Internationalਅਮਰੀਕੀ ਸੰਸਦ ਭਵਨ ‘ਚ ਦੇਖਣ ਨੂੰ ਮਿਲੇਗਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ, ਭਾਰਤ ਦੇ ਵਿਲੱਖਣ ਸੱਭਿਆਚਾਰ ਦੀ ਝਲਕBunty13/09/2022 by Bunty13/09/20220153 ਵਾਸ਼ਿੰਗਟਨ : ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ 75 ਭਾਰਤੀ ਅਮਰੀਕੀ ਸੰਸਥਾਵਾਂ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦਾ ਐਲਾਨ ਕੀਤਾ ਹੈ।
Internationalਸੰਯੁਕਤ ਰਾਸ਼ਟਰ ਨੇ ਮਾਸਕੋ ‘ਤੇ ਲਗਾਇਆ ਦੋਸ਼, ਕਿਹਾ- ਰੂਸ ਯੂਕਰੇਨ ‘ਚ ਲੋਕਾਂ ਨੂੰ ਡਰਾ ਰਿਹੈBunty13/09/2022 by Bunty13/09/20220145 ਜੈਨੇਵਾ – ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਲਈ ਕਾਰਜਕਾਰੀ ਹਾਈ ਕਮਿਸ਼ਨਰ (ਯੂਐੱਨਐੱਚਸੀ) ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਹੁਣ ਉਨ੍ਹਾਂ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ
Internationalਯੂਕਰੇਨ ’ਚ ਪਿੱਛੇ ਹਟ ਰਹੀ ਰੂਸੀ ਫ਼ੌਜBunty13/09/2022 by Bunty13/09/20220161 ਕੀਵ – ਯੂਕਰੇਨ ’ਚ ਕਬਜ਼ੇ ’ਚ ਲਏ ਗਏ ਟਿਕਾਣਿਆਂ ਨੂੰ ਛੱਡ ਕੇ ਰੂਸੀ ਫ਼ੌਜ ਪਿੱਛੇ ਹਟਣੀ ਸ਼ੁਰੂ ਹੋ ਗਈ ਹੈ। ਇਸ ਦਾ ਸਿੱਧਾ ਲਾਹਾ ਯੂਕਰੇਨ
Internationalਸ੍ਰੀਲੰਕਾ ’ਚ 63 ਲੱਖ ਲੋਕ ਖ਼ੁਰਾਕੀ ਅਸੁਰੱਖਿਆ ਦੇ ਸ਼ਿਕਾਰ, 60 ਫ਼ੀਸਦੀ ਪਰਿਵਾਰ ਪੌਸ਼ਟਿਕ ਖਾਣੇ ਤੋਂ ਵਾਂਝੇBunty13/09/2022 by Bunty13/09/20220172 ਰੋਮ – ਸ੍ਰੀਲੰਕਾ ’ਚ ਆਰਥਿਕ ਸੰਕਟ ਵਿਚਾਲੇ ਕਰੀਬ 63 ਲੱਖ ਲੋਕ ਖ਼ੁਰਾਕੀ ਅਸੁਰੱਖਿਆ ਦੇ ਸ਼ਿਕਾਰ ਹਨ। ਖੁਰਾਕ ਤੇ ਖੇਤੀ ਸੰਗਠਨ (ਐੱਫਏਓ) ਤੇ ਵਿਸ਼ਵ ਖੁਰਾਕ ਪ੍ਰੋਗਰਾਮ
Indiaਹਰਿਆਣਾ ਦੇ ਕੈਥਲ ‘ਚ ਬੰਬ ਧਮਾਕੇ ਦੀ ਸਾਜ਼ਿਸ਼ ਨਾਕਾਮ, ਡੇਢ ਕਿਲੋਗ੍ਰਾਮ RDX ਮਿਲਿਆBunty13/09/2022 by Bunty13/09/20220159 ਕੈਥਲ: ਹਰਿਆਣਾ ‘ਚ ਇਕ ਵਾਰ ਫਿਰ ਬੰਬ ਮਿਲਿਆ ਹੈ। ਕੁਰੂਕਸ਼ੇਤਰ ਤੋਂ ਬਾਅਦ ਕੈਥਲ ‘ਚ ਇਕ ਬਾਕਸ ‘ਚ ਆਰਡੀਐਕਸ ਮਿਲਿਆ। ਮਧੂਬਨ ਤੋਂ ਐਂਟੀ ਬੰਬ ਸਕੁਐਡ ਦੀ
