Internationalਰੂਸ ਨੇ ਦਿੱਤੀ ਪਰਮਾਣੂ ਜੰਗ ਦੀ ਚਿਤਾਵਨੀ, ਸਰਗੇਈ ਦਾ ਦਾਅਵਾ Third World War ਲਈ ਭੜਕਾ ਰਿਹੈ ਯੂਕਰੇਨBunty27/04/2022 by Bunty27/04/20220215 ਕੀਵ – ਯੂਕਰੇਨ ਨਾਲ ਜੰਗ ਦੌਰਾਨ ਰੂਸ ਨੇ ਪਰਮਾਣੂ ਜੰਗ ਦੀ ਚਿਤਾਵਨੀ ਦਿੱਤੀ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ
Internationalਭਾਰਤਵੰਸ਼ੀ ਅਰੁਣ ਵੈਂਕਟਰਮਣ ਨੇ ਅਮਰੀਕਾ ਦੇ ਸਹਾਇਕ ਵਣਜ ਮੰਤਰੀ ਵਜੋਂ ਚੁੱਕੀ ਸਹੁੰBunty27/04/2022 by Bunty27/04/20220185 ਵਾਸ਼ਿੰਗਟਨ – ਕੌਮਾਂਤਰੀ ਵਪਾਰ ਨੀਤੀ ਦੇ ਪ੍ਰਮੁੱਖ ਮਾਹਰ ਭਾਰਤਵੰਸ਼ੀ-ਅਮਰੀਕੀ ਅਰੁਣ ਵੈਂਕਟਰਮਣ ਨੇ ਆਲਮੀ ਬਾਜ਼ਾਰ ਲਈ ਸਹਾਇਕ ਵਣਜ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਹੈ। ਸਹਾਇਕ ਮੰਤਰੀ
Indiaਏਬੀਜੀ ਸ਼ਿਪਯਾਰਡ ਘੁਟਾਲੇ ‘ਚ ਮੁੰਬਈ, ਪੁਣੇ, ਸੂਰਤ ਤੇ ਕੋਲਕਾਤਾ ‘ਚ ਈਡੀ ਦੇ ਛਾਪੇBunty27/04/2022 by Bunty27/04/20220227 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 22,842 ਕਰੋੜ ਰੁਪਏ ਦੇ ਘੁਟਾਲੇ ‘ਚ ਏਬੀਜੀ ਸ਼ਿਪਯਾਰਡ, ਉਸ ਨਾਲ ਸਬੰਧਤ ਕੰਪਨੀਆਂ ਤੇ ਨਿਰਦੇਸ਼ਕਾਂ ਦੇ ਟਿਕਾਣਿਆਂ ‘ਤੇ ਛਾਪੇ
Indiaਕਸ਼ਮੀਰ ‘ਚ ਪੰਚ-ਸਰਪੰਚਾਂ ਦੀ ਹੱਤਿਆ ਦੀ ਸਾਜ਼ਿਸ਼ ‘ਚ ਸ਼ਾਮਲ ਪੰਜ ਅੱਤਵਾਦੀ ਗ੍ਰਿਫਤਾਰBunty27/04/2022 by Bunty27/04/20220249 ਸ੍ਰੀਨਗਰ – ਸੁਰੱਖਿਆ ਬਲਾਂ ਦੇ ਦਬਾਅ ਤੇ ਜੰਮੂ-ਕਸ਼ਮੀਰ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਦੇਖ ਅੱਤਵਾਦੀਆਂ ਤੇ ਉਨ੍ਹਾਂ ਦੇ ਪਾਕਿਸਤਾਨ ‘ਚ ਲੁਕੇ
Indiaਐਲਨ ਮਸਕ ਨੂੰ ਭਾਰਤ ਸਰਕਾਰ ਦਾ ਜਵਾਬ, ਟੈਸਲਾ ਤੋਂ ਨਹੀਂ ਚੀਨ ਤੋਂ ਕਾਰ ਦਰਾਮਦ ਤੋਂ ਹੈ ਸਮੱਸਿਆBunty27/04/2022 by Bunty27/04/20220253 ਨਵੀਂ ਦਿੱਲੀ – ਸਰਕਾਰ ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ, ਨਾਲ ਹੀ ਸਰਕਾਰ ਇਸ ਗੱਲ ‘ਤੇ ਵੀ ਜ਼ੋਰ
