Indiaਉੱਤਰ ਪ੍ਰਦੇਸ਼ ’ਚ ਸਕੂਲ ਵੈਨ ਤੇ ਸਕੂਲ ਬੱਸ ਵਿਚਾਲੇ ਟੱਕਰ ਕਾਰਨ 4 ਬੱਚਿਆਂ ਸਣੇ 5 ਮੌਤਾਂ ਤੇ 16 ਜ਼ਖ਼ਮੀBunty31/10/2023 by Bunty31/10/20230107 ਬਦਾਯੂੰ – ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਇਕ ਸਕੂਲ ਬੱਸ ਡਰਾਈਵਰ ਅਤੇ ਚਾਰ ਬੱਚਿਆਂ
Indiaਇਸ ਸਾਲ ਪੰਜਾਬ ਤੇ ਹਰਿਆਣਾ ’ਚ ਪਰਾਲ਼ੀ ਸਾੜਨ ਦੀਆਂ ਘਟਨਾਵਾਂ ’ਚ ਵਰਨਣਯੋਗ ਕਮੀ ਆਈ: ਕੇਂਦਰBunty31/10/2023 by Bunty31/10/20230110 ਨਵੀਂ ਦਿੱਲੀ – 15 ਸਤੰਬਰ ਤੋਂ ਹੁਣ ਤਕ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲ ਦੇ ਇਸੇ ਮੁਕਾਬਲੇ ਕ੍ਰਮਵਾਰ 56 ਫੀਸਦੀ
Indiaਦੇਸ਼ ’ਚ ਅਧਿਆਪਕ ਸਭ ਤੋਂ ਜ਼ਿਆਦਾ ਭਰੋਸੇਮੰਦ, ਦੁਨੀਆਂ ਵਿੱਚ ਡਾਕਟਰ ਅੱਗੇBunty31/10/2023 by Bunty31/10/20230116 ਨਵੀਂ ਦਿੱਲੀ – ਦੁਨੀਆਂ ਭਰ ਦੇ ਲੋਕਾਂ ਲਈ ਡਾਕਟਰ ਸਭ ਤੋਂ ਜ਼ਿਆਦਾ ਭਰੋਸੇਮੰਦ ਹਨ, ਜਦਕਿ ਭਾਰਤੀ ਅਧਿਆਪਕਾਂ ਨੂੰ ਸਭ ਤੋਂ ਜ਼ਿਆਦਾ ਭਰੋਸੇਮੰਦ ਮੰਨਦੇ ਹਨ। ਇਪਸੋਸ
Indiaਜੇਲ੍ਹ ਵਿਚ ਹੀ ਦੀਵਾਲੀ ਮਨਾਉਣਗੇ ਸਿਸੋਦੀਆ, ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾBunty31/10/2023 by Bunty31/10/20230114 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਸ਼ਰਾਬ ਨੀਤੀ ਘਪਲਾ ਮਾਮਲੇ ਨਾਲ ਸੰਬੰਧਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ’ਚ ਦਿੱਲੀ ਦੇ ਸਾਬਾਕਾ
Indiaਇਕ ਨਵੰਬਰ ਤੋਂ ਸੀਐਨਜੀ, ਬੀਐੱਸ-6 ਬੱਸਾਂ ਹੀ ਆ ਸਕਣਗੀਆਂ ਦਿੱਲੀ : ਗੋਪਾਲ ਰਾਏBunty31/10/2023 by Bunty31/10/20230133 ਨਵੀਂ ਦਿੱਲੀ – ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕੇਂਦਰ ਤੋਂ ਮੰਗ ਕੀਤੀ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਪੈਂਦੇ ਹਰਿਆਣਾ, ਉੱਤਰ ਪ੍ਰਦੇਸ਼
Indiaਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨBunty31/10/2023 by Bunty31/10/20230118 ਬਿਲਾਸਪੁਰ – ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਛੱਤੀਸਗੜ੍ਹ ’ਚ ਕਾਂਗਰਸ ਦੀ ਸਰਕਾਰ ਮੁੜ ਆਉਣ ’ਤੇ ਔਰਤਾਂ ਨੂੰ ਰਸੋਈ ਗੈਸ ਸਿਲੰਡਰ ’ਤੇ 500 ਰੁਪਏ
Internationalਯੂ.ਕੇ : ਸਿੱਖ ਜਿਊਰੀ ਮੈਂਬਰ ਨੂੰ ਸ੍ਰੀ ਸਾਹਿਬ ਪਾ ਕੇ ਅਦਾਲਤ ’ਚ ਦਾਖਲ ਹੋਣ ਤੋਂ ਰੋਕਿਆ, ਬਾਅਦ ਵਿੱਚ ਮੰਗੀ ਮੁਆਫ਼ੀBunty31/10/2023 by Bunty31/10/20230100 ਬਰਮਿੰਘਮ – ਇੰਗਲੈਂਡ ਵਿਚ ਇੱਕ ਸਿੱਖ ਵਿਅਕਤੀ ਨੂੰ ਸ੍ਰੀ ਸਾਹਿਬ ਪਾਉਣ ਕਾਰਨ ਜਿਊਰੀ ਸੇਵਾ ਵਿੱਚ ਹਿੱਸਾ ਲੈਣ ਤੋਂ ਰੋਕਿਆ ਗਿਆ। ਇਸ ਕਾਰਵਾਈ ‘ਤੇ ਸਿੱਖ ਨੇ
Internationalਭਾਰਤ ਨਾਲ ਕੈਨੇਡਾ ਨੂੰ ਵਿਵਾਦ ਪਿਆ ਮਹਿੰਗਾBunty31/10/2023 by Bunty31/10/20230104 ਓਟਾਵਾ – ਕੈਨੇਡਾ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ‘’ਚ ਭਾਰਤ ਨਾਲ ਖੜ੍ਹਾ ਕੀਤਾ ਵਿਵਾਦ ਮਹਿੰਗਾ ਪੈਂਦਾ ਹੋਇਆ ਦਿਖ ਰਿਹਾ ਹੈ।
Internationalਅਮਰੀਕੀ ਅਦਾਲਤ ਵਲੋਂ ਕੈਲੀਫੋਰਨੀਆ ’ਚ ਹਥਿਆਰਾਂ ‘’ਤੇ ਪਾਬੰਦੀ ਜਾਰੀ, ਫ਼ੈਸਲੇ ਖ਼ਿਲਾਫ਼ ਅਪੀਲBunty31/10/202331/10/2023 by Bunty31/10/202331/10/20230102 ਲਾਸ ਏਂਜਲਸ – ਇੱਕ ਯੂਐੱਸ ਦੀ ਅਪੀਲ ਅਦਾਲਤ ਨੇ ਬੀਤੇ ਦਿਨੀਂ ਫ਼ੈਸਲਾ ਸੁਣਾਇਆ ਕਿ ਕੈਲੀਫੋਰਨੀਆ ਦੇ ਹਮਲਾਵਰ ਹਥਿਆਰਾਂ ‘ਤੇ ਪਾਬੰਦੀ ਲਾਗੂ ਰਹਿੰਦੀ ਹੈ। ਜਦੋਂ ਕਿ
Punjabਕੈਬਨਿਟ ਮੰਤਰੀ ਚੇਤਨ ਸਿਘ ਜੌੜਾਮਾਜਰਾ ਪਿੰਡ ਚੌਂਹਟ ਪੁੱਜੇ ਕਬੱਡੀ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਦਾ ਸਨਮਾਨBunty31/10/2023 by Bunty31/10/20230105 ਸਮਾਣਾ – ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਚੌਂਹਟ ਵਿਖੇ 38.30 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਨਾਲ