Food and DrinksFoodArticlesIndiaਪ੍ਰਧਾਨ ਮੰਤਰੀ ਮੋਦੀ ਨੇ ਯੂਨਾਇਟਡ ਨੇਸ਼ਨਜ਼ ਦੇ ਡਾਇਰੈਕਟਰ ਨੂੰ ਕਿਹੜੇ-ਕਿਹੜੇ ਤੋਹਫ਼ੇ ਦਿੱਤੇ ?admin22/05/202622/05/2026 by admin22/05/202622/05/2026079 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ, ਇਟਲੀ, ਨੀਦਰਲੈਂਡ, ਸਵੀਡਨ ਅਤੇ ਨਾਰਵੇ ਦੇ ਪੰਜ ਦੇਸ਼ਾਂ ਦੇ ਦੌਰੇ ਤੋਂ ਬਾਅਦ ਵੀਰਵਾਰ ਨੂੰ ਘਰ ਪਰਤੇ। ਆਪਣੀ
Indiaਭਾਰਤ ਦੇ 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀ ਸੋਧ ਮੁਹਿੰਮ ਸ਼ੁਰੂadmin22/05/2026 by admin22/05/2026042 ਭਾਰਤ ਦੇ ਚੋਣ ਕਮਿਸ਼ਨ ਨੇ ਵੋਟਰ ਸੂਚੀ ਨੂੰ ਹੋਰ ਸ਼ੁੱਧ, ਸਹੀ ਅਤੇ ਅਪਡੇਟ ਕਰਨ ਲਈ ਵਿਸ਼ੇਸ਼ ਤੀਬਰ ਸੋਧ (SIR ਪੜਾਅ 3) ਪ੍ਰੋਗਰਾਮ ਸ਼ੁਰੂ ਕੀਤਾ ਹੈ।
Indiaਉੱਤਰ ਪ੍ਰਦੇਸ਼ ਦੇ 11,672 ਕਿਲੋਮੀਟਰ ਹਾਈਵੇ ਨੈੱਟਵਰਕ ਦੀ ਗੁਣਵੱਤਾ ਅਤੇ ਰੱਖ-ਰਖਾਅ ਦੀ ਸਮੀਖਿਆadmin22/05/2026 by admin22/05/2026045 ਨਵੀਂ ਦਿੱਲੀ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਵਿੱਚ 11,672 ਕਿਲੋਮੀਟਰ ਲੰਬੇ ਰਾਸ਼ਟਰੀ ਹਾਈਵੇ ਨੈੱਟਵਰਕ ਦੀ ਗੁਣਵੱਤਾ ਅਤੇ ਰੱਖ-ਰਖਾਅ ਦੀ ਸਮੀਖਿਆ ਕੀਤੀ। ਨਵੀਂ
IndiaTravelਭਾਰਤੀ ਰੇਲਵੇ ਵਲੋਂ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ 139 ‘ਤੇ ਕਰਨ ਦੀ ਅਪੀਲadmin22/05/2026 by admin22/05/2026042 ਰੇਲਵੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਯਾਤਰਾ ਦੌਰਾਨ ਚੌਕਸ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਰੇਲਵੇ
Punjabਜਥੇਦਾਰ ਗੜਗੱਜ-ਐਡਵੋਕੇਟ ਧਾਮੀ ਦੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤadmin21/05/202621/05/2026 by admin21/05/202621/05/2026039 ਲੁਧਿਆਣਾ – ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
FinanceBusinessArticlesIndiaInternationalਭਾਰਤ ਅਤੇ ਇਟਲੀ ਵਲੋਂ 20 ਬਿਲੀਅਨ ਯੂਰੋ ਦਾ ਵਪਾਰਕ ਟੀਚਾ ਨਿਰਧਾਰਤ !admin21/05/202621/05/2026 by admin21/05/202621/05/2026057 ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19-20 ਮਈ, 2026 ਨੂੰ ਇਟਲੀ ਦਾ ਅਧਿਕਾਰਤ ਦੌਰਾ ਕੀਤਾ। ਇਸ ਯਾਤਰਾ
ArticlesPunjabਸਿਆਸੀ ਏਜੰਡਿਆਂ ਤੋਂ ਗਾਇਬ ਪੰਜਾਬ ਦੀ ‘ਰੂਹ’ ਦਾ ਉਜਾੜਾ !admin21/05/202621/05/2026 by admin21/05/202621/05/2026046 ਕੰਧਾਂ, ਛੱਤਾਂ ਅਤੇ ਚਾਰਦੀਵਾਰੀ ਨਾਲ ‘ਮਕਾਨ’ ਤਾਂ ਖੜ੍ਹੇ ਕੀਤੇ ਜਾ ਸਕਦੇ ਹਨ, ਪਰ ਇੱਕ ‘ਘਰ’ ਸਿਰਫ਼ ਜੀਆਂ ਦੇ ਹਾਸਿਆਂ, ਆਪਸੀ ਸਾਂਝ ਅਤੇ ਮੌਜੂਦਗੀ ਨਾਲ ਹੀ
ArticlesPunjabReligionਬੇਅਦਬੀ ਕਾਨੂੰਨ ਨੇ ਡਰ ਪੈਦਾ ਕੀਤਾ ਹੈ, ਵਿਸ਼ਵਾਸ ਨਹੀਂ !admin21/05/202621/05/2026 by admin21/05/202621/05/2026049 ’ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026′, ਜੋ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਹੈ, ਨੇ ਸਿੱਖਾਂ ਦੇ
Punjabਵਿਕਾਸ ਕਾਰਜਾਂ ਵਾਰੇ ਡਾਕੂਮੈਟਰੀ ਫਿਲਮ ‘ਸੇਵਾ ਤੋਂ ਵਿਕਾਸ ਤੱਕ’ ਰੀਲੀਜadmin21/05/202621/05/2026 by admin21/05/202621/05/2026082 ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ ਮੋਗਾ ਵੱਲੋਂ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਉੱਘੇ ਸਮਾਜ ਸੇਵਕ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ
ArticlesIndiaਬੇਲ ਬਨਾਮ ਜੇਲ੍ਹ : ਸੁਪਰੀਮ ਕੋਰਟ ਨੇ ਆਪਣੀ ਪੀਹੜੀ ਹੇਠ ਸੋਟਾ ਫੇਰਿਆ !admin21/05/2026 by admin21/05/2026039 ‘ਬੇਲ ਨਿਯਮ, ਜੇਲ੍ਹ ਅਪਵਾਦ’ ਤੇ ‘ਗੁਨਾਹ ਸਾਬਤ ਹੋਣ ਤੋਂ ਪਹਿਲਾਂ ਬੇਗੁਨਾਹ’ ਵਾਲੇ ਨੇਮ ਨੂੰ ਮੂਲ਼-ਆਧਾਰ ਮੰਨਦਿਆਂ ਅਤੇ ਜ਼ਮਾਨਤ ਦੇ ਹੱਕ ਨੂੰ ਪ੍ਰਮੁੱਖਤਾ ਦਿੰਦਿਆਂ ਸੁਪਰੀਮ ਕੋਰਟ