Indiaਅਮਰੀਕਾ ਤੋਂ 20 ਹਜ਼ਾਰ ਕਰੋੜ ਦੇ 30 ਪ੍ਰੀਡੇਟਰ ਡ੍ਰੋਨ ਖਰੀਦੇਗਾ ਭਾਰਤBunty16/11/2021 by Bunty16/11/2021392 ਨਵੀਂ ਦਿੱਲੀ – ਭਾਰਤ ਅਮਰੀਕਾ ਨਾਲ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਸੋਮਵਾਰ ਨੂੰ ਤਿੰਨਾਂ ਸੇਵਾਵਾਂ ਲਈ...
Indiaਵਧਦੇ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਕੱਲ੍ਹ ਬੁਲਾਓ ਐਮਰਜੈਂਸੀ ਮੀਟਿੰਗBunty16/11/2021 by Bunty16/11/2021237 ਨਵੀਂ ਦਿੱਲੀ – ਸੁਪਰੀਮ ਕੋਰਟ ਵਿਚ ਸੋਮਵਾਰ ਨੂੰ ਦਿੱਲੀ ਵਿਚ ਪ੍ਰਦੂਸ਼ਣ ਦੇ ਖਰਾਬ ਹੁੰਦੇ ਪੱਧਰ ’ਤੇ ਫਿਰ ਤੋਂ ਸੁਣਵਾਈ ਦੌਰਾਨ ਕੇਜਰੀਵਾਲ ਸਰਕਾਰ ਨੇ ਆਪਣਾ ਹਲਫ਼ਨਾਮਾ...
Indiaਬਰਤਾਨੀਆ ਤੇ ਬ੍ਰਾਜ਼ੀਲ ਸਣੇ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਭਾਰਤ ਆਉਣ ‘ਤੇ ਕਰਨੀ ਪਵੇਗੀ ਕੋਰੋਨਾ ਪ੍ਰੋਟੋਕਾਲ ਦੀ ਪਾਲਣਾBunty16/11/2021 by Bunty16/11/2021420 ਨਵੀਂ ਦਿੱਲੀ – ਯੂਰਪੀ ਦੇਸ਼ਾਂ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਕੇਂਦਰ ਨੇ ਬ੍ਰਿਟੇਨ, ਬ੍ਰਾਜ਼ੀਲ ਸਮੇਤ ਕਈ...
Indiaਸੀਬੀਆਈ ਤੇ ਈਡੀ ਡਾਇਰੈਕਟਰਾਂ ਦਾ ਕਾਰਜਕਾਲ ਵਧਾਉਣ ਦਾ ਆਰਡੀਨੈਂਸ ਗੈਰ-ਕਾਨੂੰਨੀBunty16/11/2021 by Bunty16/11/2021973 ਨਵੀਂ ਦਿੱਲੀ – ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਕੇਂਦਰ ਦੇ ਉਸ ਕਾਨੂੰਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ, ਜਿਸ ਵਿਚ ਸੀਬੀਆਈ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਮੁਖੀ...
Indiaਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਅੰਗਰੇਜ਼ਾਂ ਦੇ ਸਮੇਂ ਦੀ ਵਿਵਸਥਾ ਖ਼ਤਮBunty16/11/2021 by Bunty16/11/2021260 ਨਵੀਂ ਦਿੱਲੀ – ਕੇਂਦਰ ਨੇ ਢੁੱਕਵੀਆਂ ਬੁਨਿਆਦੀ ਸਹੂਲਤਾਂ ਵਾਲੇ ਹਸਪਤਾਲਾਂ ’ਚ ਸੂਰਜ ਡੁੱਬਣ ਤੋਂ ਬਾਅਦ ਵੀ ਪੋਸਟਮਾਰਟਮ ਕਰਨ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ ਇਸ ’ਚ...
