NewsBreaking NewsIndiaLatest Newsਮਹਾਰਾਸ਼ਟਰ ਦੇ ਅਮਰਾਵਤੀ ’ਚ ਵੱਡਾ ਹਾਦਸਾ, ਵਰਧਾ ਨਦੀ ’ਚ ਕਿਸ਼ਤੀ ਡੁੱਬਣ ਨਾਲ 11 ਜਣਿਆਂ ਦੀ ਮੌਤBunty15/09/2021 by Bunty15/09/2021 ਅਮਰਵਤੀ – ਮਹਾਰਾਸ਼ਟਰ ਦੇ ਅਮਰਾਵਤੀ ’ਚ ਮੰਗਲਵਾਰ ਸਵੇਰੇ ਦਰਦਨਾਕ ਹਾਦਸੇ ’ਚ 11 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਜ਼ਿਲ੍ਹੇ ਦੇ ਬੇਨੋਦਾ ਸ਼ਹੀਦ ਥਾਣਾ ਤਹਿਤ...
NewsBreaking NewsIndiaLatest Newsਇਕਬਾਲ ਸਿੰਘ ਲਾਲਪੁਰਾ ਬੋਲੇ, ਮੋਦੀ ਸਰਕਾਰ ’ਚ ਘੱਟ ਗਿਣਤੀਆਂ ਸੌ ਫ਼ੀਸਦੀ ਸੁਰੱਖਿਅਤBunty15/09/2021 by Bunty15/09/2021 ਨਵੀਂ ਦਿੱਲੀ – ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ...
NewsBreaking NewsIndiaLatest Newsਐੱਲਜੇਪੀ ਸੰਸਦ ਮੈਂਬਰ ‘ਤੇ ਜਬਰ ਜਨਾਹ ਦਾ ਕੇਸ, ਐੱਫਆਈਆਰ ‘ਚ ਭਰਾ ਚਿਰਾਗ ਪਾਸਵਾਨ ਦਾ ਵੀ ਨਾਂBunty15/09/2021 by Bunty15/09/2021 ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਲੋਕ ਜਨਸ਼ਕਤੀ ਪਾਰਟੀ ਦੇ ਐੱਮਪੀ ਪ੍ਰਿੰਸ ਰਾਜ ਖਿਲਾਫ਼ ਜਬਰ ਜਨਾਹ ਮਾਮਲੇ ‘ਚ ਕੇਸ...
NewsBreaking NewsIndiaLatest Newsਦਿੱਲੀ ’ਚ ਅੱਤਵਾਦੀ ਢਾਂਚੇ ਦਾ ਪਰਦਾਫਾਸ਼, ਦੋ ਪਾਕਿਸਤਾਨੀਆਂ ਸਮੇਤ ਛੇ ਜਣੇ ਗ੍ਰਿਫ਼ਤਾਰBunty15/09/2021 by Bunty15/09/2021 ਨਵੀਂ ਦਿੱਲੀ – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿ ਦੇ ਸੰਗਠਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮ ਨੇ ਪਾਕਿ ਸਿਖਾਂਦਰੂ ਦੋ ਅੱਤਵਾਦੀ...
NewsBreaking NewsIndiaLatest Newsਕਣਕ ਨਾਲ ਭਰੀ ਮਾਲਗੱਡੀ ਦੇ 6 ਡੱਬੇ ਪੱਟੜੀ ਤੋਂ ਉੱਤਰ ਕੇ ਨਦੀ ’ਚ ਡਿੱਗੇBunty15/09/2021 by Bunty15/09/2021 ਭੁਵਨੇਸ਼ਵਰ – ਓਡੀਸ਼ਾ ’ਚ ਇਕ ਮਾਲਗੱਡੀ ਦੇ ਹਾਦਸਾਗ੍ਰਸਤ ਹੋਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਰੇਲਵੇ ਨਾਲ ਜੁੜੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ...
NewsBreaking NewsIndiaLatest Newsਪੁਲਵਾਮਾ ’ਚ ਸੀਆਰਪੀਐੱਫ-ਪੁਲਿਸ ਦੇ ਜਵਾਨਾਂ ’ਤੇ ਗ੍ਰਨੇਡ ਹਮਲਾBunty15/09/2021 by Bunty15/09/2021 ਸ਼੍ਰੀਨਗਰ – ਜ਼ਿਲ੍ਹਾ ਪੁਲਵਾਮਾ ’ਚ ਰਾਜਪੁਰਾ ਮੇਨ ਚੌਕ ’ਚ ਗਸ਼ਤ ਲਗਾ ਰਹੇ ਸੀਆਰਪੀਐੱਫ-ਪੁਲਿਸ ਦੇ ਜਵਾਨਾਂ ’ਤੇ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ। ਖੁਸ਼ਕਿਸਮਤੀ ਇਹ ਰਹੀ ਕਿ...
NewsBreaking NewsIndiaLatest Newsਰਾਹੁਲ ਗਾਂਧੀ ਨੇ ਹਿੰਦੂ-ਮੁਸਲਮਾਨਾਂ ਬਾਰੇ ਕੀਤਾ ਟਵੀਟBunty15/09/2021 by Bunty15/09/2021 ਨਵੀਂ ਦਿੱਲੀ – ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਖ਼ਾਸ ਤੌਰ ‘ਤੇ ਸਿਆਸੀ ਲੀਡਰ ਹਿੰਦੂ-ਮੁਸਲਮਾਨਾਂ ਨੂੰ ਲੈ ਕੇ ਬਿਆਨਬਾਜ਼ੀ...
NewsBreaking NewsIndiaLatest Newsਡਾਕਟਰ ਵੀਕੇ ਪਾਲ ਬੋਲੇ, ਜਾਇਡਸ ਕੈਡਿਲਾ ਦੀ ਕੋਰੋਨਾ ਵੈਕਸੀਨ ਦੀ ਕੀਮਤ ’ਤੇ ਜਲਦ ਲਿਆ ਜਾਵੇਗਾ ਫੈਸਲਾBunty15/09/2021 by Bunty15/09/2021 ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵੈਕਸੀਨ ਦੀ 75 ਕਰੋੜ ਡੋਜ਼ ਲਗਾਉਣ ਦੇ ਅੰਕੜੇ ਨੂੰ ਛੂਹ ਲਿਆ ਹੈ। ਇਸ ਨੂੰ ਲੈ ਕੇ ਨੀਤੀ ਆਯੋਗ ਦੇ...
NewsBreaking NewsIndiaLatest Newsਕਿਸਾਨਾਂ ਦੇ ਪ੍ਰਦਰਸ਼ਨ ’ਤੇ ਐੱਨਐੱਚਆਰਸੀ ਨੇ ਦਿੱਲੀ, ਯੂਪੀ ਤੇ ਹਰਿਆਣਾ ਨੂੰ ਭੇਜਿਆ ਨੋਟਿਸ,Bunty15/09/2021 by Bunty15/09/2021 ਨਵੀਂ ਦਿੱਲੀ – ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨਾਂ ਦੇ ਮੌਜੂਦਾ ਅੰਦੋਲਨ ਦੀ ਵਜ੍ਹਾ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ...
NewsBreaking NewsIndiaLatest NewsSportਭਾਰਤ ’ਚ ਟੀਕਾਕਰਨ ਦਾ ਅੰਕੜਾ 75 ਕਰੋੜ ਤੋਂ ਪਾਰBunty14/09/202114/09/2021 by Bunty14/09/202114/09/2021 ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ’ਚ ਭਾਰਤ ’ਚ ਹੁਣ ਤਕ ਕੁਲ 75 ਕਰੋੜ ਤੋਂ ਜ਼ਿਆਦਾ ਡੋਜ਼ ਲਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ...