Sport

CSK ਨੇ ਨੀਰਜ ਚੋਪੜਾ ਦਾ ਕੀਤਾ ਸਨਮਾਨ, ਖ਼ਾਸ ਜਰਸੀ ਨਾਲ ਦਿੱਤਾ ਇਕ ਕਰੋੜ ਦਾ ਇਨਾਮ

ਨਵੀਂ ਦਿੱਲੀ – ਤਿੰਨ ਵਾਰ ਦੀ ਆਈਪੀਐੱਲ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ ਐਤਵਾਰ ਨੂੰ ਓਲੰਪਿਕ ਗੋਲਡ ਮੈਡਲ ਜੇਤੂ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਦਾ ਸਨਮਾਨ ਕੀਤਾ ਹੈ ਤੇ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੀ ਰਕਮ ਦਾ ਚੈੱਕ ਭੇਟ ਕੀਤਾ ਹੈ। ਨੀਰਜ ਨੂੰ ਚੇਨਈ ਸੁਪਰ ਕਿੰਗਜ਼ ਲਿਮਟਿਡ ਵੱਲੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ। ਸੀਐੱਸਕੇ ਨੇ ਇਸ ਨਾਲ ਹੀ ਉਨ੍ਹਾਂ ਨੂੰ ਇਕ ਖ਼ਾਸ ਜਰਸੀ ਭੇਟ ਕੀਤੀ, ਜੋ 8758 ਨੰਬਰ ਦੀ ਹੈ। ਜ਼ਿਕਰਯੋਗ ਹੈ ਕਿ ਨੀਰਜ ਨੇ ਟੋਕੀਓ ਓਲੰਪਿਕ ਦੇ ਫਾਈਨਲ ਵਿਚ 87.58 ਮੀਟਰ ਦੀ ਸਰਬੋਤਮ ਥਰੋਅ ਕੀਤੀ ਸੀ ਜਿਸ ਕਾਰਨ ਉਹ ਗੋਲਡ ਹਾਸਲ ਕਰ ਸਕੇ।

Related posts

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ !

admin

ਭਾਰਤ ਨੇ ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ

admin

ਓਲੰਪਿਕ ‘ਚ 126 ਮੈਡਲਾਂ ਨਾਲ ਅਮਰੀਕਾ ਰਿਹਾ ਟਾਪ 6 ਤਮਗਿਆਂ ਨਾਲ ਭਾਰਤ ਨੇ 71ਵੇਂ ਸਥਾਨ ‘ਤੇ ਰਿਹਾ, ਪਾਕਿਸਤਾਨ 62ਵੇਂ ਸਥਾਨ ‘ਤੇ ਕਾਬਜ਼

Bunty