Internationalਟੋਰਾਂਟੋ ਦੇ 48 ਸਾਲਾ ਪੁਲਿਸ ਅਧਿਕਾਰੀ ਦੀ ਗੋਲ਼ੀ ਲੱਗਣ ਕਾਰਨ ਮੌਤBunty14/09/202214/09/2022 by Bunty14/09/202214/09/20220189 ਟੋਰਾਂਟੋ – ਮਿਸੀਸਾਗਾ ਵਿੱਚ ਸੋਮਵਾਰ ਨੂੰ ਲੰਚ ਬ੍ਰੇਕ ਦੌਰਾਨ ਕੀਤੇ ਗਏ ਹਮਲੇ ਵਿੱਚ ਟੋਰਾਂਟੋ ਦੇ 48 ਸਾਲਾ ਪੁਲਿਸ ਅਧਿਕਾਰੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ
Indiaਮੋਦੀ ਸਰਕਾਰ ਦੀ ਕੋਸ਼ਿਸ਼ ਉੱਤਰ-ਪੂਰਬ ਨੂੰ ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਬਣਾਉਣ ਦੀ – ਅਮਿਤ ਸ਼ਾਹBunty14/09/202214/09/2022 by Bunty14/09/202214/09/20220176 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਖ-ਵੱਖ ਨਾਗਾ ਸਮੂਹਾਂ ਦੇ ਸਿਆਸੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ
Indiaਪ੍ਰਸ਼ਾਂਤ ਕਿਸ਼ੋਰ ਵਲੋਂ ਨਿਤੀਸ਼ ਦੇ ਨਾਲ ਜਾਣ ਦੀਆਂ ਅਟਕਲਾਂ ‘ਤੇ ਵਿਰਾਮBunty14/09/202214/09/2022 by Bunty14/09/202214/09/20220188 ਪਟਨਾ – ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਨਿਤੀਸ਼ ਕੁਮਾਰ ਨਾਲ ਕੋਈ ਲੜਾਈ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ
Indiaਕਦੋਂ ਤਕ ਅਡਵਾਨੀ ਦੀ ਗ੍ਰਿਫ਼ਤਾਰੀ ਬਦਲੇ ਕੁਰਬਾਨੀ ਦੇਣਗੇ ਮੁਸਲਮਾਨ – ਓਵੈਸੀBunty14/09/202214/09/2022 by Bunty14/09/202214/09/20220331 ਪਟਨਾ – ਬਿਹਾਰ ਦੇ ਸੀਵਾਨ ‘ਚ ਆਯੋਜਿਤ ਮਹਾਵੀਰੀ ਮੇਲੇ ਦੇ ਅਖਾੜੇ ਦੀ ਸ਼ੋਭਾਯਾਤਰਾ ਦੌਰਾਨ ਪੱਥਰਬਾਜੀ ਦੀ ਘਟਨਾ ਵਿਰੁੱਧ ਕਾਰਵਾਈ ਜ਼ੋਰ ਫੜਦੀ ਜਾ ਰਹੀ ਹੈ। ਮੈਜਿਸਟਰੇਟ
Indiaਲੱਦਾਖ ਦੇ ਗੋਗਰਾ-ਹੌਟਸਪ੍ਰਿੰਗ ਤੋਂ ਭਾਰਤ-ਚੀਨ ਦੇ ਸੈਨਿਕ ਪਿੱਛੇ ਹਟ ਗਈਆਂBunty14/09/202214/09/2022 by Bunty14/09/202214/09/20220206 ਨਵੀਂ ਦਿੱਲੀ – ਮੰਗਲਵਾਰ ਨੂੰ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਪੂਰਬੀ ਲੱਦਾਖ ਸੈਕਟਰ ਦੇ ਗੋਗਰਾ-ਹਾਟਸਪ੍ਰਿੰਗ ਖੇਤਰ ਵਿੱਚ ਪੈਟਰੋਲਿੰਗ ਪੁਆਇੰਟ -15 ਦੇ ਨੇੜੇ ਤੋਂ ਪੂਰੀ ਤਰ੍ਹਾਂ
Indiaਬਿਹਾਰ ‘ਚ ਦੋ ਸਾਈਕੋ ਸ਼ੂਟਰਾਂ ਨੇ 11 ਲੋਕਾਂ ਨੂੰ ਮਾਰੀ ਗੋਲ਼ੀBunty14/09/202214/09/2022 by Bunty14/09/202214/09/20220186 ਬੇਗੂਸਰਾਏ – ਬਿਹਾਰ ਦੇ ਬੇਗੂਸਰਾਏ ‘ਚ ਬਾਈਕ ਸਵਾਰ ਦੋ ਮਾਨਸਿਕ ਅਪਰਾਧੀਆਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਾਈਕ ਸਵਾਰ ਦੋਵੇਂ ਅਪਰਾਧੀਆਂ ਨੇ11 ਲੋਕਾਂ
Internationalਪੰਜਾਬ ਦੇ ਮੁੱਖ ਮੰਤਰੀ ਵਲੋਂ ਜਰਮਨੀ ਦੀਆਂ ਕੰਪੀਆਂ ਨੂੰ ਪੰਜਾਬ ਨਿਵੇਸ਼ਕ ਸੰਮੇਲਨ ਚ ਭਾਗ ਲੈਣ ਦਾ ਸੱਦਾBunty14/09/202214/09/2022 by Bunty14/09/202214/09/20220145 ਮਿਊਨਿਖ (ਜਰਮਨੀ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਵਾਯੂ ਤਬਦੀਲੀ, ਸਿੰਜਾਈ, ਫ਼ਸਲਾਂ ਦੇ ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਸੂਬੇ ਵਿੱਚ
Punjabਪੰਜਾਬ ਸਰਕਾਰ ਬੱਚਿਆਂ ਦੀ ਤੰਦਰੁਸਤੀ ਤੇ ਸਿਹਤ ਪ੍ਰਤੀ ਬਹੁਤ ਗੰਭੀਰ – ਜੌੜਾਮਾਜਰਾBunty14/09/202214/09/2022 by Bunty14/09/202214/09/20220190 ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਭਵਿੱਖ ਦੇ ਨਾਗਰਿਕ ਹੋਣ ਦੇ ਨਾਤੇ ਬੱਚਿਆਂ ਦੀ ਤੰਦਰੁਸਤੀ ਅਤੇ ਸਿਹਤ ਪ੍ਰਤੀ ਬਹੁਤ ਗੰਭੀਰ
Punjabਸੂਬਾ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ – ਡਾ.ਬਲਜੀਤ ਕੌਰBunty14/09/202214/09/2022 by Bunty14/09/202214/09/20220154 ਚੰਡੀਗੜ੍ਹ, – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ, ਜਲੰਧਰ,
Punjabਤਮਗਾ ਜੇਤੂ ਪੰਜਾਬੀ ਖਿਡਾਰੀਆਂ ਲਈ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ’Bunty14/09/202214/09/2022 by Bunty14/09/202214/09/20220204 ਚੰਡੀਗੜ੍ਹ, – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