Indiaਕੋਰੋਨਾ ਤੋਂ ਬਾਅਦ ਹੁਣ ਚੂਹਿਆਂ ਨਾਲ ਫੈਲਣ ਵਾਲੀ ਖ਼ਤਰਨਾਕ ਬਿਮਾਰੀ ਆਈ ਸਾਹਮਣੇBunty14/11/2021 by Bunty14/11/2021381 ਕਰਨਾਲ – ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਦੇ ਸ਼ੱਕ ਦੌਰਾਨ ਸਕ੍ਰਬ ਟਾਈਫਸ ਦੇ ਕੇਸ ਸਾਹਮਣੇ ਆਏ ਹਨ। ਕਰਨਾਲ ’ਚ ਸਕ੍ਰਬ ਟਾਈਫਸ ਦੇ 19 ਕੇਸ...
Indiaਮਾਰਸ ਪਰਸਿਵਿਅਰੇਂਸ ਰੋਵਰ ਨੇ ਮੰਗਲ ਦੀ ਚੱਟਾਨ ‘ਤੇ ਕੀਤਾ ਸੁਰਾਖBunty14/11/2021 by Bunty14/11/2021830 ਵਾਸ਼ਿੰਗਟਨ – ਨਾਸਾ ਦੇ ਮਾਰਸ ਪਰਸਿਵਿਅਰੇਂਸ ਰੋਵਰ ਨੇ ਮੰਗਲ ਗ੍ਰਹਿ ਦੀ ਖੁਦਾਈ ਕੀਤੀ ਹੈ। ਰੋਵਰ ਨੇ ਮੰਗਲ ਚੱਟਾਨ ਦੀ ਸਤ੍ਹਾ ਵਿਚ ਇਕ ਸੁਰਾਖ ਕੀਤਾ। ਇਸ...
Indiaਮਨੀਪੁਰ ‘ਚ ਅਸਾਮ ਰਾਈਫਲਜ਼ ਦੇ ਕਾਫ਼ਲੇ ‘ਤੇ ਅੱਤਵਾਦੀ ਹਮਲਾBunty14/11/2021 by Bunty14/11/2021818 ਨਵੀਂ ਦਿੱਲੀ – ਅਸਾਮ ਰਾਈਫਲਜ਼ ਦੀ 46ਵੀਂ ਬਟਾਲੀਅਨ ਦੇ ਕਮਾਂਡਿੰਗ ਅਫਸਰ (ਸੀਓ), ਉਨ੍ਹਾਂ ਦੇ ਪਰਿਵਾਰ ਦੇ ਦੋ ਮੈਂਬਰ ਤੇ ਨੀਮ ਫੌਜੀ ਬਲਾਂ ਦੇ ਸੱਤ ਜਵਾਨ...
Indiaਦਿੱਲੀ- ਐੱਨਸੀਆਰ ‘ਚ ਪ੍ਰਦੂਸ਼ਣ ਦੇ ਚਲਦੇ ਧੁੰਦBunty14/11/2021 by Bunty14/11/2021242 ਨਵੀਂ ਦਿੱਲੀ – ਹਵਾ ਪ੍ਰਦੂਸ਼ਣ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਤੇ ਐਨਸੀਆਰ ਵਿਚ ਧੁੰਦ ਛਾਈ ਹੋਈ ਹੈ। ਸ਼ਨਿਚਰਵਾਰ ਨੂੰ ਦਿੱਲੀ ਦੀ ਹਵਾ ਦਾ ਔਸਤ ਏਅਰ...
Indiaਰਾਕੇਸ਼ ਟਿਕੈਤ ਦੀ ਕਿਸਾਨਾਂ ਨੂੰ ਅਪੀਲ, ‘ਜਾਤੀ, ਧਰਮ ਤੇ ਜਿੰਨਾ ‘ਚ ਉਲਝਾਉਣਗੇ ਚੋਣਜੀਵੀBunty14/11/2021 by Bunty14/11/2021252 ਗੋਆ – ਭਾਰਤੀ ਕਿਸਾਨ ਯੂਨੀਅਨ (BKU) ਦੇ ਆਗੂ ਰਾਕੇਸ਼ ਟਿਕੈਤ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ...
