Indiaਲੋਕਪ੍ਰਿਅਤਾ ਦੇ ਗ੍ਰਾਫ ‘ਚ ਪੱਛੜੇ ਚੀਨੀ ਰਾਸ਼ਟਰਪਤੀ, PM ਮੋਦੀ ਨੇ ਮਾਰੀ ਬਾਜ਼ੀBunty08/11/2021 by Bunty08/11/2021456 ਨਵੀਂ ਦਿੱਲੀ – ਸੱਤ ਸਾਲ ਪਹਿਲਾਂ, ਦੁਨੀਆ ਦੇ ਟਾਪ ਦੇ 10 ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ ‘ਚ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਛੇਵੇਂ ਸਥਾਨ ‘ਤੇ...
Indiaਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਪ੍ਰਧਾਨ ਮੰਤਰੀ ਨੇ ਦਿੱਤਾ ਜਿੱਤ ਦਾ ਮੰਤਰBunty08/11/2021 by Bunty08/11/2021512 ਨਵੀਂ ਦਿੱਲੀ – ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਹੋਈ। ਇਸ ‘ਚ ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਮੇਤ...
Indiaਭਾਰਤ ਨੇ 3600 ਕਰੋੜ ਰੁਪਏ ਦੇ VVIP ਹੈਲੀਕਾਪਟਰ ਘੁਟਾਲੇ ਨਾਲ ਜੁੜੀ ਇਟਲੀ ਦੀ ਕੰਪਨੀ ਤੋਂ ਬੈਨ ਹਟਾਇਆBunty08/11/2021 by Bunty08/11/20211434 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਇਕ ਮਹੱਤਵਪੂਰਣ ਕਦਮ ਉਠਾਏ ਹੋਏ 3600 ਕਰੋੜ ਰੁਪਏ ਦੇ ਵੀਵੀਆਈਪੀ ਹੈਲੀਕਾਪਟਰ ਘੁਟਾਲੇ ਦੇ ਸਿਲਸਿਲੇ ‘ਚ ਬੈਨ ਇਟਲੀ ਦੀ ਕੰਪਨੀ ਲਿਓਨਾਰਡੋ...
Indiaਕੇਂਦਰ ਸਰਕਾਰ ਨੇ ਜ਼ਾਇਡਸ ਕੈਡਿਲਾ ਦੀ ਨੀਡਲ ਫ੍ਰੀ ਵੈਕਸੀਨ ਖਰੀਦਣ ਦੇ ਦਿੱਤੇ ਹੁਕਮBunty08/11/2021 by Bunty08/11/2021270 ਨਵੀਂ ਦਿੱਲੀ – ਹੁਣ ਬੱਚਿਆਂ ਨੂੰ ਵੀ ਕੋਰੋਨਾ ਤੋਂ ਸੁਰੱਖਿਆ ਕਵਚ ਮਿਲੇਗਾ। ਕੇਂਦਰ ਸਰਕਾਰ ਨੇ ਜ਼ਾਇਡਸ ਕੈਡਿਲਾ ਦੀ ਨੀਡਲ ਫ੍ਰੀ ਵੈਕਸੀਨ ਦੀ ਇਕ ਕਰੋੜ ਡੋਜ਼...
Indiaਬੰਗਾਲ ’ਚ ਯੁਵਾ ਭਾਜਪਾ ਆਗੂ ਦੀ ਕੁੱਟ-ਕੁੱਟ ਕੇ ਹੱਤਿਆ, ਤ੍ਰਿਣਮੂਲ ’ਤੇ ਦੋਸ਼Bunty08/11/2021 by Bunty08/11/2021280 ਕੋਲਕਾਤਾ – ਬੰਗਾਲ ’ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੂਬੇ ’ਚ ਮੁੜ ਤੋਂ ਇਕ ਯੁਵਾ ਭਾਜਪਾ ਆਗੂ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦਾ...
Indiaਐੱਲਏਸੀ ’ਤੇ ਸੜਕ ਬਣਾਉਣ ਲਈ ਆਪਣੀ ਇੰਜੀਨੀਅਰਿੰਗ ਵਿੰਗ ਤਾਇਨਾਤ ਕਰੇਗਾ ਆਈਟੀਬੀਪੀ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀBunty08/11/2021 by Bunty08/11/2021250 ਨਵੀਂ ਦਿੱਲੀ – ਭਾਰਤ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਨੇ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ’ਚ ਆਪਣੀਆਂ ਚੌਕੀਆਂ ਤਕ ਸੰਪਰਕ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਲਈ ਅਸਲ ਕੰਟਰੋਲ ਲਾਈਨ...
Indiaਖ਼ਾਲਿਸਤਾਨੀ ਸਮਰਥਕ SFJ ‘ਤੇ ਨਕੇਲ ਕੱਸਣ ਕੈਨੇਡਾ ਪਹੁੰਚੀ NIA ਦੀ ਟੀਮBunty07/11/2021 by Bunty07/11/2021534 ਨਵੀਂ ਦਿੱਲੀ – ਖਾਲਿਸਤਾਨੀ ਸੰਗਠਨਾਂ ‘ਤੇ ਨਕੇਲ ਕੱਸਣ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਇਕ ਟੀਮ ਕੈਨੇਡਾ ਪਹੁੰਚ ਗਈ ਹੈ। ਇਹ ਟੀਮ ਸਿੱਖ ਫਾਰ ਜਸਿਟਸ...
Indiaਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਕੱਲ੍ਹBunty07/11/2021 by Bunty07/11/2021553 ਨਵੀਂ ਦਿੱਲੀ – ਆਗਾਮੀ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੱਦੇ ਦੇ ਵਿਚਕਾਰ ਐਤਵਾਰ ਨੂੰ ਇੱਥੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ...
India‘ਸਿੱਧੂ ਤੋਂ ਮਿਲੇਗੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਵੋਟ ਹਾਸਲ ਕਰਨ ‘ਚ ਮਦਦ’ ਸੰਸਦ ਮੈਂਬਰਾਂ ਨੇ ਬੰਨ੍ਹੇ ਤਰੀਫਾਂ ਦੇ ਪੁਲBunty07/11/2021 by Bunty07/11/20211747 ਨਵੀਂ ਦਿੱਲੀ – ਪੰਜਾਬ ਵਿਧਾਨ ਸਭਾ ਚੋਣਾਂ 2022) ਤੋਂ ਪਹਿਲਾਂ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ...
Indiaਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆBunty07/11/2021 by Bunty07/11/2021455 ਮੁੰਬਈ – ਮੁੰਬਈ ਦੀ ਅਦਾਲਤ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਮਨੀ ਲਾਂਡਰਿੰਗ ਮਾਮਲੇ ‘ਚ 14 ਦਿਨਾਂ ਦੀ ਨਿਆਂਇਕ ਹਿਰਾਸਤ...