Indiaਸੀਰਮ ਇੰਸਟੀਚਿਊਟ ਨੂੰ 7 ਤੋਂ 11 ਸਾਲ ਤਕ ਦੀ ਉਮਰ ਦੇ ਬੱਚਿਆਂ ‘ਤੇ ਵੈਕਸੀਨ ਦੇ ਪ੍ਰੀਖਣ ਦੀ ਇਜਾਜ਼ਤBunty29/09/2021 by Bunty29/09/2021 ਬੈਂਗਲੁਰੂ – ਦੇਸ਼ ’ਚ ਸੱਤ ਸਾਲ ਦੀ ਉਮਰ ਤਕ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕੇ ਦਾ ਸੁਰੱਖਿਆ ਘੇਰਾ ਮਿਲਣ ਦੀ ਉਮੀਦ ਵੱਧ...
Indiaਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਹੁਕਮBunty29/09/2021 by Bunty29/09/2021 ਨਵੀਂ ਦਿੱਲੀ – ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦੀ ਪਹਿਲ ਸ਼ੁਰੂ ਕਰ ਦਿੱਤੀ ਗਈ...
Indiaਗੂਗਲ ਨੇ ਰਿਪੋਰਟ ਲੀਕ ਹੋਣ ਦਾ ਦਾਅਵਾ ਕਰਦੇ ਹੋਏ ਦਾਇਰ ਕੀਤੀ ਸੀ ਪਟੀਸ਼ਨBunty29/09/2021 by Bunty29/09/2021 ਨਵੀਂ ਦਿੱਲੀ – ਗੂਗਲ ਦੇ ਐਂਡ੍ਰਾਈਡ ਸਮਾਰਟਫੋਨ ਸਮਝੌਤਾ ਮਾਮਲੇ ’ਚ ਗੁਪਤ ਰਿਪੋਰਟ ਲੀਕ ਕਰਨ ਦੇ ਗੂਗਲ ਦੇ ਦਾਅਵੇ ਨੂੰ ਸੀਸੀਆਰ ਨੇ ਬੇਬੁਨਿਆਦ ਦੱਸਿਆ ਹੈ। ਜਸਟਿਸ...
Indiaਕਾਂਗਰਸ ‘ਚ ਸ਼ਾਮਲ ਹੋਣ ਜਾ ਰਹੇ ਕਨ੍ਹਈਆ ਕੁਮਾਰ ਦੇ ਸਵਾਗਤ ‘ਚ ਲਗਾਏ ਗਏ ਪੋਸਟਰBunty29/09/2021 by Bunty29/09/2021 ਨਵੀਂ ਦਿੱਲੀ – ਵਿਦਿਆਰਥੀ ਆਗੂ ਕੰਨਿਆ ਕੁਮਾਰ ਤੇ ਗੁਜਰਾਤ ਦੇ ਦਲਿਤ ਆਗੂ ਜਿਗਨੇਸ਼ ਮੇਵਾਲੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਮੰਗਲਵਾਰ ਸਵੇਰੇ...
Indiaਤਕਨੀਕੀ ਸਵਾਲਾਂ ’ਚ ਘਿਰੀ Covaxin, ਅਜੇ ਨਹੀਂ ਮਿਲੇਗੀ WHO ਤੋਂ ਮਨਜ਼ੂਰੀBunty29/09/2021 by Bunty29/09/2021 ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ ਦੁਆਰਾ ਬਾਰਤ ’ਚ ਵਿਕਸਿਤ ਕੋਵਿਡ ਵੈਕਸੀਨ ਕੋਵੈਕਸੀਨ ਲਈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ’ਚ ਹੋਰ ਦੇਰ ਹੋਵੇਗੀ। ਸੂਤਰਾਂ ਅਨੁਸਾਾਰ ਵੈਕਸੀਨ...