Indiaਹੁਣ ਦੇਸ਼ ‘ਚ ਰਹਿ ਗਏ ਸਿਰਫ਼ 1.36 ਲੱਖ ਸਰਗਰਮ ਮਾਮਲੇBunty14/11/2021 by Bunty14/11/2021465 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਸਰਗਰਮ ਮਾਮਲਿਆਂ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੁਣ 136308 ਰਹਿ ਗਈ ਹੈ ਜੋ 274 ਦਿਨਾਂ ‘ਚ...
Indiaਦਿੱਲੀ ’ਚ ਲਾਕਡਾਊਨ ਵਰਗੇ ਹਾਲਾਤ, ਸੀਐੱਮ ਕੇਜਰੀਵਾਲ ਨੇ ਲਾਈਆਂ ਕਈ ਪਾਬੰਦੀਆਂBunty14/11/2021 by Bunty14/11/2021259 ਨਵੀਂ ਦਿੱਲੀ – ਦਿੱਲੀ ਦੀ ਆਬੋ-ਹਵਾ ਵਿਗੜਣ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਕਸ਼ਨ ਮੋਡ ’ਚ ਆ ਗਏ ਹਨ। ਉਨ੍ਹਾਂ ਨੂੰ ਮੁੜ ਕਈ ਪਾਬੰਦੀਆਂ...
Indiaਗੋ ਫਸਟ ਕਰੇਗੀ 32 ਨਵੀਆਂ ਉਡਾਣਾਂ ਦਾ ਸੰਚਾਲਨBunty13/11/2021 by Bunty13/11/2021716 ਮੁੰਬਈ – ਘਰੇਲੂ ਹਵਾਬਾਜ਼ੀ ਕੰਪਨੀ ਗੋ ਫਸਟ 32 ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਇਸ ਦੇ ਮਾਧਿਅਮ ਨਾਲ ਕੰਪਨੀ ਅੰਮ੍ਰਿਤਸਰ, ਸੂਰਤ, ਦੇਹਰਾਦੂਨ ਤੇ ਆਈਜ਼ੋਲ ਵਰਗੇ ਸ਼ਹਿਰਾਂ ਵਿਚ...
Indiaਸੁਪਰੀਮ ਕੋਰਟ ਦੀ ਚਿਤਾਵਨੀ ਤੋਂ ਬਾਅਦ ਫੌਜ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮੀਸ਼ਨ ਦੇਣ ਨੂੰ ਤਿਆਰBunty13/11/2021 by Bunty13/11/2021509 ਨਵੀਂ ਦਿੱਲੀ – ਸੁਪਰੀਮ ਕੋਰਟ ਦੀ ਚਿਤਾਵਨੀ ਤੋਂ ਬਾਅਦ ਫੌਜ ਨੇ ਸ਼ੁੱਕਰਵਾਰ ਨੂੰ 10 ਦਿਨਾਂ ਦੇ ਅੰਦਰ 11 ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮੀਸ਼ਨ ਦੇਣ ‘ਤੇ...
Indiaਅੰਬਾਲਾ ਦੇ DRM ਨੂੰ ਲਸ਼ਕਰ-ਏ-ਤਾਇਬਾ ਦੀ ਚਿੱਠੀBunty13/11/2021 by Bunty13/11/2021580 ਚੰਡੀਗੜ੍ਹ – ਅੰਬਾਲਾ ਦੇ DRM (Divisional Railway Manager) ਨੂੰ ਲਸ਼ਕਰ-ਏ-ਤਾਇਬਾ ਨੇ ਧਮਕੀ ਭਰੀ ਇਕ ਚਿੱਠੀ ਲਿਖੀ ਹੈ। ਜਿਸ ਵਿਚ ਅੰਬਾਲਾ ਸਮੇਤ 8 ਰੇਲਵੇ ਸਟੇਸ਼ਨ ਉਡਾਉਣ...