Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

Sport

ਸ੍ਰੀਲੰਕਾ ਕ੍ਰਿਕਟ ਨੇ ਮੈਚ ਫ਼ਿਕਸਿੰਗ ਮਾਮਲੇ ’ਚ ਐਲ. ਪੀ. ਐਲ. ਫ੍ਰੈਂਚਾਇਜ਼ੀ ਨੂੰ ਰੱਦ ਕਰਨ ਦਾ ਫ਼ੈਸਲਾ ਬਦਲਿਆ

Bunty
ਕੋਲੰਬੋ – ਸ਼੍ਰੀਲੰਕਾ ਕ੍ਰਿਕਟ ਨੇ ਦਾਂਬੁਲਾ ਥੰਡਰਸ ਫਰੈਂਚਾਈਜ਼ੀ ਦੇ ਮਾਲਕ ਤਮੀਮ ਰਹਿਮਾਨ ਦੀ ਮੈਚ ਫਿਕਸਿੰਗ ਦੇ ਸ਼ੱਕ ਵਿੱਚ ਗਿ੍ਰਫਤਾਰੀ ਦੇ ਕਾਰਨ ਫ੍ਰੈਂਚਾਇਜੀ ਨੂੰ ਖਤਮ ਕਰਨ...
International

ਸੁਨਕ ਨੇ ਬਿ੍ਰਟਿਸ਼ ਵੋਟਰਾਂ ਸਾਹਮਣੇ ਅਪਣੇ ਕਾਰਜਕਾਲ ਦਾ ਰਿਕਾਰਡ ਪੇਸ਼ ਵੀ ਕੀਤਾ ਰਿਸ਼ੀ ਸੁਨਕ ਨੇ 4 ਜੁਲਾਈ ਨੂੰ ਯੂ.ਕੇ. ਦੀਆਂ ਆਮ ਚੋਣਾਂ ਦਾ ਐਲਾਨ ਕੀਤਾ

Bunty
ਲੰਡਨ – ਬਿ੍ਰਟੇਨ ਵਿੱਚ 4 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਰਾਤ ਲੰਡਨ ਸਥਿਤ 10 ਡਾਊਨਿੰਗ ਸਟ੍ਰੀਟ ਵਿੱਚ ਇਸਦਾ ਐਲਾਨ...
International

ਸੁਸ਼ੀਲਾ ਜੈਪਾਲ ਨੂੰ ਓਰੇਗਨ ’ਚ ਮਿਲੀ ਹਾਰ

Bunty
ਵਾਸ਼ਿੰਗਟਨ – ਜਾਰਜੀਆ ਸਟੇਟ ਸੈਨੇਟ ਲਈ ਨਾਮਜ਼ਦਗੀ ਦੀ ਮੰਗ ਕਰ ਰਹੇ ਭਾਰਤੀ-ਅਮਰੀਕੀ ਅਸ਼ਵਿਨ ਰਾਮਾਸਵਾਮੀ ਨੇ ਡੈਮੋਕ੍ਰੇਟਿਕ ਪਾਰਟੀ ਦੀ ਸੂਬਾਈ ਪ੍ਰਾਇਮਰੀ ਜਿੱਤ ਲਈ ਹੈ। ਹਾਲਾਂਕਿ ਭਾਰਤੀ-ਅਮਰੀਕੀ...
International

ਇੰਗਲੈਂਡ ਵਿੱਚ ਡਿਪਟੀ ਮੇਅਰ ਬਣੀ ਪੰਜਾਬ ਦੀ ਮੈਂਡੀ ਬਰਾੜ

Bunty
ਲੰਡਨ – ਜਗਰਾਉਂ ਸ਼ਹਿਰ ਤੋਂ ਕੁੱਝ ਦੂਰੀ ‘’ਤੇ ਸਥਿਤ ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਲਗਾਤਾਰ 30 ਸਾਲਾਂ ਤੋਂ ਇੰਗਲੈਂਡ ਦੀ ਰਾਜਨੀਤਿਕ ਪਾਰਟੀ ਲਿਬਰਲ ਡੈਮੋਕ੍ਰੇਟਿਕ...
International

ਦੂਤਾਵਾਸ ਨੇ ਭਾਰਤੀ ਵਿਦਿਆਰਥੀਆਂ ਨੂੰ ਅਫ਼ਵਾਹਾਂ‘’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ

Bunty
ਬਿਸ਼ਕੇਕ – ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਰਾਜਧਾਨੀ ‘’ਚ ਸਥਿਤੀ ਆਮ ਵਾਂਗ ਹੋ ਗਈ ਹੈ। ਕੁੱਝ ਦਿਨ ਪਹਿਲਾਂ, ਇਕ ਭੀੜ...
International

ਸਿੰਗਾਪੁਰ ’ਚ ਮੁਸਤਫ਼ਾ ਸਮੂਹ ਦਾ ਵੱਡੇ ਪੈਮਾਨੇ ’ਤੇ ਡਾਟਾ ਲੀਕ, ਜਾਂਚ ’ਚ ਲੱਗੀ ਪੁਲਿਸ

Bunty
ਸਿੰਗਾਪੁਰ –  ਸਿੰਗਾਪੁਰ ਦੇ ਲਿਟਿਲ ਇੰਡੀਆ ਵਿਚ ਸ਼ਾਪਿੰਗ ਮਾਲ ਦਾ ਸੰਚਾਲਨ ਕਰਨ ਸਮੇਤ ਕਈ ਖੇਤਰਾਂ ਵਿਚ ਕਾਰੋਬਾਰ ਕਰ ਰਹੇ ਮੁਸਤਫ਼ਾ ਸਮੂਹ ਦਾ ਡਾਟਾ ਵੱਡੇ ਪੈਮਾਨੇ...
India

1984 ਸਿੱਖ ਨਸਲਕੁਸ਼ੀ ’ਤੇ ਬੋਲੇ ਪ੍ਰਧਾਨ ਮੰਤਰੀ ਸਿੱਖ ਭੈਣਾਂ-ਭਰਾਵਾਂ ਨੂੰ ਗਲ਼ਾਂ ’ਚ ਟਾਇਰ ਪਾ ਕੇ ਜ਼ਿੰਦਾ ਸਾੜਿਆ ਗਿਆ: ਮੋਦੀ

Bunty
ਨਵੀਂ ਦਿੱਲੀ – ਚੋਣਾਂ ਦੇ ਮੌਸਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਸੀਟਾਂ ਦਾ ਟੀਚਾ ਹਾਸਲ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚਾਰ ਕਰ...
India

ਕੇਜਰੀਵਾਲ ਨੇ ਭਾਜਪਾ ’ਤੇ ਕੱਢੀ ਭੜਾਸ ‘ਮੇਰੇ ਮਾਪਿਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰੋ’

Bunty
ਨਵੀਂ ਦਿੱਲੀ – ਲੋਕ ਸਭਾ ਚੋਣਾਂ ਲਈ ਦਿੱਲੀ ’ਚ 25 ਮਈ ਨੂੰ ਵੋਟਿੰਗ ਹੈ। 6ਵੇਂ ਪੜਾਅ ਦੀ ਵੋਟਿੰਗ ਤੋਂ ਦੋ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ...
India

ਲੋਕ ਸਭਾ ਚੋਣਾਂ ਦੇ ਪੰਜ ਗੇੜਾਂ ’ਚ ‘ਇੰਡੀਆ’ ਗੱਠਜੋੜ ਦਾ ਸਫਾਇਆ ਹੋਇਆ: ਸ਼ਾਹ

Bunty
ਸਿਧਾਰਥਨਗਰ/ਸੰਤ ਕਬੀਰ ਨਗਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੰਜ ਗੇੜਾਂ ਵਿੱਚ ਹੀ ‘‘ਭਾਜਪਾ 310...
India

ਹਰਿਆਣਾ ’ਚ ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਅਤੇ ਮਹਿੰਗਾਈ ਲਈ ਭਾਜਪਾ ਜ਼ਿੰਮੇਵਾਰ: ਪਿ੍ਰਅੰਕਾ ਗਾਂਧੀ

Bunty
ਸਿਰਸਾ –  ਕਾਂਗਰਸ ਨੇਤਾ ਪਿ੍ਰਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਅਤੇ ਮਹਿੰਗਾਈ ਲਈ ਆਲੋਚਨਾ ਕੀਤੀ। ਕਾਂਗਰਸ...