Punjabਪਸ਼ੂ ਪਾਲਣ ਮੰਤਰੀ ਨੇ ਵੈਟਰਨਰੀ ਇੰਸਪੈਕਟਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਸੌਂਪੇBunty14/09/202214/09/2022 by Bunty14/09/202214/09/20220251 ਚੰਡੀਗੜ੍ਹ – ਪੰਜਾਬ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਕੇ ਨੌਜਵਾਨਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਕਾਬਲ ਬਣਾਉਣ ਦੀ ਮੁੱਖ ਮੰਤਰੀ ਸ. ਭਗਵੰਤ ਸਿੰਘ
Punjabਰੰਗਲਾ ਪੰਜਾਬ ਬਣਾਉਣ ਲਈ ਪਹਿਲਾਂ ਰੰਗਲੇ ਪਿੰਡ ਬਣਾਉਣਾ ਜਰੂਰੀ – ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀBunty14/09/202214/09/2022 by Bunty14/09/202214/09/20220275 ਚੰਡੀਗੜ੍ਹ – ਪੰਜਾਬ ਪਿੰਡਾਂ ਵਿਚ ਵਸਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪਹਿਲਾਂ ਰੰਗਲੇ ਪਿੰਡ ਬਣਾਉਣਾ ਜਰੂਰੀ ਹੈ। ਅੱਜ ਇੱਥੇ ਸੂਬੇ ਭਰ ਤੋਂ ਆਏ ਬਲਾਕ
Australia & New Zealandਆਸਟ੍ਰੇਲੀਅਨ ਔਰਤਾਂ ਵਿੱਚ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਫੁੱਲ-ਟਾਈਮ ਕੰਮ ਕਰਨ ਦੀ ਸੰਭਾਵਨਾ ਘੱਟBunty30/10/202330/10/2023 by Bunty30/10/202330/10/20230237 ਸਿਡਨੀ – ਆਸਟ੍ਰੇਲੀਆ ਵਿਚ ਮਰਦਾਂ ਅਤੇ ਔਰਤਾਂ ਵਿਚਕਾਰ ਆਰਥਿਕ ਅਸਮਾਨਤਾ ਨੂੰ ਖ਼ਤਮ ਕਰਨ ਲਈ ਕਾਨੂੰਨੀ ਤਬਦੀਲੀ ਦੀ ਤੁਰੰਤ ਲੋੜ ਹੈ। ਸਰਕਾਰੀ ਟਾਸਕ ਫੋਰਸ ਮੁਤਾਬਕ ਅਰਥਚਾਰੇ
Punjabਮੰਤਰੀ ਸਮੂਹ ਵੱਲੋਂ ਲੰਪੀ ਸਕਿਨ ਨੂੰ ‘ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ’ ਵਿੱਚ ਸ਼ਾਮਲ ਕਰਾਉਣ ਲਈ ਕੇਂਦਰ ਨੂੰ ਅਪੀਲBunty14/09/2022 by Bunty14/09/20220256 ਚੰਡੀਗੜ੍ਹ – ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਸਥਿਤੀ ‘ਤੇ ਕਰੜੀ ਨਜ਼ਰ ਰੱਖਣ ਅਤੇ ਬੀਮਾਰੀ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਮੁੱਖ ਮੰਤਰੀ
India‘ਆਪ’ ਦੀ ਸਰਕਾਰ ਗੁਜਰਾਤ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਭੈਅ ਮੁਕਤ ਸ਼ਾਸਨ ਦੇਵੇਗੀ – ਕੇਜਰੀਵਾਲBunty14/09/202214/09/2022 by Bunty14/09/202214/09/202201072 ਗੁਜਰਾਤ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੀ ਸਰਕਾਰ ਬਣਨ ’ਤੇ ਗੁਜਰਾਤ ਦੇ ਛੇ
