NewsBreaking NewsIndiaLatest Newsਮਮਤਾ ਬੈਨਰਜੀ ਵੱਲੋਂ ਮਿਲੀ ਕੋਈ ਵੀ ਜ਼ਿੰਮੇਵਾਰੀ ਸਵੀਕਾਰ : ਸੁਸ਼ਮਿਤਾ ਦੇਵBunty18/08/2021 by Bunty18/08/2021 ਨਵੀਂ ਦਿੱਲੀ – ਸਾਬਕਾ ਕਾਂਗਰਸੀ ਆਗੂ ਸੁਸ਼ਮਿਤਾ ਦੇਵ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਤਿ੍ਣਮੂਲ ਕਾਂਗਰਸ ‘ਚ ਸ਼ਾਮਲ ਹੋਏ ਹਨ ਤੇ ਬੰਗਾਲ...
NewsBreaking NewsIndiaLatest Newsਗੁਰਨਾਮ ਸਿੰਘ ਚੜੂਨੀ ਨੇ ਕਿਹਾ- ਸਾਡੇ ਕੋਲ ਵੋਟ ਹਨ ਤਾਂ ਅਸੀਂ ਕਿਉਂ ਨਹੀਂ ਆਪਣੀ ਸਰਕਾਰ ਬਣਾ ਸਕਦੇ!Bunty17/08/202117/08/2021 by Bunty17/08/202117/08/2021 ਸੋਨੀਪਤ – ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇਕ ਵਾਰ ਫਿਰ ਚੋਣਾਂ ਤੇ ਰਾਜਨੀਤੀ ਦੀ ਗੱਲ ਦੁਹਰਾਈ ਹੈ। ਕੁੰਡਲੀ ਬਾਰਡਰ ’ਤੇ...
NewsBreaking NewsIndiaLatest Newsਅਫਗਾਨਿਸਤਾਨ ’ਚ ਫਸੇ ਹਿੰਦੂਆਂ ਅਤੇ ਸਿੱਖਾਂ ਨੂੰ ਲਿਆਵਾਂਗੇ ਭਾਰਤ – ਪੁਰੀBunty17/08/202117/08/2021 by Bunty17/08/202117/08/2021 ਨਵੀਂ ਦਿੱਲੀ – ਅਫਗਾਨਿਸਤਾਨ ਵਿਚ ਤਾਲਿਬਾਨ ਇਕ ਵਾਰ ਫਿਰ ਤੋਂ ਸੱਤਾ ਵਿਚ ਪਰਤ ਆਇਆ ਹੈ। ਤਾਲਿਬਾਨ ਰਾਜ ਦੀ ਸ਼ੁਰੂਆਤ ਹੁੰਦੇ ਹੀ ਕਈ ਥਾਂ ਹਿੰਸਕ ਘਟਨਾਵਾਂ...
NewsBreaking NewsIndiaLatest Newsਕਿਸਾਨ ਆਗੂੁ ਰਾਕੇਸ਼ ਟਿਕੈਤ ਦੀ ਫਿਸਲੀ ਜ਼ੁਬਾਨ, ਲੋਕ ਉਡਾ ਰਹੇ ਨੇ ਮਜ਼ਾਕBunty17/08/2021 by Bunty17/08/2021 ਨਵੀਂ ਦਿੱਲੀ – ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਐਨਸੀਆਰ ਦੇ ਚਾਰੇ ਬਾਰਡਰਾਂ (ਟਿਕਰੀ, ਸਿੰਘੂ, ਸ਼ਾਹਜਹਾਂਪੁਰ ਅਤੇ ਗਾਜੀਪੁਰ) ’ਤੇ...
NewsBreaking NewsIndiaLatest Newsਸੁਪਰੀਮ ਕੋਰਟ ’ਚ ਹੋਈ ਸੁਣਵਾਈ, ਟਿ੍ਰਬਿਊਨਲ ’ਚ ਨਿਯੁਕਤੀ ਲਈ ਕੇਂਦਰ ਨੂੰ ਮਿਲਿਆ 10 ਦਿਨ ਦਾ ਸਮਾਂBunty17/08/2021 by Bunty17/08/2021 ਨਵੀਂ ਦਿੱਲੀ – ਪੇਗਾਸਸ ਮਾਮਲੇ ’ਤੇ ਸੁਪਰੀਮ ਕੋਰਟ ’ਚ ਸੋਮਵਾਰ ਨੂੰ ਸੁਣਵਾਈ ਕੀਤੀ ਗਈ। ਟਿ੍ਰਬਿਊਨਲ ’ਚ ਨਿਯੁਕਤੀ ਲਈ ਕੇਂਦਰ ਨੂੰ ਦਸ ਦਿਨ ਦਾ ਸਮਾਂ ਦਿੱਤਾ...
