Indiaਪੰਜ ਹੋਰ ਦੇਸ਼ਾਂ ਨੇ ਭਾਰਤ ਦੇ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਦਿੱਤੀ ਮਾਨਤਾBunty02/11/2021 by Bunty02/11/2021 ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਪੰਜ ਹੋਰ ਦੇਸ਼ ਭਾਰਤ ਦੇ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦਿੰਦੇ ਹਨ, ਜਿਸ...
Indiaਅਰਵਿੰਦ ਕੇਜਰੀਵਾਲ ਸਮੇਤ 9 ਵਿਧਾਇਕਾਂ ਨੂੰ ਕੋਰਟ ਦਾ ਨੋਟਿਸBunty02/11/2021 by Bunty02/11/2021 ਨਵੀਂ ਦਿੱਲੀ – ਸਾਲ 2018 ‘ਚ ਦਿੱਲੀ ਦੇ ਤੱਤਕਾਲੀ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ ‘ਤੇ ਕੁੱਟਮਾਰ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ।...
India4 ਘੰਟਿਆਂ ’ਚ ਮਿਲੇ ਸਾਢੇ 12 ਹਜ਼ਾਰ ਨਵੇਂ ਮਾਮਲੇ, 251 ਮੌਤਾਂ, ਸਰਗਰਮ ਮਾਮਲੇ ਘੱਟ ਕੇ ਹੋਏ 1.58 ਲੱਖBunty02/11/2021 by Bunty02/11/2021 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਸੁਧਾਰ ਜਾਰੀ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 12,514 ਨਵੇਂ ਮਾਮਲੇ ਮਿਲੇ ਹਨ ਤੇ 251 ਲੋਕਾਂ...
Indiaਐੱਸਬੀਆਈ ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਧੋਖਾਧੜੀ ਦੇ ਦੋਸ਼ ’ਚ ਗਿ੍ਫ਼ਤਾਰBunty02/11/2021 by Bunty02/11/2021 ਜੈਪੁਰ – ਧੋਖਾਧੜੀ ਦੇ ਦੋਸ਼ ਵਿਚ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਨੂੰ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਜੈਸਲਮੇਰ ਪੁਲਿਸ...
Indiaਚੜੂਨੀ ਦੀ ਚਿਤਾਵਨੀ, ਅੰਦੋਲਨਕਾਰੀਆਂ ਨੂੰ ਸੜਕਾਂ ਤੋਂ ਹਟਾਇਆ ਤਾਂ PM Modi ਦੇ ਦਰਵਾਜ਼ੇ ‘ਤੇ ਮਨਾਵਾਂਗੇ ਦੀਵਾਲੀBunty02/11/2021 by Bunty02/11/2021 ਕੁਰੂਕਸ਼ੇਤਰ – ਦਿੱਲੀ-ਹਰਿਆਣਾ ਬਾਰਡਰ ਖੋਲ੍ਹਣ ਦਾ ਮਾਮਲੂ ਤੂਲ ਫੜਦਾ ਜਾ ਰਿਹਾ ਹੈ। ਪੁਲਿਸ ਵੱਲੋਂ ਬਾਰਡਰ ਖੋਲ੍ਹੇ ਜਾਣ ਤੋਂ ਬਾਅਦ ਹੁਣ ਕਿਸਾਨ ਅੜ ਗਏ ਹਨ। ਕਿਸਾਨਾਂ...
Indiaਪਾਕਿਸਤਾਨ ‘ਚ ਘੱਟ ਗਿਣਤੀਆਂ ਦੀ ਹੱਤਿਆ ਤੇ ਈਸ਼ ਨਿੰਦਾ ਦੇ ਮਾਮਲੇ ਵਧੇBunty02/11/2021 by Bunty02/11/2021 ਨਵੀਂ ਦਿੱਲੀ – ਨਾਪਾਕ ਗੁਆਂਢੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦਾਅਵਿਆਂ ਦੇ ਉਲਟ ਦੇਸ਼ ‘ਚ ਘੱਟ ਗਿਣਤੀਆਂ ‘ਤੇ ਜ਼ੁਲਮ ਦੇ ਮਾਮਲਿਆਂ ‘ਚ ਲਗਾਤਾਰ...
Indiaਸਾਬਕਾ ਸੀਐੱਮ ਤ੍ਰਿਵੇਂਦਰ ਨੇ ਭਾਰੀ ਵਿਰੋਧ ਦੌਰਾਨ ਹੀ ਕੀਤੇ ਬਾਬਾ ਕੇਦਾਰ ਦੇ ਦਰਸ਼ਨBunty02/11/2021 by Bunty02/11/2021 ਰੁਦ੍ਰਪ੍ਰਯਾਗ – ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਰੁਦ੍ਰਪ੍ਰਯਾਗ ਦੇ ਦੌਰੇ ’ਤੇ ਹੈ। ਕੇਦਾਰਨਾਥ ਧਾਮ ਪਹੁੰਚਣ ’ਤੇ ਤੀਰਥ ਪੁਰੋਹਿਤਾਂ ਨੇ ਉਨ੍ਹਾਂ ਦਾ ਭਾਰੀ...
Indiaਹੱਜ ਯਾਤਰਾ 2022 ਲਈ ਸ਼ੁਰੂ ਹੋਈ ਅਪਲਾਈ ਪ੍ਰਕਿਰਿਆBunty02/11/2021 by Bunty02/11/2021 ਨਵੀਂ ਦਿੱਲੀ – ਹੱਜ ਯਾਤਰਾ 2022 ਲਈ ਅੱਜ ਭਾਵ ਇਕ ਨਵੰਬਰ ਤੋਂ ਅਪਲਾਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹੱਜ ਯਾਤਰਾ (Haj pilgrimage 2022) ਲਈ ਅਪਲਾਈ...
Indiaਲੈਫ਼ਟੀਨੈਂਟ ਜਨਰਲ ਖੰਡੂਰੀ ਬਣੇ ਵੈਸਟਰਨ ਕਮਾਂਡ ਦੇ ਕਮਾਂਡਰ-ਇੰਨ-ਚੀਫ਼Bunty02/11/2021 by Bunty02/11/2021 ਚੰਡੀਗੜ੍ਹ – ਲੈਫ਼ਟੀਨੈਂਟ ਜਨਰਲ ਨਵ ਕੁਮਾਰ ਖੰਡੂਰੀ ਨੇ ਸੋਵਾਰ ਨੂੰ ਪੱਛਮੀ ਕਮਾਨ (ਵੈਸਟਰਨ ਕਮਾਂਡ) ਦੇ ਕਮਾਂਡਰ-ਇੰਨ-ਚੀਫ਼ ਦਾ ਕਾਰਜਭਾਰ ਸੰਭਾਲ ਲਿਆ। ਉਹ ਲੈਫ਼ਟੀਨੈਂਟ ਜਨਰਲ ਆਰਪੀ ਸਿੰਘ...
Indiaਪੰਜਾਬ, ਹਰਿਆਣਾ ਤੇ ਦਿੱਲੀ ’ਚ ਲਗਾਤਾਰ ਵਧ ਰਿਹਾ ਪ੍ਰਦੂਸ਼ਣBunty02/11/2021 by Bunty02/11/2021 ਨਵੀਂ ਦਿੱਲੀ – ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਜਾ ਰਿਹਾ ਹੈ। ਇੱਧਰ ਪ੍ਰਦੂਸ਼ਣ ਦਾ ਪੱਧਰ ਵੀ ਵਧ ਰਿਹਾ ਹੈ। ਸਾਰੇ ਸ਼ਹਿਰਾਂ ’ਚ ਇਸ ਦਾ ਅਸਰ ਵਿਖਾਈ...