Indiaਰਾਜਦ-ਜਦਯੂ ਦੋਸਤੀ ਕਾਰਣ ਵਲੋਂ ਨਿਖਿਲ ਮੰਡਲ ਵਲੋਂ ਅਸਤੀਫ਼ਾBunty13/09/202214/09/2022 by Bunty13/09/202214/09/20220269 ਪਟਨਾ – ਰਾਜਦ-ਜਦਯੂ ਦੀ ਨਵੀਂ ਦੋਸਤੀ ਕਾਰਣ ਜਦਯੂ ਦੇ ਨਿਖਿਲ ਮੰਡਲ ਨੇ ਸੂਬਾਈ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੰਡਲ ਪਿਛਲੀਆਂ ਵਿਧਾਨ ਸਭਾ
Indiaਅਸੀਂ ਤੇਜ਼ੀ ਨਾਲ ਤਿੰਨਾਂ ਸੇਵਾਵਾਂ ਦੇ ‘ਏਕੀਕਰਨ’ ਵੱਲ ਵਧ ਰਹੇ ਹਾਂ – ਰੱਖਿਆ ਮੰਤਰੀBunty13/09/202214/09/2022 by Bunty13/09/202214/09/20220183 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਹਥਿਆਰਬੰਦ ਸੈਨਾਵਾਂ ਦੀਆਂ ਤਿੰਨਾਂ ਸੇਵਾਵਾਂ ਦੇ ‘ਏਕੀਕਰਨ’ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਕੇਂਦਰੀ
Indiaਹਿੰਦੂ ਧਿਰ ਦੇ ਹੱਕ ‘ਚ ਆਇਆ ਫੈਸਲਾ, ਸੁਣਵਾਈ ਦੇ ਲਾਇਕ ਹੈ ਗਿਆਨਵਾਪੀ-ਸ਼ਿੰਗਾਰ ਗੌਰੀ ਮਾਮਲਾBunty13/09/2022 by Bunty13/09/20220189 ਨਵੀਂ ਦਿੱਲੀ – ਵਾਰਾਣਸੀ ਦੀ ਅਦਾਲਤ ਨੇ ਅੱਜ ਗਿਆਨਵਾਪੀ-ਸ਼੍ਰੀਨਗਰ ਗੌਰੀ ਵਿਵਾਦ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਖਾਰਜ
Indiaਹਿਜਾਬ ਮਾਮਲੇ ‘ਚ ਸੁਪਰੀਮ ਕੋਰਟ ‘ਚ ਅੱਜ ਸੁਣਵਾਈ, ਕਰਨਾਟਕ ਹਾਈ ਕੋਰਟ ਨੇ ਹਿਜਾਬ ਪਾਬੰਦੀ ਨੂੰ ਜਾਇਜ਼ ਠਹਿਰਾਇਆBunty13/09/2022 by Bunty13/09/20220256 ਨਵੀਂ ਦਿੱਲੀ – ਸੁਪਰੀਮ ਕੋਰਟ ਅੱਜ ਹਿਜਾਬ ਵਿਵਾਦ ‘ਤੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰੇਗਾ। ਕਰਨਾਟਕ ਹਾਈ ਕੋਰਟ
Sportਅਲਕਰਾਜ ਨੇ ਪਹਿਲੀ ਵਾਰ ਜਿੱਤੀ ਗਰੈਂਡ ਸਲੈਮ ਟਰਾਫੀ, ਫਾਈਨਲ ‘ਚ ਨਾਰਵੇ ਦੇ ਕੈਸਪਰ ਰੂਡ ਨੂੰ ਚਾਰ ਸੈੱਟਾਂ ਤਕ ਚੱਲੇ ਮੈਚ ‘ਚ ਹਰਾਇਆBunty13/09/2022 by Bunty13/09/20220217 ਨਿਊਯਾਰਕ – ਸਪੇਨ ਦੇ ਕਾਰਲੋਸ ਅਲਕਰਾਜ ਨੇ ਯੂਐੱਸ ਓਪਨ ਦੇ ਮਰਦ ਸਿੰਗਲਜ਼ ਫਾਈਨਲ ਵਿਚ ਨਾਰਵੇ ਦੇ ਕੈਸਪਰ ਰੂਡ ਨੂੰ ਚਾਰ ਸੈੱਟ ਵਿਚ ਹਰਾ ਕੇ 19