Indiaਅੱਧਾ ਭਾਰਤ ਸੀਤ ਲਹਿਰ ਦੀ ਲਪੇਟ ’ਚ, ਅਗਲੇ ਦੋ ਦਿਨ ‘ਕੋਲਡ ਡੇਅ’ : ਆਈ.ਐਮ.ਡੀ.Bunty06/01/2024 by Bunty06/01/20240102 ਨਵੀਂ ਦਿੱਲੀ – ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਅਗਲੇ ਦੋ
Indiaਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਆਫ਼ਤ ਰਾਹਤ ਕੰਮਾਂ ਲਈ ਮੰਗੀ ਧਨ ਰਾਸ਼ੀBunty06/01/2024 by Bunty06/01/20240102 ਨਵੀਂ ਦਿੱਲੀ/ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।
Indiaਸੋਮਾਲੀਆ ਦੇ ਤੱਟ ਨੇੜੇ ਮਾਲਵਾਹਕ ਜਹਾਜ਼ ਅਗਵਾ, ਜਹਾਜ਼ ’ਚ 15 ਭਾਰਤੀBunty06/01/2024 by Bunty06/01/20240179 ਨਵੀਂ ਦਿੱਲੀ – ਇਕ ਮਾਲਵਾਹਕ ਜਹਾਜ਼, ’ਐੱਮਵੀ ਲੀਲਾ ਨੌਰਫੋਕ’ ਨੂੰ ਬੀਤੀ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਾਈਜੈਕ ਕਰ ਲਿਆ ਗਿਆ ਹੈ ਅਤੇ ਭਾਰਤੀ ਜਲ
Indiaਈ.ਡੀ. ਨੇ ਰਾਕਾਂਪਾ ਮੁਖੀ ਸ਼ਰਦ ਪਵਾਰ ਦੇ ਪੋਤੇ ਦੀ ਕੰਪਨੀ ਤੇ ਕੀਤੀ ਛਾਪੇਮਾਰੀBunty06/01/2024 by Bunty06/01/20240232 ਮੁੰਬਈ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘਪਲੇ ਦੇ ਸਿਲਸਿਲੇ ’ਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਅਧੀਨ ਸ਼ੁੱਕਰਵਾਰ ਨੂੰ ਬਾਰਾਮਤੀ ਏਗ੍ਰੋ
Indiaਭਾਰਤੀ ਅਰਥਵਿਵਸਥਾ ਦੀ ਯੂ. ਐੱਨ. ਨੇ ਕੀਤੀ ਤਾਰੀਫ਼, ਕਿਹਾ-2024 ’ਚ ਵੀ ਤੇਜ਼ ਰਫ਼ਤਾਰ ਨਾਲ ਕਰੇਗੀ ਵਿਕਾਸBunty06/01/2024 by Bunty06/01/20240125 ਨਵੀਂ ਦਿੱਲੀ – ਭਾਰਤੀ ਅਰਥਵਿਵਸਥਾ ’ਤੇ ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਕਾਫ਼ੀ ਭਰੋਸਾ ਹੈ। ਇਹੀ ਕਾਰਨ ਹੈ ਕਿ ਸੰਯੁਕਤ ਰਾਸ਼ਟਰ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ
Indiaਤ੍ਰਿਣਮੂਲ ਕਾਂਗਰਸ ਦੇ ਨੇਤਾ ਘਰ ਛਾਪਾ ਮਾਰਨ ਗਈ ਈ.ਡੀ. ਦੀ ਟੀਮ ਤੇ 200 ਲੋਕਾਂ ਨੇ ਕੀਤਾ ਹਮਲਾ, ਭੰਨੀਆਂ ਗੱਡੀਆਂBunty06/01/2024 by Bunty06/01/20240122 ਕੋਲਕਾਤਾ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ’ਤੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੇਖ ਸ਼ਾਹਜਹਾਂ ਦੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਹਮਲਾ ਕਰ ਦਿੱਤਾ
Indiaਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਤੇ ਰਿਸ਼ਤੇਦਾਰ ਤੇ ਕਾਰੋਬਾਰ ਸਹਿਯੋਗੀਆਂ ਦੇ ਘਰ, ਫਾਰਮ ਹਾਊਸ ’ਤੇ ਈਡੀ ਨੇ ਕੀਤੀ ਛਾਪੇਮਾਰੀBunty06/01/2024 by Bunty06/01/20240112 ਯਮੁਨਾਨਗਰ – ਯਮੁਨਾਨਗਰ ਤੋਂ ਇਨੈਲੋ ਪਾਰਟੀ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਸਮੇਤ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਹੋਰ ਕਾਰੋਬਾਰੀਆਂ ਦੇ ਦਫਤਰ, ਘਰ ਤੇ ਫਾਰਮ ਹਾਊਸ
Indiaਦੇਸ਼ ’ਚ ਕੋਰੋਨਾ ਦੇ 761 ਨਵੇਂ ਮਾਮਲੇ ਦਰਜ, 12 ਮਰੀਜ਼ਾਂ ਦੀ ਹੋਈ ਮੌਤBunty06/01/2024 by Bunty06/01/20240121 ਨਵੀਂ ਦਿੱਲੀ – ਦੇਸ਼ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 761 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਸੰਕਰਮਣ ਨਾਲ 12 ਲੋਕਾਂ ਦੀ ਮੌਤ ਹੋਈ।
Indiaਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ’ਚ ਲਸ਼ਕਰ ਦਾ ਅੱਤਵਾਦੀ ਕੀਤਾ ਢੇਰBunty06/01/2024 by Bunty06/01/20240110 ਸ਼੍ਰੀਨਗਰ – ਫ਼ੌਜ ਦੇ ਅਧਿਕਾਰੀ ਲੈਫਟੀਨੈਂਟ ਉਮਰ ਫੈਆਜ਼ ਦੇ 2017 ’ਚ ਅਗਵਾ ਅਤੇ ਕਤਲ ਦੇ ਮਾਮਲੇ ’ਚ ਸ਼ਾਮਲ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦਾ ਇਕ ਅੱਤਵਾਦੀ ਸ਼ੁੱਕਰਵਾਰ ਨੂੰ
Internationalਭਾਰਤੀ ਪਰਿਵਾਰ ਦੀਆਂ ਮੌਤਾਂ ਸਨ ਕਤਲ-ਆਤਮ ਹੱਤਿਆBunty06/01/2024 by Bunty06/01/20240114 ਮੌਂਟ੍ਰੀਆਲ – ਅਮਰੀਕਾ ਦੇ ਮੈਸੇਚਿਊਸੈਟਸ ਸੂਬੇ ’ਚ ਪਿਛਲੇ ਹਫ਼ਤੇ ਭਾਰਤੀ ਮੂਲ ਦੇ ਇੱਕ ਅਮੀਰ ਜੋੜੇ ਅਤੇ ਉਸ ਦੀ ਧੀ ਦੀ ਮੌਤ ਨੂੰ ਮੈਡੀਕਲ ਅਧਿਕਾਰੀਆਂ ਨੇ