Indiaਦਿੱਲੀ ਕੂਚ ’ਤੇ ਅੜਿਆ ਚੜੂਨੀ ਧਿਰ,ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਭਵਨ ’ਚ ਕੀਤਾ ਜਾਵੇਗਾ ਪ੍ਰਦਰਸ਼ਨBunty11/11/2021 by Bunty11/11/20211436 ਸੋਨੀਪਤ – ਖੇਤੀ ਸੁਧਾਰ ਕਾਨੂੰਨ ਦੇ ਵਿਰੁੱਧ ’ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਚੱਲ ਰਹੇ ਪ੍ਰਦਰਸ਼ਨ ਨੂੰ 26 ਨਵੰਬਰ ਨੂੰ ਇਕ ਸਾਲ ਪੂੁਰੇ ਹੋ ਜਾਣਗੇ। ਇਕ...
Indiaਵਾਈਸ ਐਡਮਿਰਲ ਆਰ ਹਰੀ ਕੁਮਾਰ ਹੋਣਗੇ ਅਗਲੇ ਜਲ ਸੈਨਾ ਮੁਖੀ, 30 ਨਵੰਬਰ ਨੂੰ ਸੰਭਾਲਣਗੇ ਅਹੁਦਾBunty11/11/2021 by Bunty11/11/2021502 ਨਵੀਂ ਦਿੱਲੀ – ਵਾਈਸ ਐਡਮਿਰਲ ਆਰ ਹਰੀ ਕੁਮਾਰ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ 30 ਨਵੰਬਰ ਨੂੰ...
Indiaਇਕਾਨੌਮੀ ਨੂੰ ਦਰੁਸਤ ਕਰਨ ਲਈ ਵੱਡੇ ਬੈਂਕਰਾਂ ਨਾਲ ਬੈਠਕ ਕਰਨਗੇ FM ਨਿਰਮਲਾ ਸੀਤਾਰਮਨBunty11/11/2021 by Bunty11/11/2021623 ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਹਫ਼ਤੇ ਜਨਤਕ ਖੇਤਰ ਦੇ ਬੈਂਕਾਂ (PSBs) ਦੇ ਮੁਖੀਆਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿਚ ਉਹ ਬੈਂਕਾਂ ਦੀ...
Indiaਜੋਧਪੁਰ-ਬਾੜਮੇਰ ਰੋਡ ‘ਤੇ ਭਿਆਨਕ ਸੜਕ ਹਾਦਸਾ, 2 ਦਰਜਨ ਤੋਂ ਵੱਧ ਲੋਕ ਸੜੇBunty11/11/2021 by Bunty11/11/2021388 ਜੋਧਪੁਰ – ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਜੋਧਪੁਰ ਰਾਸ਼ਟਰੀ ਰਾਜ ਮਾਰਗ ‘ਤੇ ਭੰਡਿਆਵਾਸ ਪਿੰਡ ਨੇੜੇ ਬੁੱਧਵਾਰ ਨੂੰ ਇੱਕ ਬੱਸ ਤੇ ਟਰਾਲੇ ਦੀ ਟੱਕਰ ਹੋ ਗਈ।...
Indiaਅਗਲੇ 30 ਸਾਲਾ ‘ਚ ਬੰਗਲਾਦੇਸ਼ ‘ਚ ਕੋਈ ਹਿੰਦੂ ਨਹੀਂ ਬਚੇਗਾBunty11/11/2021 by Bunty11/11/20211076 ਨਵੀਂ ਦਿੱਲੀ – ਬੰਗਲਾਦੇਸ਼ ਤੋਂ ਹੁਣ ਤਕ ਲਗਭਗ 24 ਮਿਲੀਅਨ ਹਿੰਦੂ ਹਿਜਰਤ ਕਰ ਚੁੱਕੇ ਹਨ। 1964 ਤੋਂ 2013 ਦਰਮਿਆਨ ਹਰ ਰੋਜ਼ 600 ਤੋਂ ਵੱਧ ਹਿੰਦੂ...
Indiaਮਹਿੰਗਾਈ ਖ਼ਿਲਾਫ਼ ਕਾਂਗਰਸ ਦੀ ‘ਪਦਯਾਤਰਾ’ ਦੀ ਯੋਜਨਾBunty11/11/2021 by Bunty11/11/2021423 ਨਵੀਂ ਦਿੱਲੀ – ਕਾਂਗਰਸ ਨੇ ਜਨ ਜਾਗਰਣ ਅਭਿਆਨ ਦੇ ਤਹਿਤ ਮਹਿੰਗਾਈ ਖ਼ਿਲਾਫ਼ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। 14 ਨਵੰਬਰ ਤੋਂ...
Indiaਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਦਿੱਤਾ ਵਿਵਾਦਿਤ ਬਿਆਨBunty11/11/2021 by Bunty11/11/2021692 ਭੋਪਾਲ – ਭੋਪਾਲ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਹੰਗਾਮਾ ਮਚ ਗਿਆ ਹੈ। ਆਪਣੇ ਬਿਆਨਾਂ...
Indiaਫ਼ੌਜ ਦੀਆਂ ਜ਼ਰੂਰਤਾਂ ਦੀ ਅਣਦੇਖੀ ਨਹੀਂ ਕਰ ਸਕਦੇBunty11/11/2021 by Bunty11/11/2021534 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਭਾਰਤ-ਚੀਨ ਸਰਹੱਦੀ ਅੜਿੱਕੇ ਦਾ ਜ਼ਿਕਰ ਕਰਦੇ ਹੋਏ ਮੰਗਲਵਾਰ ਨੂੰ ਹੈਰਾਨੀ ਪ੍ਰਗਟਾਈ ਕਿ ਕੀ ਕੋਈ ਸੰਵਿਧਾਨਕ ਅਦਾਲਤ ਦੇਸ਼ ਦੀ ਰੱਖਿਆ...
Indiaਟੀਕਾ ਨਹੀਂ ਲਗਵਾਇਆ ਤਾਂ ਨਾ ਰਾਸ਼ਨ ਮਿਲੇਗਾ, ਨਾ ਪੈਟਰੋਲ, ਪ੍ਰਸ਼ਾਸਨ ਦਾ ਸਖ਼ਤ ਨਿਰਦੇਸ਼Bunty11/11/2021 by Bunty11/11/2021260 ਮਹਾਰਾਸ਼ਟਰ – ਹੁਣ ਜਦੋਂ ਦੇਸ਼ ਵਿਚ 100 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ, ਸਰਕਾਰ 100 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ...
Indiaਜਾਇਦਾਦ ਦਾ ਗਲਤ ਵੇਰਵੇ ਦੇਣ ’ਤੇ ਬਿਹਾਰ ਦੇ 68 ਵਿਧਾਇਕਾਂ ਨੂੰ ਇਨਕਮ ਟੈਕਸ ਵੱਲੋਂ ਨੋਟਿਸBunty11/11/2021 by Bunty11/11/2021248 ਪਟਨਾ – ਵਿਧਾਨਸਭਾ ਚੋਣਾਂ ’ਚ ਜਾਇਦਾਦ ਦੇ ਬਾਰੇ ’ਚ ਗਲਤ ਜਾਣਕਾਰੀ ਦੇਣ ਵਾਲੇ ਬਿਹਾਰ ਦੇ 68 ਵਿਧਾਇਕਾਂ ਨੂੰ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਿਆ ਹੈ।...