Indiaਚੀਨ ਨੇ ਪੂਰਬੀ ਲੱਦਾਖ ’ਚ ਐੱਲਏਸੀ ਕੋਲ ਫ਼ੌਜੀਆਂ ਲਈ ਨਵੇਂ ਤੰਬੂ ਗੱਡੇBunty29/09/2021 by Bunty29/09/2021 ਨਵੀਂ ਦਿੱਲੀ – ਚੀਨ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਉਚਾਈ ਵਾਲੇ ਕਈ ਸਰਹੱਦੀ ਖੇਤਰਾਂ ’ਚ ਆਪਣੇ ਜਵਾਨਾਂ ਲਈ ਨਵੇਂ ਮਾਡਿਊਲਰ ਕੰਟੇਨਰ...
Indiaਪੀ ਐੱਮ ਮੋਦੀ ਨੇ ਦੇਸ਼ ਨੂੰ ਸਮਰਪਿਤ ਕੀਤੀਆਂ 35 ਫ਼ਸਲਾਂ ਦੀਆਂ ਕਿਸਮਾਂBunty29/09/202129/09/2021 by Bunty29/09/202129/09/2021 ਨਵੀਂ ਦਿੱਲੀ – ਪੀਐੱਮ ਮੋਦੀ ਨੇ ਦੇਸ਼ ਦੇ ਖੇਤੀ ਜਗਤ ਨੂੰ ਵੱਡਾ ਤੋਹਫ਼ਾ ਦਿੱਤਾ। ਉਨ੍ਹਾਂ ਨੇ ਫ਼ਸਲਾਂ ਦੀਆਂ 35 ਵਿਸ਼ੇਸ਼ ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ।...
India184 ਸਾਲ ਪੁਰਾਣਾ ਬ੍ਰਿਟਿਸ਼ ਕਾਲ ਦਾ ਮਸੂਰੀ ਲੰਢੌਰ ਡਾਕਘਰ ਬੰਦBunty29/09/2021 by Bunty29/09/2021 ਦੇਹਰਾਦੂਨ – ਬ੍ਰਿਟਿਸ਼ ਸ਼ਾਸਨਕਾਲ ’ਚ ‘ਪਹਾਡ਼ਾਂ ਦੀ ਰਾਣੀ’ ਮਸੂਰੀ ’ਚ ਸਾਲ 1837 ’ਚ ਸਥਾਪਤ ਲੰਢੌਰ ਡਾਕਘਰ ਬੰਦ ਕਰ ਦਿੱਤਾ ਗਿਆ ਹੈ। ਪਿਛਲੇ ਦੋ ਸਾਲਾਂ ਤੋਂ...
Indiaਮਨਜਿੰਦਰ ਸਿੰਘ ਸਿਰਸਾ ਦਾ ਦਾਅਵਾ- ਲਾਟਰੀ ਨਾਲ ਚੁਣੇ ਗਏ ਦੋਵੇਂ ਮੈਂਬਰ ਸ਼੍ਰੋਅਦ ਬਾਦਲ ‘ਚ ਸ਼ਾਮਲBunty29/09/2021 by Bunty29/09/2021 ਨਵੀਂ ਦਿੱਲੀ – ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨਾਂ ‘ਚ ਦੋ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਿਤ ਮੈਂਬਰ ਬਣਾਉਣ ਨੂੰ ਲੈ ਕੇ ਗੁਰਦੁਆਰਾ ਚੋਣਾਂ...
Indiaਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨਾਲ ਕੀਤੀ ਮੁਲਾਕਾਤBunty28/09/2021 by Bunty28/09/2021 ਓਡੀਸ਼ਾ – ਮਾਓਵਾਦੀ ਪ੍ਰਭਾਵਿਤ ਸੂਬਿਆਂ ਵਿੱਚ ਖੱਬੇਪੱਖੀ ਅਤਿਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਓਵਾਦੀ ਵਿਦਰੋਹ ਦਾ ਸਾਹਮਣਾ ਕਰ...