ ਸੜਕ ਬਣਾਉਣ ਲਈ ਆਪਣੀ ਇੰਜੀਨੀਅਰਿੰਗ ਵਿੰਗ ਤਾਇਨਾਤ ਕਰੇਗਾ ਆਈਟੀਬੀਪੀ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀBunty08/11/2021 by Bunty08/11/2021 ਨਵੀਂ ਦਿੱਲੀ – ਭਾਰਤ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਨੇ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ’ਚ ਆਪਣੀਆਂ ਚੌਕੀਆਂ ਤਕ ਸੰਪਰਕ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਲਈ ਅਸਲ ਕੰਟਰੋਲ ਲਾਈਨ...