Australia & New Zealandਆਸਟ੍ਰੇਲੀਆਈ ਨਾਗਰਿਕ ਬਣਨ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਆਸਟ੍ਰੇਲੀਆਈ ਨਾਗਰਿਕਤਾ ਟੈਸਟਾਂ ਵਿਚ ਅਸਫਲ ਹੋਣ ਦੀ ਦਰ ਵਧੀBunty11/01/2024 by Bunty11/01/20240407 ਕੈਨਬਰਾ – ਆਸਟ੍ਰੇਲੀਆਈ ਨਾਗਰਿਕ ਬਣਨ ਦੇ ਚਾਹਵਾਨ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ ਵਿਚ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆਈ ਨਾਗਰਿਕਤਾ ਟੈਸਟਾਂ ਵਿਚ
International34 ਸਾਲ ਦੇ ਗੈਬਰੀਅਲ ਅਟਲ ਬਣੇ ਫਰਾਂਸ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀBunty11/01/2024 by Bunty11/01/20240124 ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 34 ਸਾਲਾ ਸਿੱਖਿਆ ਮੰਤਰੀ ਗੈਬਰੀਅਲ ਅਟਲ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਗੈਬਰੀਅਲ ਅਟਲ ਨੂੰ
Australia & New Zealandਨਿਊਜ਼ੀਲੈਂਡ ’ਚ ਇਰਾਨੀ ਮੂਲ ਦੀ ਸਾਂਸਦ ਚੋਰੀ ਮਾਮਲੇ ’ਚ ਫਸੀ-ਪਾਰਟੀ ਨੇ ਜ਼ਿੰਮਵਾਰੀਆਂ ਵਾਪਿਸ ਲਈਆਂBunty11/01/2024 by Bunty11/01/20240184 ਔਕਲੈਂਡ – ਬਹੁਤੀ ਹੋਵੇ ਚਾਹੇ ਹੋਵੇ ਥੋੜ੍ਹੀ ਚੋਰੀ ਤਾਂ ਚੋਰੀ ਮੰਨੀ ਜਾਂਦੀ ਹੈ। ਜੇਕਰ ਕੋਈ ਵਿਅਕਤੀ ਉਚੇ ਸਥਾਨ ਉਤੇ ਹੋਵੇ ਤਾਂ ਉਹ ਛੋਟੀ ਜਿਹੀ ਗਲਤੀ
Sportਆਈ ਸੀ ਸੀ ਟੈਸਟ ਰੈਂਕਿੰਗ ’ਚ ਵਿਰਾਟ ਦਾ ਜਲਵਾBunty11/01/2024 by Bunty11/01/20240128 ਨਵੀਂ ਦਿੱਲੀ – ਆਈ ਸੀ ਸੀ ਵੱਲੋਂ ਟੈਸਟ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਗਈ ਹੈ। ਹਾਲ ਹੀ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੀ
Internationalਫਲਸਤੀਨੀਆਂ ਲਈ ਆਰਜ਼ੀ ਵੀਜ਼ਾ ਪ੍ਰੋਗਰਾਮ ਵਾਸਤੇ ਰੱਖੀ ਸ਼ਰਤ ਪੱਥਰ ਉਤੇ ਲਕੀਰ ਨਹੀਂ : ਮਿਲਰBunty11/01/2024 by Bunty11/01/20240140 ਓਟਵਾ – ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਗਾਜ਼ਾ ਤੋਂ ਬਚ ਨਿਕਲਣ ਲਈ ਕਾਹਲੇ ਫਲਸਤੀਨੀਆਂ ਵਾਸਤੇ ਆਰਜ਼ੀ ਰੈਜ਼ੀਡੈਂਟ ਵੀਜ਼ਾ ਜਾਰੀ ਕਰਨ
Internationalਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ ਯੂਨੀਵਰਸਿਟੀ 132 ਵਿੱਚੋਂ 100 ਵਿਦਿਆਰਥੀਆਂ ਨੂੰ ਪਾਸ ਕਰਨ ’ਤੇ ਸਹਿਮਤBunty11/01/2024 by Bunty11/01/2024097 ਬਰੈਂਪਟਰ – ਕੈਨੇਡਾ ਵਿਚ ਅਲਗੋਮਾ ਯੂਨੀਵਰਸਿਟੀ ਵਿਰੁੱਧ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਛੇਵੇਂ ਦਿਨ ਇਨਸਾਫ਼ ਦੀ ਉਮੀਦ ਮਿਲੀ ਹੈ। ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ 132 ਵਿਚੋਂ 100
Indiaਸਰਕਾਰਾਂ ਤੇ ਵਿਸ਼ਵ ਬੈਂਕ ਕੋਲ ਖਜ਼ਾਨਾ ਨਹੀਂ, ਸਮੱਸਿਆਵਾਂ ਨਾਲ ਨਜਿੱਠਣ ਲਈ ਨਿੱਜੀ ਖੇਤਰ ਦੀ ਲੋੜ: ਬੰਗਾBunty11/01/2024 by Bunty11/01/20240111 ਨਵੀਂ ਦਿੱਲੀ – ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ਨੂੰ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਲਈ ਨਿੱਜੀ ਖੇਤਰ ਦੇ ਨਿਵੇਸ਼ ਦੀਆਂ
Internationalਪੈਰਿਸ ’ਚ ਵੀ ਗੂੰਜੇਗਾ ਜੈ ਸ੍ਰੀ ਰਾਮ, ਭਗਵੇਂ ਰੰਗ ’ਚ ਰੰਗਿਆ ਜਾਵੇਗਾ ਆਈਫਲ ਟਾਵਰBunty11/01/2024 by Bunty11/01/20240105 ਪੈਰਿਸ – 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ‘’ਚ ਭਗਵਾਨ ਰਾਮ ਦੀ ‘ਪ੍ਰਾਣ ਪ੍ਰਤਿਸ਼ਠਾ’ ਹੋਣ ਜਾ ਰਹੀ ਹੈ। ਜਿਵੇਂ-ਜਿਵੇਂ ਇਹ ਪਲ ਨੇੜੇ ਆਉਂਦਾ ਜਾ
Bollywoodਚੰਗੇ ਕਿਰਦਾਰਾਂ ਲਈ ਤਰਸਦੀ ਹਾਂ : ਸੰਦੀਪਾ ਧਰBunty11/01/2024 by Bunty11/01/20240109 ਬਹੁਮੁਖੀ ਪ੍ਰਤਿਭਾ ਦੀ ਧਨੀ ਸੰਦੀਪਾ ਧਰ ਦੀ ਪਰਵਰਿਸ਼ ਕਸ਼ਮੀਰ ਦੀ ਹੈ ਅਤੇ ਭਰਤ ਨਾਟਿਅਮ ਉਸ ਨੇ ਦੱਖਣੀ ਭਾਰਤੀ ਵਿੱਚ ਸਿੱਖਿਆ ਅਤੇ ਯੂ-ਟਿਊਬ ਉੱਤੇ ਮੈਲਵਿਨ ਲੂਈਸ
Indiaਗੌਤਮ ਅਡਾਨੀ ਦਾ ਵੱਡਾ ਐਲਾਨ, ਗੁਜਰਾਤ ਵਿਚ ਕਰਨਗੇ 2 ਲੱਖ ਕਰੋੜ ਦਾ ਨਿਵੇਸ਼Bunty11/01/2024 by Bunty11/01/20240162 ਨਵੀਂ ਦਿੱਲੀ – ਅਡਾਨੀ ਗਰੁੱਪ ਨੇ ਗੁਜਰਾਤ ’ਚ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਗਰੁੱਪ ਸਾਲ 2025 ਤੱਕ ਗੁਜਰਾਤ ਵਿੱਚ 55,000 ਕਰੋੜ ਰੁਪਏ ਦਾ ਨਿਵੇਸ਼