ਰੂਸ ਨੇ ਇੱਕ ਦਿਨ ‘ਚ ਇੱਕ ਹਜ਼ਾਰ ਗੋਲੇ ਦਾਗੇ, ਸਟੀਲ ਫੈਕਟਰੀ ‘ਚ ਘਿਰੇ ਢਾਈ ਹਜ਼ਾਰ ਯੂਕਰੇਨੀ ਸੈਨਿਕਾਂ ਨੇ ਹਥਿਆਰ ਸੁੱਟਣ ਤੋਂ ਕੀਤਾ ਇਨਕਾਰ
ਕੀਵ : ਮੈਰੀਪੋਲ ਵਿਖੇ ਹਥਿਆਰ ਰੱਖਣ ਦੀ ਦੂਜੀ ਸਮਾਂ ਸੀਮਾ ਵਿੱਚ ਵੀ ਬੁੱਧਵਾਰ ਨੂੰ ਕੁਝ ਨਹੀਂ ਹੋਇਆ। ਅਜੋਵਸਟਲ ਸਟੀਲ ਫੈਕਟਰੀ ਵਿਚ ਲੜ ਰਹੇ ਯੂਕਰੇਨੀ ਸਿਪਾਹੀ ਅਤੇ...
