Indiaਯਮੁਨਾ ’ਚ ਬਣੀ ਜ਼ਹਿਰੀਲੀ ਝੱਗ ’ਚ ਦਿੱਲੀ ਦੇ ਸ਼ਰਧਾਲੂਆਂ ਨੇ ਲਗਾਈ ਡੁਬਕੀBunty09/11/202109/11/2021 by Bunty09/11/202109/11/2021272 ਗੁਰੂਗ੍ਰਾਮ – ਦਿੱਲੀ-ਐੱਨਸੀਆਰ ਸਮੇਤ ਦੇਸ਼ ਭਰ ’ਚ ਆਸਥਾ ਦਾ ਮਹਾਉਤਸਵ ਛੱਠ ਪੂਜਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਤਿਉਹਾਰ ਮਨਾਉਣ ਦੇ ਕ੍ਰਮ ’ਚ ਦਿੱਲੀ ’ਚ...
Indiaਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਸਵਦੇਸ਼ੀ ਤਕਨੀਕਾਂ ਦਾ ਵਿਕਾਸ ਜ਼ਰੂਰੀ : ਨਰਵਾਣੇBunty09/11/2021 by Bunty09/11/2021444 ਨਵੀਂ ਦਿੱਲੀ – ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਸੋਮਵਾਰ ਨੂੰ ਕਿਹਾ ਕਿ ਜੰਗ ਵਰਗੇ ਹਾਲਾਤ ‘ਚ ਭਾਰਤੀ ਫ਼ੌਜੀ ਦੇ ਪੂਰਨ ਇਸਤੇਮਾਲ ਲਈ ਸਿਰਫ਼...
Indiaਅਨੰਤਨਾਗ ਤੇ ਪੁਲਵਾਮਾ ਤੋਂ ਲਸ਼ਕਰ-ਏ-ਤਇਬਾ ਨਾਲ ਸਬੰਧਤ ਦੋ ਅੱਤਵਾਦੀ ਗਿ੍ਫ਼ਤਾਰBunty09/11/2021 by Bunty09/11/2021642 ਸ੍ਰੀਨਗਰ – ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਆਪਣੀ ਅੱਤਵਾਦੀ ਰੋਕੂ ਮੁਹਿੰਮ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਲਸ਼ਕਰ-ਏ-ਤਇਬਾ ਦੇ ਹਿੱਟ ਸਕੁਆਡ ਦਿ ਰਜਿਸਟੈਂਸ ਫਰੰਟ (ਟੀਆਰਐੱਫ) ਦੇ ਦੋ...
Indiaਦੇਸ਼ ‘ਚ 33 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦੇ ਸ਼ਿਕਾਰ, ਬਿਹਾਰ-ਮਹਾਰਾਸ਼ਟਰ ਅਤੇ ਗੁਜਰਾਤ ਚ ਹਾਲਾਤ ਜ਼ਿਆਦਾ ਖਰਾਬBunty09/11/2021 by Bunty09/11/2021243 ਨਵੀਂ ਦਿੱਲੀ – ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਕ ਆਰਟੀਆਈ ਦੇ ਜਵਾਬ ‘ਚ ਕਿਹਾ ਹੈ ਕਿ ਭਾਰਤ ‘ਚ 33 ਲੱਖ ਤੋਂ ਵੱਧ ਬੱਚੇ ਕੁਪੋਸ਼ਣ...
Indiaਜਾਇਡਸ ਕੈਡਿਲਾ ਵੈਕਸੀਨ ਦੀ ਕੀਮਤ ਤੈਅ, 265 ਰੁਪਏ ’ਚ ਮਿਲੇਗੀ ਇਕ ਡੋਜ਼Bunty09/11/2021 by Bunty09/11/2021852 ਬੈਂਗਲੁਰੂ – ਅਹਿਮਦਾਬਾਦ ਦੀ ਦਵਾਈ ਕੰਪਨੀ ਜਾਇਡਸ ਕੈਡਿਲਾ ਦੀ ਕੋਰੋਨਾ ਰੋਕੂ ਵੈਕਸੀਨ ਦੀ ਕੀਮਤ ਤੈਅ ਹੋ ਗਈ ਹੈ। ਇਸ ਦੀ ਇਕ ਡੋਜ਼ 265 ਰੁਪਏ ਵਿਚ...
