Indiaਲਖੀਮਪੁਰ ਕਾਂਡ ਦਾ ਕ੍ਰਾਈਮ ਸੀਨ ਰੀਕ੍ਰਿਏਸ਼ਨBunty15/10/2021 by Bunty15/10/2021 ਲਖਨਊ – ਲਖੀਮਪੁਰ ਖੀਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ 3 ਅਕਤੂਬਰ ਦੇ ਟਿਕੂਨੀਆ ਹਿੰਸਾ ਮਾਮਲੇ ‘ਚ ਨਿਰੰਤਰ ਜਾਂਚ ਕਰ ਰਹੀ...
IndiaBSF ਦੇ ਅਧਿਕਾਰ ਖੇਤਰ ‘ਚ ਵਿਸਤਾਰ ਦਾ ਅਸਾਮ ਨੇ ਕੀਤਾ ਸਵਾਗਤ ਤਾਂ ਬੰਗਾਲ ਤੇ ਪੰਜਾਬ ‘ਚ ਸਿਆਸੀ ਬਵਾਲ ਕਿਉਂBunty15/10/2021 by Bunty15/10/2021 ਨਵੀਂ ਦਿੱਲੀ – ਏਜੰਸੀਆਂ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ, ਪੰਜਾਬ ਤੇ ਅਸਾਮ ‘ਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ। ਕਾਨੂੰਨ ‘ਚ ਸੋਧ ਕਰਕੇ...
Indiaਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਾਣ ਨਾਲ ਕਿਹਾ – ਅਗਲੇ ਸਾਲ ਤੋਂ NDA ਦੀ ਟ੍ਰੇਨਿੰਗ ’ਚ ਸ਼ਾਮਿਲ ਹੋ ਸਕਣਗੀਆਂ ਦੇਸ਼ ਦੀਆਂ ਬੇਟੀਆਂBunty15/10/2021 by Bunty15/10/2021 ਨਵੀਂ ਦਿੱਲੀ – ਐੱਨਡੀਏ ’ਚ ਸਲੈਕਟ ਹੋਣਾ ਹਰ ਭਾਰਤੀ ਨੌਜਵਾਨ ਦਾ ਸੁਪਨਾ ਹੁੰਦਾ ਹੈ। ਹੁਣ ਇਸ ਸੁਪਨੇ ਨੂੰ ਸਾਡੇ ਦੇਸ਼ ਦੀਆਂ ਬੇਟੀਆਂ ਵੀ ਪੂਰਾ ਕਰ...
Indiaਲਗਪਗ ਦੋ ਲੱਖ ਰਹਿ ਗਏ ਸਰਗਰਮ ਮਾਮਲੇ, ਸੱਤ ਮਹੀਨਿਆਂ ‘ਚ ਸਭ ਤੋਂ ਘੱਟBunty14/10/2021 by Bunty14/10/2021 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਹੌਲੀ-ਹੌਲੀ ਕਮੀ ਆ ਰਹੀ ਹੈ। ਹਾਲਾਤ ਸੁਧਰ ਰਹੇ ਹਨ। ਸਰਕਾਰ ਤਿਉਹਾਰੀ ਸੀਜ਼ਨ ‘ਚ ਲੋਕਾਂ ਨੂੰ ਜ਼ਿਆਦਾ ਚੌਕਸ...
Indiaਬੰਬ ਧਮਾਕਿਆਂ ਦੀ ਸਾਜ਼ਿਸ਼ ‘ਚ ਸ਼ਾਮਲ ਅੱਤਵਾਦੀਆਂ ਦੇ ਚਾਰ ਮਦਦਗਾਰ ਸ੍ਰੀਨਗਰ ‘ਚ ਗਿ੍ਫ਼ਤਾਰBunty14/10/2021 by Bunty14/10/2021 ਸ੍ਰੀਨਗਰ – ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਫੈਲਾਉਣ ਅਤੇ ਬੰਬ ਧਮਾਕਿਆਂ ਦੀ ਸਾਜ਼ਿਸ਼ ‘ਚ ਸ਼ਾਮਲ ਅੱਤਵਾਦੀਆਂ ਦੇ ਚਾਰ ਓਵਰਗਰਾਊਂਡ...
