Indiaਕੁਰੂਕਸ਼ੇਤਰ ’ਚ ਅਮਿਤ ਸ਼ਾਹ ਬੋਲੇ- ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਗੀਤਾ ਦੇ ਉਪਦੇਸ਼ ਅੰਦਰBunty23/12/2023 by Bunty23/12/2023096 ਕੁਰਕਸ਼ੇਤਰ – ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਅਕਤੀ ਸਮਾਜ, ਰਾਸ਼ਟਰ ਤੇ ਵਿਸ਼ਵ ਦੀ ਸਮਸਿਆਵਾਂ ਦਾ ਹੱਲ ਸ੍ਰੀਮਦਭਗਵਦ ਗੀਤਾ ਵਿਚ
International2017 ’ਚ ਸਾਊਦੀ ਪਿ੍ਰੰਸ ਨੇ ਬਾਜ਼ਾਂ ਲਈ ਕਰਵਾਈਆਂ ਸਨ ਜਹਾਜ਼ ਦੀਆਂ 80 ਸੀਟਾਂ ਬੁੱਕBunty23/12/2023 by Bunty23/12/2023091 ਮਿਲਟਨ – ਇੱਕ ਸਾਊਦੀ ਪਿ੍ਰੰਸ ਨੇ ਆਪਣੇ 80 ਬਾਜ਼ਾਂ (ਪੰਛੀਆਂ) ਲਈ ਹਵਾਈ ਜਹਾਜ਼ ’ਚ 80 ਵੱਖਰੀਆਂ ਸੀਟਾਂ ਬੁੱਕ ਕਰਵਾਈਆਂ ਸਨ। ਇਹ ਕਹਾਣੀ ਕਿਸੇ ਨੂੰ ਹੈਰਾਨ
Internationalਨਿਊ ਯੌਰਕ ਵਿਖੇ ਤਾਇਨਾਤ ਮਾਰੇ ਗਏ ਪਾਕਿ ਮੂਲ ਦੇ ਸਿਪਾਹੀ ਦੇ ਪਰਿਵਾਰ ਨੂੰ ਮਿਲੇਗਾ ‘ਫ਼ੰਡ’Bunty23/12/2023 by Bunty23/12/20230142 ਨਿਊ ਯੌਰਕ – ਪਾਕਿਸਤਾਨੀ ਮੂਲ ਦੇ ਨਿਊ ਯੌਰਕ ਵਿਖੇ ਤਾਇਨਾਤ ਪੁਲੀਸ ਅਧਿਕਾਰੀ ਅਦੀਦ ਫ਼ਯਾਜ਼ (26) ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ
Internationalਨਿਊ ਜ਼ੀਲੈਂਡ ’ਚ 3 ਔਰਤਾਂ ’ਤੇ ਹਮਲਾ ਕਰਨ ਵਾਲੇ ਭਾਰਤੀ ਨਾਗਰਿਕ ਨੂੰ ਸੁਣਾਈ ਗਈ ਸਜ਼ਾBunty23/12/2023 by Bunty23/12/2023089 ਵੈਲਿੰਗਟਨ – ਨਿਊ ਜ਼ੀਲੈਂਡ ਵਿੱਚ ਸੋਮਵਾਰ ਨੂੰ ਇੱਕ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਗਈ। ਸਜ਼ਾ ਵਿੱਚ ਨਿਊ ਜ਼ੀਲੈਂਡ ਦੇ ਬੀਚ ’ਤੇ 3 ਔਰਤਾਂ ਨਾਲ ਫ਼ੋਟੋ
Sport‘ਧੀਆਂ ਨੂੰ ਰੁਆਉਣਾ, ਸਤਾਉਣਾ ਤੇ ਘਰ ਬਿਠਾਉਣਾ’ ਭਾਜਪਾ ਸਰਕਾਰ ਦੀ ਖੇਡ ਨੀਤੀ: ਕਾਂਗਰਸBunty23/12/202323/12/2023 by Bunty23/12/202323/12/20230104 ਨਵੀਂ ਦਿੱਲੀ – ਓਲੰਪਿਕ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ
Bollywoodਭਾਨੂਰੇਖਾ ਗਣੇਸ਼ਨ ਉਰਫ ਰੇਖਾBunty23/12/2023 by Bunty23/12/2023088 ਭਾਨੂਰੇਖਾ ਗਣੇਸ਼ਨ ਉਰਫ ਰੇਖਾ ਹਿੰਦੀ ਫ਼ਿਲਮਾਂ ਦੀ ਇੱਕ ਅਦਾਕਾਰਾ ਹੈ। ਉਸ ਨੂੰ ਹਿੰਦੀ ਫ਼ਿਲਮਾਂ ਦੀਆਂ ਸਭ ਤੋਂ ਵਧੀਆ ਅਦਾਕਾਰਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਂਜ
Punjabਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਹੀਦੀ ਸਭਾ ਨੂੰ ਲੈ ਕੇ ਵੱਡਾ ਉਪਰਾਲਾBunty23/12/2023 by Bunty23/12/20230185 ਚੰਡੀਗੜ੍ਹ – ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਭੇਟ ਕਰਨ ਦੇ ਨਿਮਾਣੇ ਜਿਹੇ ਉਪਰਾਲੇ ਵਜੋਂ ਮੁੱਖ
Punjabਸਿਹਤ ਮੰਤਰੀ ਨੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੀਆਂ ਦੋ ਅਹਿਮ ਰਿਪੋਰਟਾਂ ਕੀਤੀਆਂ ਜਾਰੀ Bunty23/12/2023 by Bunty23/12/20230185 ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਲਈ ਇੱਕ ਕਾਇਆਕਲਪੀ ਅਧਿਆਏ ਦੀ ਨਿਸ਼ਾਨਦੇਹੀ ਕਰਦਿਆਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ
Punjabਵਿੱਤ ਮੰਤਰੀ ਚੀਮਾਂ ਵੱਲੋਂ ਬੈਂਕਾਂ ਨੂੰ ਰੁਜ਼ਗਾਰ ਤੇ ਉੱਦਮਤਾ ਨੂੰ ਹੁਲਾਰਾ ਦੇਣ ਵਾਲੀਆਂ ਸਕੀਮਾਂ ਤਹਿਤ ਕਰਜ਼ਿਆਂ ਦੀ ਵੰਡ ‘ਤੇ ਪੂਰਾ ਜ਼ੋਰ ਲਾਉਣ ਦੇ ਨਿਰਦੇਸ਼Bunty23/12/2023 by Bunty23/12/2023092 ਚੰਡੀਗੜ੍ਹ – ਸੂਬੇ ਵਿੱਚ ਰੁਜ਼ਗਾਰ ਪੈਦਾ ਕਰਨ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸਕੀਮਾਂ ਤਹਿਤ ਕਰਜ਼ਿਆਂ ਦੀ ਵੰਡ ‘ਤੇ ਬੈਂਕਾਂ ਨੂੰ ਪੂਰਾ ਜ਼ੋਰ ਲਾਉਣ ਦੀ
Punjabਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਵਿੱਚ ਵਾਟਰਸ਼ੈੱਡ ਪ੍ਰੋਗਰਾਮਾਂ ਲਈ 4.00 ਕਰੋੜ ਦੀ ਗ੍ਰਾਂਟ ਸੌਂਪੀBunty23/12/2023 by Bunty23/12/20230230 ਚੰਡੀਗੜ੍ਹ – ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੂਬੇ ਦੇ ਨੀਮ-ਪਹਾੜੀ ਕੰਢੀ ਖੇਤਰ ਨਾਲ ਸਬੰਧਤ ਪੰਜ ਜ਼ਿਲ੍ਹਿਆਂ ਹੁਸ਼ਿਆਰਪੁਰ, ਪਠਾਨਕੋਟ,