Indiaਯੋਗੇਂਦਰ ਯਾਦਵ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕਿਉਂ ਕੀਤਾ ਇਕ ਮਹੀਨੇ ਲਈ ਸਸਪੈਂਡBunty23/10/2021 by Bunty23/10/2021 ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚੇ ਤੋਂ ਯੋਗੇਂਦਰ ਯਾਦ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਯੋਗੇਂਦਰ...
IndiaNEET ‘ਚ ਰਿਜ਼ਰਵੇਸ਼ਨ ਲਈ EWS ਦੀ ਆਮਦਨੀ ਹੱਦ 8 ਲੱਖ ਰੁਪਏ ਤੈਅ ਕਰਨ ‘ਤੇ ਕੇਂਦਰ ਤੋਂ ਮੰਗਿਆ ਜਵਾਬBunty22/10/2021 by Bunty22/10/2021 ਨਵੀਂ ਦਿੱਲੀ – ਨੀਟ ਆਲ ਇੰਡੀਆ ਕੋਟਾ ਵਿਚ ਈਡਬਲਯੂਐੱਸ ਕੋਟੇ ਵਿਚ ਰਿਜ਼ਰਵੇਸ਼ਨ ਦੀ ਸਹੂਲਤ ਲੈਣ ਲਈ ਬੁਨਿਆਦੀ ਸ਼ਰਤ ਅੱਠ ਲੱਖ ਰੁਪਏ ਸਾਲਾਨਾ ਤਕ ਦੀ ਆਮਦਨੀ...
Indiaਮਹਿੰਗਾਈ ਭੱਤੇ ‘ਚ 3% ਵਾਧੇ ਦਾ ਐਲਾਨ, ਮੋਦੀ ਸਰਕਾਰ ਨੇ 1 ਕਰੋੜ ਤੋਂ ਜ਼ਿਆਦਾ ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਦਿੱਤਾ ਤੋਹਫ਼ਾBunty22/10/2021 by Bunty22/10/2021 ਨਵੀਂ ਦਿੱਲੀ – ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜਮ਼ਾਂ ਨੂੰ ਸਰਕਾਰ ਨੇ ਖੁਸ਼ਖਬਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ‘ਚ...
Indiaਮੱਧ ਪ੍ਰਦੇਸ਼ ਦੇ ਭਿੰਡ ’ਚ ਏਅਰਫੋਰਸ ਦਾ ਜਹਾਜ਼ ਦੁਰਘਟਨਾਗ੍ਰਸਤ, ਪਾਇਲਟ ਦਾ ਹੋਇਆ ਬਚਾਅBunty22/10/2021 by Bunty22/10/2021 ਭਿੰਡ – ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਹਵਾਈ ਸੈਨਾ ਦਾ ਇਕ ਜਹਾਜ਼ ਕ੍ਰੈਸ਼ ਹੋ ਗਿਆਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਵਾਈ ਸੈਨਾ ਦਾ ਟ੍ਰੇਨਰ ਸੀ। ਘਟਨਾ...
Indiaਪਰਮਬੀਰ ਮਾਮਲੇ ’ਚ ਪੁਲਿਸ ਨੇ ਹਵਾਲਾ ਸੰਚਾਲਕ ਨੂੰ ਕੀਤਾ ਗਿ੍ਫ਼ਤਾਰBunty22/10/2021 by Bunty22/10/2021 ਮੁੰਬਈ – ਮੁੰਬਈ ਪੁਲਿਸ ਨੇ ਸ਼ਹਿਰ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਦਰਜ ਜ਼ਬਰੀ ਵਸੂਲੀ ਦੇ ਇਕ ਮਾਮਲੇ ’ਚ ਗੁਜਰਾਤ ਦੇ ਹਵਾਲਾ ਆਪ੍ਰੇਟਰ ਨੂੰ...
Indiaਕੁੰਡਲੀ ਬਾਰਡਰ ‘ਤੇ ਨਿਹੰਗ ਬੇਲਗਾਮ, ਮੁਫਤ ‘ਚ ਨਹੀਂ ਮਿਲਿਆ ਮੁਰਗਾ ਤਾਂ ਤੋੜ ਦਿੱਤੀ ਡਰਾਈਵਰ ਦੀ ਲੱਤBunty22/10/2021 by Bunty22/10/2021 ਸੋਨੀਪਤ – ਕੁੰਡਲੀ ਬਾਰਡਰ ‘ਤੇ ਮੁਫਤ ਵਿਚ ਮੁਗਰਾ ਨਾ ਦੇਣ ‘ਤੇ ਨਿਹੰਗ ਨੇ ਇਕ ਕੈਂਟਰ ਡਰਾਈਵਰ ਦਾ ਲੱਤ ਤੋੜ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ...
Indiaਸੁੰਦਰਢੂੰਗਾ ਘਾਟੀ ‘ਚ ਟ੍ਰੈਕਿੰਗ ‘ਤੇ ਗਏ ਚਾਰ ਸੈਲਾਨੀਆਂ ਦੀ ਮੌਤ, ਕਫਨੀ ਗਲੇਸ਼ੀਅਰ ‘ਚ 20 ਸੈਲਾਨੀ ਲਾਪਤਾBunty22/10/2021 by Bunty22/10/2021 ਬਾਗੇਸ਼ਵਰ – ਉਤਰਾਖੰਡ ‘ਚ ਮੌਸਮ ਦਾ ਭਿਆਨਕ ਰੂਪ ਸੈਲਾਨੀਆਂ ਲਈ ਵੀ ਭਿਆਨਕ ਸਾਬਤ ਹੋਇਆ ਹੈ। ਤਬਾਹੀ ਦੀਆਂ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।...
Indiaਦੇਸ਼ ਨੇ ਟੀਕਾਕਰਨ ‘ਚ ਮੀਲ ਪੱਥਰ ਸਥਾਪਿਤ ਕੀਤਾ – ਮੋਦੀBunty22/10/202122/10/2021 by Bunty22/10/202122/10/2021 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨਾਲ ਦੂਰ ਭਜਾਉਣ ਲਈ ਚਲਾਏ ਗਏ ਟੀਕਾਕਰਨ ‘ਚ 100 ਕਰੋੜ ਦਾ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ ਦੇਸ਼ ਨੇ ਇਸ ਰਾਹ...
Indiaਭਾਰਤ ਵਲੋਂ ਵਿਦੇਸ਼ੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ !Bunty22/10/202122/10/2021 by Bunty22/10/202122/10/2021 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰਾਲੇ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸਦੇ ਤਹਿਤ 72 ਘੰਟੇ ਪਹਿਲਾਂ ਤਕ...
Indiaਗਾਜ਼ੀਪੁਰ ਸਰਹੱਦ ਖਾਲੀ ਕਰਕੇ ਹੁਣ ਸੰਸਦ ਅੱਗੇ ਦਿਆਂਗੇ ਧਰਨਾ – ਟਿਕੈਤBunty22/10/202122/10/2021 by Bunty22/10/202122/10/2021 ਨਵੀਂ ਦਿੱਲੀ – ਤਿੰਨੋਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਵੀਰਵਾਰ ਨੂੰ ਦਿੱਲੀ-ਉੱਤਰ ਪ੍ਰਦੇਸ਼...