Indiaਦੇਸ਼ ’ਚ ਟੀਕਾਕਰਨ ਦਾ ਅੰਕੜਾ 110 ਕਰੋੜ ਤੋਂ ਪਾਰBunty11/11/2021 by Bunty11/11/20211034 ਨਵੀਂ ਦਿੱਲੀ – ਦੇਸ਼ ’ਚ ਬੁੱਧਵਾਰ ਨੂੰ ਇਕ ਦਿਨ ’ਚ ਕੋਰੋਨਾ ਇਨਫੈਕਸ਼ਨ ਦੇ 11,466 ਮਾਮਲੇ ਸਾਹਮਣੇ ਆਉਣ ਨਾਲ ਹੁਣ ਤਕ ਇਨਫੈਕਟਿਡ ਹੋ ਚੁੱਕੇ ਲੋਕਾਂ ਦੀ...
Indiaਪੰਜਾਬ, ਹਰਿਆਣਾ ਸਮੇਤ ਦਿੱਲੀ ਤੇ ਯੂਪੀ ‘ਚ ਬਹੁਤ ਖ਼ਰਾਬ ਪੱਧਰ ‘ਤੇ ਹਵਾ ਪ੍ਰਦੂਸ਼ਣBunty10/11/2021 by Bunty10/11/2021498 ਨਵੀਂ ਦਿੱਲੀ – ਦਿੱਲੀ, ਯੂਪੀ, ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਦਿੱਲੀ ਵਿਚ ਲਗਾਤਾਰ ਤਿੰਨ ਦਿਨਾਂ ਤੋਂ ਹਵਾ...
India96 ਦੇਸ਼ਾਂ ਨੇ ਦਿੱਤੀ ਭਾਰਤ ਦੀ ਦੋਵੇਂ ਵੈਕਸੀਨ ਕੋਵੈਕਸੀਨ ਤੇ ਕੋਵੀਸ਼ੀਲਡ ਨੂੰ ਮਾਨਤਾBunty10/11/2021 by Bunty10/11/2021411 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ਵਿਚ ਹੁਣ ਤਕ 109 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।...
Indiaਮਮਤਾ ਦੇ ਮੁੱਖ ਸਲਾਹਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ’ਚ ਡਾਕਟਰ ਸਮੇਤ ਤਿੰਨ ਗਿ੍ਫ਼ਤਾਰBunty10/11/2021 by Bunty10/11/20211679 ਕੋਲਕਾਤਾ – ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਤੇ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ...
Indiaਕਰੀਬ ਨੌਂ ਮਹੀਨੇ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏBunty10/11/2021 by Bunty10/11/2021366 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਰੋਜ਼ਾਨਾ ਦੇ ਮਾਮਲਿਆਂ ’ਚ ਗਿਰਾਵਟ ਜਾਰੀ ਹੈ। ਪਿਛਲੇ 24 ਘੰਟਿਆਂ ’ਚ 10,126 ਨਵੇਂ ਮਾਮਲੇ ਮਿਲੇ ਹਨ ਜੋ...
Indiaਵਿਧਾਇਕਾਂ ਦੀ ਅਯੋਗਤਾ ‘ਤੇ ਫੈਸਲੇ ‘ਚ ਦੇਰੀ ਨਹੀਂ ਕਰ ਸਕਦੇ ਰਾਜਪਾਲ : ਸੁਪਰੀਮ ਕੋਰਟBunty10/11/2021 by Bunty10/11/2021643 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ‘ਲਾਭ ਦੇ ਅਹੁਦੇ’ ਮਾਮਲੇ ’ਚ ਭਾਰਤੀ ਜਨਤਾ ਪਾਰਟੀ ਦੇ 12 ਵਿਧਾਇਕਾਂ ਨੂੰ ਅਯੋਗ ਐਲਾਨਣ ਸਬੰਧੀ...
Indiaਜਨਰਲ ਨਰਵਾਣੇ ਨੇ ਨੇਪਾਲੀ ਫ਼ੌਜ ਮੁਖੀ ਨਾਲ ਕੀਤੀ ਰੱਖਿਆ ਸਹਿਯੋਗ ’ਤੇ ਚਰਚਾBunty10/11/2021 by Bunty10/11/2021301 ਦਿੱਲੀ – ਜਨਰਲ ਐੱਮਐੱਮ ਨਰਵਾਣੇ ਨੇ ਮੰਗਲਵਾਰ ਨੂੰ ਆਪਣੇ ਨੇਪਾਲੀ ਹਮਰੁਤਬਾ ਜਨਰਲ ਪ੍ਰਭੂ ਰਾਮ ਸ਼ਰਮਾ ਨਾਲ ਖਿੱਤੇ ’ਚ ਉੱਭਰਦੇ ਨਵੇਂ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਦੁਵੱਲੇ ਫ਼ੌਜੀ...
Indiaਅੰਦੋਲਨ ਦਾ ਇਕ ਸਾਲ ਪੂਰਾ ਹੋਣ ’ਤੇ 29 ਨਵੰਬਰ ਨੂੰ ਸੰਸਦ ਤਕ ਟਰੈਕਟਰ ਮਾਰਚ ਕੱਢਣਗੇ ਕਿਸਾਨBunty10/11/2021 by Bunty10/11/2021306 ਨਵੀਂ ਦਿੱਲੀ – ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਸੰਯੁਕਤ ਕਿਸਾਨ ਮੋਰਚਾ ਨੇ ਮੰਗਲਵਾਰ ਨੂੰ ਇਕ ਮਹੱਤਵਪੂਰਨ ਬੈਠਕ ਕੀਤੀ। ਮੀਟਿੰਗ ਵਿਚ ਕਈ ਫ਼ੈਸਲੇ ਲਏ ਗਏ। ਕਿਸਾਨ...
Indiaਕੋਰੋਨਾ ਤੋਂ ਬਾਅਦ ਹੁਣ ਡੇਂਗੂ ਨੇ ਵੀ ਬਦਲਿਆ ਰੂਪ, ਹਲਕੇ ਬੁਖ਼ਾਰ ’ਚ ਲੈ ਰਿਹਾ ਜਾਨBunty10/11/2021 by Bunty10/11/2021266 ਨਵੀਂ ਦਿੱਲੀ – ਕੋਰੋਨਾ ਤੋਂ ਬਾਅਦ ਹੁਣ ਡੇਂਗੂ ਵੀ ਰੂਪ ਬਦਲ ਕੇ ਸਾਹਮਣੇ ਆਇਆ ਹੈ। ਇਸ ਵਾਰ ਡੇਂਗੂ ਦੇ ਲੱਛਣ ਬਦਲੇ ਹੋਏ ਹਨ। ਇਸੇ ਕਾਰਨ...
Indiaਯਮੁਨਾ ’ਚ ਬਣੀ ਜ਼ਹਿਰੀਲੀ ਝੱਗ ’ਚ ਦਿੱਲੀ ਦੇ ਸ਼ਰਧਾਲੂਆਂ ਨੇ ਲਗਾਈ ਡੁਬਕੀBunty09/11/202109/11/2021 by Bunty09/11/202109/11/2021272 ਗੁਰੂਗ੍ਰਾਮ – ਦਿੱਲੀ-ਐੱਨਸੀਆਰ ਸਮੇਤ ਦੇਸ਼ ਭਰ ’ਚ ਆਸਥਾ ਦਾ ਮਹਾਉਤਸਵ ਛੱਠ ਪੂਜਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਤਿਉਹਾਰ ਮਨਾਉਣ ਦੇ ਕ੍ਰਮ ’ਚ ਦਿੱਲੀ ’ਚ...