Indiaਗੋਦਾਮ ’ਚ 100 ਟਨ ਮੱਕੀ ਨਾਲ ਭਰੀ ਮਸ਼ੀਨ ਨੁਕਸਾਨੀ ਗਈ, 7 ਮਜ਼ਦੂਰ ਮਰੇBunty06/12/2023 by Bunty06/12/20230102 ਵਿਜੇਪੁਰਾ – ਕਰਨਾਟਕ ਦੇ ਵਿਜੇਪੁਰਾ ਦੇ ਅਲੀਆਬਾਦ ਉਦਯੋਗਿਕ ਖੇਤਰ ’ਚ ਇਕ ਪ੍ਰਾਈਵੇਟ ਫੂਡ ਪ੍ਰੋਸੈਸਿੰਗ ਯੂਨਿਟ ਦੇ ਗੋਦਾਮ ’ਚ ਇਕ ਵੱਡੀ ਮਸ਼ੀਨ ਨੁਕਸਾਨੀ ਗਈ। ਜਿਸ ਤੋਂ
Indiaਜੈਪੁਰ ’ਚ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਗੋਲੀਆਂ ਮਾਰ ਕੇ ਕਤਲBunty06/12/2023 by Bunty06/12/20230464 ਜੈਪੁਰ – ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਮੰਗਲਵਾਰ ਨੂੰ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ,
Indiaਕਈ ਪ੍ਰਮੁੱਖ ਨੇਤਾਵਾਂ ਦੇ ਹਾਜ਼ਰ ਨਾ ਹੋਣ ਕਾਰਨ ਵਿਰੋਧੀ ਗਠਜੋੜ ‘ਇੰਡੀਆ’ ਦੀ ਅੱਜ ਹੋਣ ਵਾਲੀ ਬੈਠਕ ਮੁਲਤਵੀBunty06/12/2023 by Bunty06/12/20230128 ਨਵੀਂ ਦਿੱਲੀ – ਭਾਜਪਾ ਖਿਲਾਫ ਇਕਜੁਟ ਹੋਏ ਵਿਰੋਧੀ ਦਲਾਂ ਦੇ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਫਲੂਸਿਵ ਅਲਾਇੰਸ (ਇੰਡੀਆ) ਦੀ 6 ਦਸੰਬਰ ਨੂੰ ਹੋਣ ਵਾਲੀ ਬੈਠਕ ਟਲ
Internationalਅਮਰੀਕਾ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਵੱਲੋਂ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੀ ਸਾਜਿਸ਼ ਤੇ ਹੋਰ ਮਾਮਲਿਆਂ ’ਤੇ ਜੈਸ਼ੰਕਰ ਨਾਲ ਚਰਚਾBunty06/12/2023 by Bunty06/12/20230119 ਵਾਸ਼ਿੰਗਟਨ – ਭਾਰਤ ਦੌਰੇ ’ਤੇ ਆਏ ਅਮਰੀਕਾ ਦੇ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਫਾਈਨਰ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ
Internationalਭਾਰਤੀ ਮੂਲ ਦੀ ਅਕਸ਼ਤਾ ਨੇ ਰਚਿਆ ਇਤਿਹਾਸ, ਮੰਗਲ ’ਤੇ ਚਲਾਇਆ ਰੋਵਰ, ਸਾਂਝਾ ਕੀਤਾ ਅਨੁਭਵBunty06/12/2023 by Bunty06/12/20230163 ਵਾਸ਼ਿੰਗਟਨ – ਅਮਰੀਕੀ ਪੁਲਾੜ ਏਜੰਸੀ ਨਾਸਾ ਵਿੱਚ 13 ਸਾਲਾਂ ਤੋਂ ਕੰਮ ਕਰ ਰਹੀ ਭਾਰਤੀ ਮਹਿਲਾ ਅਕਸ਼ਤਾ ਕ੍ਰਿਸ਼ਣਮੂਰਤੀ ਨੇ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤ ਦੀ
Internationalਕੰਮ ਦੇ ਵਧਦੇ ਘੰਟਿਆਂ ਤੋਂ ਡਾਕਟਰ, ਨਰਸ ਅਤੇ ਫਾਰਮਾਸਿਸਟ ਪ੍ਰੇਸ਼ਾਨBunty06/12/2023 by Bunty06/12/20230108 ਵਾਸ਼ਿੰਗਟਨ – ਅਮਰੀਕਾ ‘’ਚ ਡਾਕਟਰ, ਨਰਸ ਅਤੇ ਫਾਰਮਾਸਿਸਟ ਲਗਾਤਾਰ ਘੱਟ ਹੁੰਦੇ ਸਟਾਫ, ਮਰੀਜ਼ਾਂ ਦੀ ਵਧਦੀ ਗਿਣਤੀ, ਕੰਮ ਦੇ ਵੱਧਦੇ ਘੰਟਿਆਂ ਅਤੇ ਟਾਰਗੇਟ ਤੋਂ ਇੰਨੇ ਪਰੇਸ਼ਾਨ
Indiaਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਮੀਰ ਨੂੰ ਜੇਲ੍ਹ ’ਚ ਦਿੱਤਾ ਜ਼ਹਿਰ, ਹਾਲਤ ਨਾਜ਼ੁਕBunty06/12/2023 by Bunty06/12/20230105 ਨਵੀਂ ਦਿੱਲੀ – ਮੁੰਬਈ ’ਚ ਹੋਏ 26/11 ਹਮਲੇ ਦੇ ਮੁੱਖ ਸਾਜ਼ਿਸ਼ਕਾਰਾਂ ’ਚੋਂ ਇਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਖਤਰਨਾਕ ਅੱਤਵਾਦੀ ਸਾਜਿਦ ਮੀਰ ਨੂੰ ਪਾਕਿਸਤਾਨ ਦੀ ਇਕ
Bollywoodਬਿੱਗ ਬੀ ਦੀ 3,000 ਕਰੋੜ ਦੀ ਜਾਇਦਾਦ ਅਭਿਸ਼ੇਕ ਤੇ ਸ਼ਵੇਤਾ ’ਚ ਬਰਾਬਰ ਵੰਡੀ ਜਾਵੇਗੀBunty06/12/2023 by Bunty06/12/20230120 ਮੁੰਬਈ – ਬਿੱਗ ਬੀ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਜਾਇਦਾਦ ਅੱਜਕੱਲ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੀ ਹੈ। ਹੁਣੇ ਜਿਹੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਖੁਲਾਸਾ
Sportਰਵੀ ਬਿਸ਼ਨੋਈ ਨੂੰ ਟੀ-20 ਵਿਸ਼ਵ ਕੱਪ ਟੀਮ ਵਿਚ ਜ਼ਰੂਰ ਸ਼ਾਮਲ ਕੀਤਾ ਜਾਵੇਗਾ: ਚੋਪੜਾBunty06/12/2023 by Bunty06/12/20230111 ਮੁੰਬਈ – ਨੌਜਵਾਨ ਸਪਿਨਰ ਰਵੀ ਬਿਸ਼ਨੋਈ ਨੇ ਆਸਟ੍ਰੇਲੀਆ ਖਿਲਾਫ ਹਾਲ ਹੀ ‘’ਚ ਖਤਮ ਹੋਈ ਪੰਜ ਮੈਚਾਂ ਦੀ ਟੀ-20 ਸੀਰੀਜ਼ ‘’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਸ਼ੁਰੂਆਤੀ
Internationalਅਮਰੀਕਾ ’ਚ ਗ੍ਰੀਨ ਕਾਰਡ ਦੇ ਬੈਕਲਾਗ ਘੱਟ ਕਰਨ ਲਈ ਬਿੱਲ ਪੇਸ਼, ਭਾਰਤੀਆਂ ਹੋਵੇਗਾ ਫ਼ਾਇਦਾBunty06/12/2023 by Bunty06/12/20230357 ਵਾਸ਼ਿੰਗਟਨ – ਅਮਰੀਕਾ ਦੇ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਸੰਯੁਕਤ ਰਾਜ ਦੀ ਪ੍ਰਤੀਨਿੱਧੀ ਪ੍ਰਮਿਲਾ ਜੈਪਾਲ ਦੀ ਅਗਵਾਈ ਵਿੱਚ ਰਿਚ