Indiaਭਾਰਤ-ਫਰਾਂਸ ਪੰਜ ਸਾਲਾਂ ਵਿੱਚ ਵਪਾਰ ਦੁੱਗਣਾ ਅਤੇ ਹੋਰ ਮਜ਼ਬੂਤ ਕਰਨ ਲਈ ਸਹਿਮਤadmin15/06/202615/06/2026 by admin15/06/202615/06/2026 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਐਤਵਾਰ ਨੂੰ ਦੋਵਾਂ ਦੇਸ਼ਾਂ ਵਿਚਕਾਰ ਪੰਜ ਸਾਲਾਂ ਦੇ ਅੰਦਰ ਵਪਾਰ ਨੂੰ ਦੁੱਗਣਾ ਕਰਨ ਲਈ ਇੱਕ...
Indiaਤੇਲ ਲਈ ਨਵੇਂ ਨਿਯਮ : ਹੁਣ ਇੱਕ ਗੱਡੀ ਰੋਜ਼ਾਨਾ ਸਿਰਫ਼ 200 ਲੀਟਰ ਤੇਲ ਲੈ ਸਕੇਗੀadmin12/06/2026 by admin12/06/2026 ਨਵੀਂ ਦਿੱਲੀ – ਭਾਰਤ ਸਰਕਾਰ ਨੇ ਇੱਕ ਅਧਿਕਾਰਤ ਹੁਕਮ ਜਾਰੀ ਕਰਦਿਆਂ ਉਦਯੋਗਿਕ, ਵਪਾਰਕ (ਕਮਰਸ਼ੀਅਲ) ਅਤੇ ਸੰਸਥਾਗਤ ਖ਼ਪਤਕਾਰਾਂ ਵੱਲੋਂ ਪੈਟਰੋਲ ਪੰਪਾਂ ਤੋਂ ਸਿੱਧਾ ਪੈਟਰੋਲ-ਡੀਜ਼ਲ ਖ਼ਰੀਦਣ ‘ਤੇ...
Indiaਹਰਿਆਣਾ ਸਰਕਾਰ ਵਲੋਂ ਅੱਤਵਾਦ ਵਿਰੋਧੀ ਦਸਤੇ ਦਾ ਗਠਨadmin12/06/202612/06/2026 by admin12/06/202612/06/2026 ਹਰਿਆਣਾ ਸਰਕਾਰ ਨੇ ਅੱਤਵਾਦ ਨਾਲ ਸਬੰਧਤ ਮਾਮਲਿਆਂ ਨੂੰ ਸੰਭਾਲਣ ਲਈ ਇੱਕ ਅੱਤਵਾਦ ਵਿਰੋਧੀ ਦਸਤੇ (ATS) ਦਾ ਗਠਨ ਕੀਤਾ ਹੈ। ਹਰਿਆਣਾ ਸਰਕਾਰ ਨੇ ਅੱਤਵਾਦ ਨਾਲ ਨਜਿੱਠਣ...
Health & FitnessIndiaਹੁਣ ਬਿਨਾਂ ਡਾਕਟਰ ਦੀ ਪਰਚੀ ਦੇ ਖੰਘ ਦੀ ਦਵਾਈ ਨਹੀਂ ਮਿਲੇਗੀadmin16/06/202616/06/2026 by admin16/06/202616/06/2026 ਨਵੀਂ ਦਿੱਲੀ – ਹੁਣ, ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਵੀ ਖੰਘ ਦੀ ਦਵਾਈ ਨਹੀਂ ਖ੍ਰੀਦ ਸਕੇਗਾ। ਖਰਾਬ ਖੰਘ ਦੀ ਦਵਾਈ ਦੇ ਕਾਰਣ ਬੱਚਿਆਂ ਦੀ...
Indiaਦੀਪਕੇ ਦੀ ਜੇਹਾਦੀ ਮਾਨਸਿਕਤਾ ਹੈ ਅਤੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ – ਗੁਰਜਰadmin16/06/2026 by admin16/06/2026 ਜੈਪੁਰ – ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਕੁੱਝ ਲੋਕਾਂ ਨੇ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਵਾਰ-ਵਾਰ ਥੱਪੜ ਮਾਰਿਆ।...