Bollywoodਸੋਨਾਲੀ ਫੋਗਾਟ ਕਤਲ ਕੇਸ ਦੀ ਹੋਵੇਗੀ CBI ਜਾਂਚ, ਗੋਆ CM ਨੇ ਦਿੱਤਾ ਬਿਆਨBunty13/09/2022 by Bunty13/09/20220205 ਫਤਿਹਾਬਾਦ – ਸੋਨਾਲੀ ਫੋਗਾਟ ਕਤਲ ਕੇਸ ‘ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਹੁਣ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ। ਇਸ ਬਾਰੇ ਗੋਆ ਦੇ ਸੀਐਮ ਦਾ
Indiaਐੱਨ. ਆਈ. ਏ. ਵੱਲੋਂ ਦੇਸ਼ ਭਰ ’ਚ ਗੈਂਗਸਟਰਾਂ ਦੇ ਘਰਾਂ ’ਤੇ ਛਾਪੇBunty13/09/2022 by Bunty13/09/20220197 ਚੰਡੀਗੜ੍ਹ – ਸੋਮਵਾਰ ਨੂੰ ਦਿਨ ਚੜ੍ਹਦਿਆਂ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ) ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਜੁੜੇ ਵੱਡੇ ਗੈਂਗਸਟਰਾਂ ਸਣੇ ਲਗਭਗ 50
Punjabਨਿਸ਼ਾਨੇਬਾਜ਼ੀ ਵਿੱਚ ਪੰਜਾਬ ਦੇਸ਼ ਦੀ ਅਗਵਾਈ ਕਰੇਗਾ, ਅੰਜੁਮ ਮੌਦਗਿਲ ਦੀ ਪਹਿਲੀ ਵਿਸ਼ਵ ਰੈਂਕਿੰਗ ਸਮੁੱਚੇ ਦੇਸ਼ ਲਈ ਮਾਣ ਵਾਲੀ ਗੱਲBunty13/09/2022 by Bunty13/09/20220201 ਚੰਡੀਗੜ, – ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਨਿਸ਼ਾਨੇਬਾਜ਼ੀ ਭਾਰਤ ਦੀ ਅਹਿਮ ਖੇਡ ਬਣ ਗਈ ਹੈ ਅਤੇ ਦੇਸ਼ ਇਸ ਖੇਡ ਵਿੱਚ ਵਿਸ਼ਵ ਸ਼ਕਤੀ ਵਜੋਂ ਉਭਰਿਆ ਹੈ। ਪਿਛਲੇ
Punjabਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਅੰਦਰ ਡੀਸੀ ਦਫ਼ਤਰਾਂ ’ਚ ਰੋਸ ਧਰਨੇBunty13/09/2022 by Bunty13/09/20220295 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਅੱਜ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿਖੇ ਧਰਨੇ ਲਗਾ ਕੇ ਕੌਮੀ ਰੋਸ
Punjabਪੰਜਾਬ ਸਰਕਾਰ ਇੱਕ ਲੱਖ ਖੇਤੀ ਮੋਟਰਾਂ ਨੂੰ ਸੌਰ ਊਰਜਾ ’ਤੇ ਕਰੇਗੀ ਤਬਦੀਲ: ਅਮਨ ਅਰੋੜਾBunty13/09/2022 by Bunty13/09/20220174 ਚੰਡੀਗੜ੍ਹ – ਖੇਤੀਬਾੜੀ ਖੇਤਰ ਵਿੱਚ ਕੁਦਰਤੀ ਊਰਜਾ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਵੱਲ ਇੱਕ ਵੱਡੀ ਪੁਲਾਂਘ ਪੁੱਟਦਿਆਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