Indiaਕੋਸਟ ਗਾਰਡ ਨੇ ਬਚਾਈ ਅਰਬ ਸਾਗਰ ‘ਚ ਡੁੱਬ ਰਹੇ 22 ਲੋਕਾਂ ਦੀ ਜਾਨBunty07/07/2022 by Bunty07/07/20220401 ਨਵੀਂ ਦਿੱਲੀ – ਭਾਰਤੀ ਤੱਟ ਰੱਖਿਅਕ (ਆਈਸੀਜੀ) ਨੇ ਬੁੱਧਵਾਰ ਨੂੰ ਗੁਜਰਾਤ ਦੇ ਪੋਰਬੰਦਰ ਤੱਟ ਤੋਂ 185 ਕਿਲੋਮੀਟਰ ਦੂਰ ਅਰਬ ਸਾਗਰ ਵਿੱਚ ਇੱਕ ਸੰਕਟਗ੍ਰਸਤ ਜਹਾਜ਼ ‘ਚ
Indiaਐੱਮਐੱਸਪੀ ਜਾਰੀ ਰੱਖਣਾ ਹੈ ਜਾਂ ਨਹੀਂ, ਨੀਤੀ ਆਯੋਗ ਦੇ ਮੈਂਬਰ ਨੇ ਦਿੱਤਾ ਸੁਝਾਅBunty07/07/2022 by Bunty07/07/20220143 ਨਵੀਂ ਦਿੱਲੀ – ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਕਿਹਾ ਹੈ ਕਿ ਖੇਤੀ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਉਦੋਂ ਤਕ ਜਾਰੀ ਰਹਿਣਾ ਚਾਹੀਦਾ ਹੈ,
Indiaਕੋਲ ਇੰਡੀਆ ‘ਚ ਹੜਤਾਲ ਮੁਲਤਵੀ ਕਰਨ ‘ਤੇ ਲੱਗੀ ਸਰਕਾਰ, ਕਰਮਚਾਰੀਆਂ ਨੇ ਹੜਤਾਲ ‘ਤੇ ਜਾਣ ਦੀ ਦਿੱਤੀ ਧਮਕੀBunty07/07/2022 by Bunty07/07/20220179 ਨਵੀਂ ਦਿੱਲੀ – ਮੌਨਸੂਨ ਦੇ ਕਾਰਨ ਥਰਮਲ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਦੇ ਕਰਮਚਾਰੀਆਂ
Indiaਹੁਣ 9 ਨਹੀਂ, ਸਿਰਫ਼ 6 ਮਹੀਨਿਆਂ ਬਾਅਦ ਲਗਵਾਈ ਜਾ ਸਕੇਗੀ Precaution Dose, ਐਂਟੀ-ਕੋਵਿਡ ਵੈਕਸੀਨ ਬਾਰੇ ਆਈ ਇਹ ਨਵੀਂ ਸਿਫਾਰਸ਼Bunty07/07/2022 by Bunty07/07/20220145 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰਾਲੇ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਐਂਟੀ-ਕੋਵਿਡ ਵੈਕਸੀਨ ਦੀ ਸਾਵਧਾਨੀ ਵਾਲੀ ਖੁਰਾਕ (Precaution Dose) ਦਾ ਅੰਤਰ
Sportਬੈਡਮਿੰਟਨ ਏਸ਼ੀਆ ਤਕਨੀਕੀ ਕਮੇਟੀ ਨੇ ਸਿੰਧੂ ਤੋਂ ਮੰਗੀ ਮਾਫ਼ੀ, ਏਸ਼ੀਅਨ ਚੈਂਪੀਅਨਸ਼ਿਪ ‘ਚ ਰੈਫਰੀ ਨੇ ਕੀਤਾ ਸੀ ਪੀਵੀ ਖ਼ਿਲਾਫ਼ ਗ਼ਲਤ ਫ਼ੈਸਲਾBunty06/07/2022 by Bunty06/07/20220148 ਨਵੀਂ ਦਿੱਲੀ – ਬੈਡਮਿੰਟਨ ਏਸ਼ੀਆ (ਬੀਏਸੀ) ਤਕਨੀਕੀ ਕਮੇਟੀ ਦੇ ਪ੍ਰਧਾਨ ਚਿਹ ਸ਼ੇਨ ਚੇਨ ਨੇ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੋਂ ਅਪ੍ਰਰੈਲ ਵਿਚ
Bollywoodਫਿਲਮ ‘ਕਾਲੀ’ ਦੇ ਪੋਸਟਰ ਨੂੰ ਲੈ ਕੇ ਵਿਵਾਦ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼Bunty06/07/2022 by Bunty06/07/20220214 ਨਵੀਂ ਦਿੱਲੀ – ਫਿਲਮ ਨਿਰਮਾਤਾ ਲੀਨਾ ਮਨੀਮੇਕਲਾਈ ਦੀ ਦਸਤਾਵੇਜ਼ੀ ਫਿਲਮ “ਕਾਲੀ” ਦਾ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਦਿੱਲੀ ਪੁਲਿਸ
Indiaਸਨਸਨੀਖੇਜ਼ ਕਤਲ ‘ਚ ਏ.ਕੇ.-47 ਦੀ ਵਰਤੋਂ ਤੇ ਮੈਗਜ਼ੀਨ ਖਾਲੀ ਕਰਨ ਦੀ ਇਸ ਤਰ੍ਹਾਂ ਹੋਈ ਸ਼ੁਰੂਆਤBunty06/07/2022 by Bunty06/07/20220135 ਨਵੀਂ ਦਿੱਲੀ – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਨਸਨੀਖੇਜ਼ ਕਤਲ ਨੇ 1990 ਦੇ ਦਹਾਕੇ ਵਿੱਚ ਯੂਪੀ ਦੇ ਅਪਰਾਧ ਜਗਤ ਦੀਆਂ ਯਾਦਾਂ ਤਾਜ਼ਾ
Punjabਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਵਾਧੂ ਚਾਰਜ ਸੰਭਾਲਿਆBunty06/07/2022 by Bunty06/07/20220203 ਚੰਡੀਗੜ੍ਹ – 1992-ਪੰਜਾਬ ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੇ ਅੱਜ ਡਾਇਰੈਕਟਰ ਜਨਰਲ ਆਫ਼ ਪੁਲਿਸ (ਪੁਲਿਸ ਬਲ ਦੇ ਮੁਖੀ) ਪੰਜਾਬ ਵਜੋਂ ਵਾਧੂ ਚਾਰਜ ਸੰਭਾਲ ਲਿਆ ਹੈ।
Punjabਡੀਜੀਪੀ ਗੌਰਵ ਯਾਦਵ ਵੱਲੋਂ ਮੋਹਾਲੀ ਦੇ ਮਟੌਰ ਥਾਣੇ ਅਤੇ ਫੇਸ ਅੱਠ ਥਾਣੇ ਦਾ ਅਚਨਚੇਤ ਨਿਰੀਖਣ ਗੈਂਗਸਟਰਵਾਦ ਅਤੇ ਨਸ਼ਿਆਂ ਦਾ ਪੰਜਾਬ ਵਿਚੋਂ ਸਫਾਇਆ ਕਰਨਾ ਮੁੱਖ ਏਜੰਡਾ :ਗੌਰਵ ਯਾਦਵBunty06/07/2022 by Bunty06/07/20220130 ਐਸਏਐਸ ਨਗਰ – ਪੰਜਾਬ ਪੁਲੀਸ ਦੇ ਨਵ ਨਿਯੁਕਤ ਡੀਜੀਪੀ ਸ੍ਰੀ ਯਾਦਵ ਵੱਲੋਂ ਅੱਜ ਮੋਹਾਲੀ ਦੇ ਮਟੌਰ ਥਾਣੇ ਅਤੇ ਫੇਜ਼ ਅੱਠ ਥਾਣੇ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
Punjabਕੰਢੀ ਨਹਿਰ (ਤਲਵਾੜਾ-ਬਲਾਚੌਰ) ਪ੍ਰਾਜੈਕਟ ਸੰਬੰਧੀ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਤਕਨੀਕੀ ਪੱਧਰ ‘ਤੇ ਵਿਚਾਰਿਆ ਜਾਵੇਗਾBunty06/07/2022 by Bunty06/07/20220152 ਚੰਡੀਗੜ੍ਹ – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਤਕਨੀਕੀ ਪੱਧਰ ‘ਤੇ ਵਿਚਾਰ ਕੇ ਕੰਢੀ ਨਹਿਰ (ਤਲਵਾੜਾ-ਬਲਾਚੌਰ)