Indiaਕੋਰੋਨਾ ਖ਼ਿਲਾਫ਼ ਟੀਕਾਕਰਨ ਦਾ ਅੰਕੜਾ 113 ਕਰੋੜ ਦੇ ਕਰੀਬ ਪੁੱਜਿਆBunty16/11/2021 by Bunty16/11/2021256 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਸਰਗਰਮ ਮਾਮਲੇ ਵੀ ਘੱਟ ਹੋ ਰਹੇ ਹਨ। ਪਿਛਲੇ 24 ਘੰਟਿਆਂ...
Indiaਨੈਨੀਤਾਲ ਜ਼ਿਲ੍ਹੇ ’ਚ ਸਲਮਾਨ ਖੁਰਸ਼ੀਦ ਦੇ ਘਰ ਹਿੰਦੂਵਾਦੀ ਸੰਗਠਨਾਂ ਨੇ ਲਾਈ ਅੱਗBunty16/11/2021 by Bunty16/11/2021242 ਭਵਾਲੀ – ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਦੀ ਕਿਤਾਬ ਦੇ ਵਿਵਾਦਿਤ ਅੰਸ਼ ਨੂੰ ਲੈ ਕੇ ਹਿੰਦੂਵਾਦੀ ਸੰਗਠਨਾਂ ’ਚ ਗੁੱਸਾ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਨੈਨੀਤਾਲ...
Indiaਦਿੱਲੀ ਅਤੇ ਆਸ-ਪਾਸ ਦੇ ਸੂਬਿਆਂ ਦੀ ਹਵਾ ਹੋ ਰਹੀ ਜ਼ਹਿਰੀਲੀ, ਹਰ ਪਾਸੇ ਧੂੰਏਂ ਦਾ ਅਸਰBunty15/11/2021 by Bunty15/11/2021362 ਨਵੀਂ ਦਿੱਲੀ – ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਕਾਰਨ ਸਮੱਸਿਆ ਵਧਦੀ ਨਜ਼ਰ ਆ ਰਹੀ ਹੈ। ਰਾਜਧਾਨੀ ਦਿੱਲੀ ‘ਚ ਹਾਲਾਤ...
Indiaਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ED ਤੇ CBI ਡਾਇਰੈਕਟਰ ਦਾ ਕਾਰਜਕਾਲ ਵਧਾ ਕੇ ਕੀਤਾ 2 ਤੋਂ 5 ਸਾਲBunty15/11/2021 by Bunty15/11/2021670 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ED) ਤੇ ਕੇਂਦਰੀ ਜਾਂਚ ਬਿਊਰੋ (CBI) ਦੇ ਡਾਇਰੈਕਟਰ ਦਾ ਕਾਰਜਕਾਲ ਅੱਗੇ ਲਈ ਵਧਾ ਦਿੱਤਾ ਗਿਆ ਹੈ। ਐਤਵਾਰ ਨੂੰ ਭਾਰਤ ਸਰਕਾਰ...
Indiaਫ਼ੌਜ ਦਾ ਜਵਾਨ ਪਾਕਿਸਤਾਨੀ ਮਹਿਲਾ ਨੂੰ ਦੇ ਰਿਹਾ ਸੀ ਦੇਸ਼ ਦੀ ਖ਼ੁਫੀਆ ਜਾਣਕਾਰੀBunty15/11/2021 by Bunty15/11/2021271 ਪਟਨਾ – ਆਈਬੀ ਦੀ ਜਾਣਕਾਰੀ ‘ਤੇ ਬਿਹਾਰ ਏਟੀਐੱਸ ਨੇ ਐਤਵਾਰ ਨੂੰ ਰਾਜਧਾਨੀ ਵਿਚ ਵੱਡੀ ਕਾਮਯੋਬੀ ਹਾਸਿਲ ਕੀਤੀ ਹੈ। ਪਾਕਿਸਤਾਨੀ ਮਹਿਲਾ ਨੂੰ ਖੁਫੀਆ ਜਾਣਕਾਰੀ ਦੇਣ ਦੇ...