Indiaਚੋਣਾਂ ਮਗਰੋਂ ਹਿੰਸਾ ਮਾਮਲੇ ’ਚ ਕਲਕੱਤਾ ਹਾਈ ਕੋਰਟ ਨੇ ਨਵੀਂ ਜਾਂਚ ਰਿਪੋਰਟ ਦਾਖ਼ਲ ਕਰਨ ਲਈ ਕਿਹਾBunty09/11/2021 by Bunty09/11/2021310 ਕੋਲਕਾਤਾ – ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਮਾਮਲੇ ’ਚ ਸੋਮਵਾਰ ਨੂੰ ਕਲਕੱਤਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੇ ਵਿਸ਼ੇਸ਼ ਜਾਂਚ...
Indiaਅੰਸਲ ਭਰਾਵਾਂ ਨੂੰ 4.50 ਕਰੋੜ ਰੁਪਏ ਦਾ ਜੁਰਮਾਨਾ, ਅਦਾਲਤ ਨੇ ਸੁਣਾਈ 7-7 ਸਾਲ ਦੀ ਸਜ਼ਾBunty09/11/2021 by Bunty09/11/20211071 ਨਵੀਂ ਦਿੱਲੀ – ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਪਹਾਰ ਸਿਨੇਮਾ ਅਗਨੀਕਾਂਡ ਦੇ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਕਰਨ ਲਈ ਰਿਅਲ ਅਸਟੇਟ ਕਾਰੋਬਾਰੀ ਸੁਸ਼ੀਲ ਅਤੇ...
Indiaਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਹੋਰ ਵਧੀBunty08/11/2021 by Bunty08/11/2021281 ਨਵੀਂ ਦਿੱਲੀ – ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਇਕ ਮਹੀਨਾ ਹੋਰ ਵਧ ਗਈ ਹੈ। (ਡੀਜੀਸੀਏ) ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਨਿਰਧਾਰਿਤ ਅੰਤਰਰਾਸ਼ਟਰੀ ਯਾਤਰੀ...
Indiaਹਾਫਿਜ਼ ਸਈਦ ਦੇ 6 ਅੱਤਵਾਦੀ ਕੋਰਟ ਤੋਂ ਬਰੀ, ਇਮਰਾਨ ਖ਼ਾਨ ਵੀ ਕੱਟੜਪੰਥੀਆਂ ਅੱਗੇ ਝੁਕੇBunty08/11/2021 by Bunty08/11/2021632 ਨਵੀਂ ਦਿੱਲੀ – ਅੱਤਵਾਦ ਤੇ ਕੱਟੜਵਾਦ ਖਿਲਾਫ ਪਾਕਿਸਤਾਨ ਦੀ ਖੋਖਲੀ ਕਾਰਵਾਈ ਇਕ ਵਾਰ ਫਿਰ ਦੁਨੀਆ ਦੇ ਸਾਹਮਣੇ ਆ ਗਈ ਹੈ। ਗੁਆਂਢੀ ਮੁਲਕ ਤੋਂ ਆ ਰਹੀਆਂ ਦੋ...
Indiaਲਾਡੀ ਤੋਂ ਬਾਅਦ ਸਾਬਕਾ ਮਾਲ ਮੰਤਰੀ ਕਾਂਗੜ ਨੇ ਖੋਲ੍ਹਿਆ ਵਿੱਤ ਮੰਤਰੀ ਖਿਲਾਫ ਮੋਰਚਾBunty08/11/2021 by Bunty08/11/2021385 ਬਠਿੰਡਾ – ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਤੋਂ ਬਾਅਦ ਹੁਣ ਰਾਮਪੁਰਾ ਫੂਲ ਹਲਕੇ ਦੇ ਵਿਧਾਇਕ ਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ...