Bollywoodਮਾਧੁਰੀ ਦੀਕਸ਼ਿਤ ਨੇ ਮੁੰਬਈ ਦੇ ਪੌਸ਼ ਇਲਾਕੇ ‘ਚ ਖਰੀਦਿਆ ਨਵਾਂ ਘਰBunty06/10/2022 by Bunty06/10/20220212 ਨਵੀਂ ਦਿੱਲੀ – ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਇਕ ਤਰ੍ਹਾਂ ਨਾਲ ਆਪਣੀ ਆਉਣ ਵਾਲੀ ਫਿਲਮ ‘ਮਜਾ ਮਾ’ ‘ਨੂੰ ਲੈਕੇ ਛਾਈ ਹੋਈ ਹੈ, ਉਥੇ ਹੀ ਹੁਣ ਅਦਾਕਾਰਾ
Bollywoodਆਲੀਆ ਭੱਟ ਦਾ ਬੇਬੀ ਸ਼ਾਵਰ ਪ੍ਰੋਗਰਾਮ ਸ਼ੁਰੂBunty06/10/2022 by Bunty06/10/20220133 ਨਵੀਂ ਦਿੱਲੀ – ਰਣਬੀਰ ਕਪੂਰ ਤੇ ਆਲੀਆ ਭੱਟ ਦੇ ਘਰ ਜਲਦ ਹੀ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਇਨ੍ਹੀਂ ਦਿਨੀਂ ਦੋਵੇਂ ਆਪਣੇ-ਆਪਣੇ ਬੱਚੇ ਨੂੰ
Internationalਕੈਮਿਸਟਰੀ ਦੇ ਨੋਬਲ ਪੁਰਸਕਾਰ ਦਾ ਐਲਾਨ, 3 ਵਿਗਿਆਨੀਆਂ ਨੂੰ ਮਿਲਿਆ ਸਨਮਾਨBunty06/10/2022 by Bunty06/10/20220159 ਵਾਸ਼ਿੰਗਟਨ – 2022 ਦੇ ਨੋਬਲ ਪੁਰਸਕਾਰ ਦਿੱਤੇ ਜਾ ਰਹੇ ਹਨ। ਰਸਾਇਣ ਵਿਗਿਆਨ ਯਾਨੀ ਕੈਮਿਸਟਰੀ ‘ਚ ਤਿੰਨ ਲੋਕਾਂ ਨੂੰ ਨੋਬਲ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਕੈਰੋਲਿਨ
Internationalਮਿਆਂਮਾਰ ‘ਚ ਫਸੇ 45 ਭਾਰਤੀਆਂ ਨੂੰ ਕੀਤਾ ਗਿਆ ਰੈਸਕਿਉBunty06/10/2022 by Bunty06/10/20220132 ਥਾਈਲੈਂਡ – ਮਿਆਂਮਾਰ ‘ਚ ਨੌਕਰੀ ਦੇ ਫਰਜ਼ੀ ਰੈਕੇਟ ‘ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ
Internationalਅਮਰੀਕਾ ‘ਚ ਵੀ ਮਨਾਈ ਜਾਵੇਗੀ ਦੀਵਾਲੀ, ਰੌਸ਼ਨ ਹੋਵੇਗਾ ਵਾਈਟ ਹਾਊਸBunty06/10/2022 by Bunty06/10/20220410 ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਸ ਸਾਲ ਵੀ ਵ੍ਹਾਈਟ ਹਾਊਸ ‘ਚ ਦੀਵਾਲੀ ਮਨਾਉਣਗੇ। ਇਹ ਜਾਣਕਾਰੀ ਉਨ੍ਹਾਂ ਦੇ ਬੁਲਾਰੇ ਨੇ ਦਿੱਤੀ। ਹਾਲਾਂਕਿ, ਅਜੇ ਇਹ ਨਹੀਂ
Indiaਸ਼ੋਪੀਆਂ ‘ਚ ਦੋ ਮੁਕਾਬਲਿਆਂ ‘ਚ 4 ਅੱਤਵਾਦੀ ਢੇਰBunty06/10/2022 by Bunty06/10/20220216 ਸ੍ਰੀਨਗਰ – ਕਸ਼ਮੀਰ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ‘ਚ ਵਿਘਨ ਪਾਉਣ ਦੀ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ।
Indiaਅਰੁਣਾਚਲ ਪ੍ਰਦੇਸ਼ ”ਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਰੈਸ਼, ਇੱਕ ਪਾਇਲਟ ਦੀ ਮੌਤBunty06/10/2022 by Bunty06/10/20220200 ਈਟਾਨਗਰ – ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਨੇੜੇ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਇਕ ਪਾਇਲਟ ਦੀ ਮੌਤ ਹੋ ਗਈ
Indiaਦੁਲਹਨ ਲੈਣ ਜਾ ਰਹੇ ਸੀ ਬਰਾਤੀ, ਸਵੇਰੇ ਖੱਡ ’ਚੋਂ ਮਿਲੀਆਂ ਲਾਸ਼ਾਂBunty06/10/2022 by Bunty06/10/20220222 ਪੌੜੀ – ਚਾਈਂ-ਚਾਈਂ ਬਾਰਾਤੀ ਹਰਿਦੁਆਰ ਤੋਂ ਪੌੜੀ ਦੁਲਹਨ ਲੈਣ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਬਰਾਤ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
Punjabਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਸਾਂਝੇ ਤੌਰ `ਤੇ ਮਨਾਉਣ ਦਾ ਫੈਸਲਾ – ਐਡਵੋਕੇਟ ਧਾਮੀBunty06/10/2022 by Bunty06/10/20220198 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਔਕਾਫ਼ ਬੋਰਡ ਨੇ `ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ` ਦੀ 100 ਸਾਲਾ ਸ਼ਤਾਬਦੀ ਸਮਾਗਮ
Punjabਪੰਜਾਬ ਪੁਲਿਸ ਨੇ ਡਰੋਨ ਅਧਾਰਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਇੱਕ ਕੈਦੀ ਸਮੇਤ ਦੋ ਮੁਲਜ਼ਮ ਗਿਰਫ਼ਤਾਰBunty06/10/2022 by Bunty06/10/20220199 ਅੰਮਿ੍ਰਤਸਰ – ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁਨ ਜੰਗ ਤਹਿਤ ਇੱਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