Indiaਅਵੰਤੀਪੋਰਾ ਮੁਕਾਬਲ ‘ਚ ਇਕ ਅੱਤਵਦੀ ਢੇਰBunty14/10/2021 by Bunty14/10/2021 ਸ਼੍ਰੀਨਗਰ – ਕਸ਼ਮੀਰ ਘਾਟੀ ਵਿਚ ਸੁਰੱਖਿਆ ਬਲ ਅੱਤਵਾਦੀਆਂ ‘ਤੇ ਕਹਿਰ ਬਣ ਕੇ ਬਰਸ ਰਹੇ ਹਨ। ਅਵੰਤੀਪੋਰਾ ਤ੍ਰਾਲ ਦੇ ਤਿਲਵਾਨੀ ਮੋਹੱਲਾ ਵਿਚ ਜਾਰੀ ਮੁਕਾਬਲੇ ਵਿਚ ਸੁਰੱਖਿਆ...
Indiaਦੁਨੀਆ ਦੀ ਪਹਿਲੀ ਡੀਐੱਨਏ ਕੋਰੋਨਾ ਵੈਕਸੀਨ ਬਾਜ਼ਾਰ ‘ਚ ਆਉਣ ਲਈ ਤਿਆਰBunty14/10/2021 by Bunty14/10/2021 ਨਵੀਂ ਦਿੱਲੀ – ਕੇਂਦਰ ਸਰਕਾਰ ਦੁਨੀਆ ਦੀ ਪਹਿਲੀ ਡੀਐੱਨਏ ਆਧਾਰਤ ਕੋਰੋਨਾ ਵੈਕਸੀਨ ਜਾਇਕੋਵ-ਡੀ ਨੂੰ ਇਸ ਮਹੀਨੇ ਬਾਜ਼ਾਰ ‘ਚ ਉਤਾਰਨ ਦੀ ਤਿਆਰੀ ‘ਚ ਹੈ। ਅਹਿਮਦਾਬਾਦ ਸਥਿਤ...
Indiaਸਾਬਕਾ ਪੀਐੱਮ ਮਨਮੋਹਨ ਸਿੰਘ ਦੀ ਤਬੀਅਤ ਵਿਗੜੀ, ਏਮਜ਼ ’ਚ ਭਰਤੀBunty14/10/2021 by Bunty14/10/2021 ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਦਿੱਲੀ ਵਿਚ ਭਰਤੀ ਕਰਵਾਇਆ ਗਿਆ ਹੈ। ਸਾਲ 2004 ਤੋਂ 2014...
Indiaਗ੍ਰਹਿ ਮੰਤਰਾਲੇ ਨੇ ਕੀਤਾ ਬੀਐਸਐਫ ਦੇ ਅਧਿਕਾਰ ’ਚ ਇਜਾਫ਼ਾ, ਇਨ੍ਹਾਂ ਸੂਬਿਆਂ ‘ਚ ਸਰਹੱਦ ਤੋਂ 50 ਕਿਮੀ. ਅੰਦਰ ਤਕ ਕਰ ਸਕਣਗੇ ਕਾਰਵਾਈBunty14/10/2021 by Bunty14/10/2021 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ ਅਤੇ ਹੁਣ ਬੀਐਸਐਫ ਅਧਿਕਾਰੀਆਂ ਨੂੰ ਗ੍ਰਿਫ਼ਤਾਰੀ, ਤਲਾਸ਼ੀ ਅਤੇ ਜ਼ਬਤੀ ਦੀਆਂ...
Indiaਲਖੀਮਪੁਰ ਹਿੰਸਾ ਮਾਮਲੇ ‘ਤੇ ਕਾਂਗਰਸੀ ਵਫ਼ਦ ਨੇ ਸੌਂਪਿਆ ਰਾਸ਼ਟਰਪਤੀ ਨੂੰ ਮੰਗ ਪੱਤਰBunty14/10/2021 by Bunty14/10/2021 ਨਵੀਂ ਦਿੱਲੀ – ਲਖੀਮਪੁਰ ਖੀਰੀ ਵਿਚ ਹੋਈ ਹਿੰਸਕ ਘਟਨਾ ਦੇ ਸਬੰਧ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣ ਲਈ ਕਾਂਗਰਸ ਦਾ ਵਫ਼ਦ ਅੱਜ ਰਾਸ਼ਟਰਪਤੀ ਭਵਨ...