Sportਅਮਰੀਕਾ ਨੂੰ 2-1 ਨਾਲ ਹਰਾ ਕੇ ਚੋਟੀ ‘ਤੇ ਰਿਹਾ ਨੀਦਰਲੈਂਡBunty19/09/2022 by Bunty19/09/20220175 ਗਲਾਸਗੋ – ਨੀਦਰਲੈਂਡ ਨੇ ਅਮਰੀਕਾ ਨੂੰ 2-1 ਨਾਲ ਹਰਾ ਕੇ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲਜ਼ ਦੇ ਗਰੁੱਪ ਡੀ ਵਿਚ ਸਿਖਰਲਾ ਸਥਾਨ ਹਾਸਲ ਕੀਤਾ। ਨੀਦਰਲੈਂਡ
Punjabਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਤਰਾਜ਼ਯੋਗ ਵੀਡੀਓਜ਼ ਨੂੰ ਲੈ ਕੇ ਰੋਹ ਭੜਕਿਆBunty19/09/2022 by Bunty19/09/20220134 ਮੋਹਾਲੀ, ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਕੁੜੀਆਂ ਦੇ ਇਕ ਹੋਸਟਲ ਵਿੱਚ ਇਕ ਸਾਥੀ ਵਿਦਿਆਰਥਣ ਵੱਲੋਂ ਹੀ ਕੁਝ ਲੜਕੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ
Punjabਸੜਕ ਹਾਦਸਿਆਂ ‘ਚ ਜਾਨਾਂ ਬਚਾਉਣ ਅਤੇ ਸੜਕੀ ਸੁਰੱਖਿਆ ਕਾਰਜਾਂ ‘ਚ ਸਹਿਯੋਗ ਲਈ ਪੰਜਾਬ ਸਮਾਜਿਕ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਬਣਾਏਗਾ ਭਾਈਵਾਲ: ਲਾਲਜੀਤ ਸਿੰਘ ਭੁੱਲਰBunty19/09/2022 by Bunty19/09/20220266 ਚੰਡੀਗੜ੍ਹ – ਪੰਜਾਬ ਵਿੱਚ ਸੜਕ ਹਾਦਸਿਆਂ ਦੌਰਾਨ ਅਜਾਈਂ ਜਾਂਦੀਆਂ ਜਾਨਾਂ ਬਚਾਉਣ ਨੂੰ ਤਰਜੀਹ ਦਿੰਦਿਆਂ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਕਾਰਜਾਂ ਵਿੱਚ ਸਹਾਇਤਾ ਲਈ ਮਾਹਰ ਸੰਸਥਾਵਾਂ,
Punjabਸਰੀਰਕ ਤੌਰ ‘ਤੇ ਤੰਦਰੁਸਤ ਰਹਿਣ ਲਈ ਚੰਗੀ ਮਾਨਸਿਕ ਸਿਹਤ ਲਾਜ਼ਮੀ: ਚੇਤਨ ਸਿੰਘ ਜੌੜਾਮਾਜਰਾBunty19/09/2022 by Bunty19/09/20220145 ਚੰਡੀਗੜ੍ਹ – ਐਸ ਆਰ ਐਸ ਫਾਉਂਡੇਸ਼ਨ ਵੱਲੋਂ ਚੰਡੀਗੜ੍ਹ ਵਿਖੇ ਇੱਕ ਮੈਡੀਕਲ ਕਾਨਫਰੰਸ, ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਿਹਤ
Sportਮੈਂ ਰਾਸ਼ਟਰੀ ਟੀਮ ਦੀ ਰੈਗੂਲਰ ਖਿਡਾਰੀ ਬਣਨਾ ਚਾਹੁੰਦੀ ਹਾਂ : ਮੁਮਤਾਜ਼ ਖਾਨBunty18/09/2022 by Bunty18/09/20220112 ਨਵੀਂ ਦਿੱਲੀ – ਭਾਰਤ ਦੀ ਯੁਵਾ ਮਹਿਲਾ ਹਾਕੀ ਖਿਡਾਰਨ ਮੁਮਤਾਜ਼ ਖਾਨ ਦਾ ਕਹਿਣਾ ਹੈ ਕਿ ਉਹ ਸੀਨੀਅਰ ਮਹਿਲਾ ਹਾਕੀ ਟੀਮ ‘’ਚ ਰੈਗੂਲਰ ਖਿਡਾਰੀ ਬਣਨਾ ਚਾਹੁੰਦੀ
Bollywoodਸ਼ਾਹਰੁਖ ਖ਼ਾਨ ਨੇ ਪੀ. ਐਮ. ਮੋਦੀ ਨੂੰ ਖ਼ਾਸ ਅੰਦਾਜ਼ ’ਚ ਦਿੱਤੀ ਵਧਾਈBunty18/09/2022 by Bunty18/09/20220151 ਮੁੰਬਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮਦਿਨ ’ਤੇ ਹਰ ਕਿਸੇ ਨੇ ਪੀ. ਐੱਮ. ਮੋਦੀ ਨੂੰ ਵਧਾਈਆਂ ਦਿੱਤੀਆਂ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ
Bollywoodਕੰਗਨਾ ਰਣੌਤ ਨੇ ਵੀ ਪੀਐੱਮ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ,’‘ਤੁਸੀਂ ਰਾਮ ਅਤੇ ਕ੍ਰਿਸ਼ਨ ਦੀ ਤਰ੍ਹਾਂ ਅਮਰ ਹੋ’Bunty18/09/2022 by Bunty18/09/20220135 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ 72ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਬਾਲੀਵੁੱਡ ਇੰਡਸਟਰੀ ਦੀਆਂ
Sportਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਡੇਵਿਸ ਕੱਪ ਵਿੱਚ ਆਗਰ ਅਲੀਆਸਿਮ ਤੋਂ ਹਾਰੇBunty18/09/2022 by Bunty18/09/20220122 ਬਾਰਸੀਲੋਨਾ – ਯੂ. ਐਸ. ਓਪਨ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਕਾਰਲੋਸ ਅਲਕਾਰਾਜ਼ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਵਿੱਚ ਫੇਲਿਕਸ ਆਗਰ ਅਲੀ ਆਸਿਮ ਤੋਂ ਹਾਰ
Internationalਜਾਪਾਨ ਵੱਲ ਵਧ ਰਿਹੈ ਖ਼ਤਰਨਾਕ ਤੂਫਾਨ ਨਾਨਮਾਡੋਲ ਟਾਈਫੂਨBunty18/09/2022 by Bunty18/09/20220299 ਟੋਕੀਓ – ਜਪਾਨ ਦੇ ਮੌਸਮ ਵਿਭਾਗ ਨੇ ਬਹੁਤ ਖ਼ਤਰਨਾਕ ਤੂਫ਼ਾਨ (ਨਾਨਮਾਡੋਲ ਟਾਈਫੂਨ) ਦੀ ਚਿਤਾਵਨੀ ਜਾਰੀ ਕੀਤੀ ਹੈ। ਇਹ ਤੂਫ਼ਾਨ ਤੇਜ਼ੀ ਨਾਲ ਜਾਪਾਨ ਵੱਲ ਵਧ ਰਿਹਾ
Internationalਨੇਪਾਲ ’ਚ ਜ਼ਮੀਨ ਖਿਸਕਣ ਨਾਲ 17 ਮੌਤਾਂ, 10 ਲਾਪਤਾBunty18/09/2022 by Bunty18/09/20220306 ਕਾਠਮੰਡੂ – ਨੇਪਾਲ ਦੇ ਅਛਮ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ’ਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 10 ਲਾਪਤਾ