Punjabਨਵਜੋਤ ਸਿੱਧੂ ਨੇ ਕੀਤੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤBunty27/04/2022 by Bunty27/04/20220208 ਜਲੰਧਰ – ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸ ‘ਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਠੁਕਰਾਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ
Articlesਵਿਸ਼ਵ ਵਿੱਚ ਹਰ ਸਾਲ ਕਰੋੜਾਂ ਟਨ ਖਾਧ-ਪਦਾਰਥ ਬਰਬਾਦ ਕਰ ਦਿੱਤੇ ਜਾਂਦੇ ਹਨ !admin27/04/2022 by admin27/04/20220224 ਸੰਨ 2020 ਦੌਰਾਨ ਪੂਰੀ ਦੁਨੀਆਂ ਵਿੱਚ ਕਰੀਬ 98 ਕਰੋੜ ਟਨ ਖਾਧ ਪਦਾਰਥ ਬਰਬਾਦ ਕੀਤੇ ਗਏ ਸਨ ਜਿਨ੍ਹਾਂ ਨਾਲ ਧਰਤੀ ਦੁਆਲੇ ਦੋ ਇੰਚ ਚੌੜੀ ਤੇ ਦੋ
ArticlesReligionਗੁਰੂ ਤੇਗ ਬਹਾਦਰ, ਹਿੰਦ ਦੀ ਹੀ ਨਹੀ ਬਲਕਿ ਵਿਸ਼ਵ ਦੀ ਚਾਦਰ ਹਨ !admin27/04/202227/04/2022 by admin27/04/202227/04/20220537 ਸਿੱਖ ਧਰਮ ਦੇ ਦਸਾਂ ਗੁਰੂਆ ਦੀ ਹੀ ਵਿਸ਼ਵ ਮਨੁੱਖਤਾ ਨੂੰ ਅਨਮੁਲੀ ਦੇਣ ਹੈ ਜੋ ਜਦ ਤੱਕ ਇਹ ਸੰਸਾਰ ਹੈ, ਧਰਤੀ ਅਸਮਾਨ ਸਮੇਤ ਪੂਰਾ ਬ੍ਰਹਿਮੰਡ ਹੈ , ਤਦ ਤੱਕ ਮਨੁੱਖਤਾ ਵਾਸਤੇ ਪਰੇਰਣਾਦਾਇਕ ਰਹਿਨੁਮਾਈ ਕਰਦੀ ਰਹੇਗੀ । ਇਸੇ ਤਰਾਂ ਬੇਸ਼ੱਕ ਵੱਖ ਵੱਖ ਧਰਮਾਂ ਦੇ ਆਪੋ ਆਪਣੇ ਪਵਿੱਤਰ ਹਨ ਤੇ ਉਹਨਾਂ ਦਾ ਆਪਣਾ ਅਨੂਠਾ ਫ਼ਲਸਫ਼ਾ ਹੈ, ਪਰ ਦੁਨੀਆ ਦੇ ਸਭ ਤੋਂ ਨਵੇਂ, ਵਿਗਿਆਨਕ ਤੇ ਉਮਰ ਚ ਨਿੱਕੇ ਸਿੱਖ ਧਰਮ ਦੇ ਗੁਰੂ ਗਰੰਥ ਸਾਹਿਬ ਦੀ ਬਾਣੀ ਜਿੱਥੇ ਲਾ ਜਵਾਬ, ਲਾਮਿਸਾਲ ਤੇ ਜ਼ਿੰਦਗੀ ਜੀਊਣ ਦੇ ਅਸਲ ਮੰਤਵ ਵੱਲ ਸੇਧਤ ਹੈ ਉੱਥੇ ਵਿਸ਼ਵ ਮਨੁੱਖਤਾ ਨੂੰ ਮਨੁੱਖੀ ਭਾਈਚਾਰੇ, ਸਾਂਝੀਵਾਲਤਾ ਤੇ ਭਾਈਚਾਰਕ ਏਕੇ ਦਾ ਸੁਨੇਹਾ ਦੇਣ ਦੇ ਨਾਲ ਨਾਲ ਹੀ ਮਾਨਵਵਾਦ ਤੇ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਵੀ ਬਹੁਤ ਜ਼ੋਰਦਾਰ ਤਰੀਕੇ ਨਾਲ ਕਰਦੀ ਹੈ । ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭਨਾ ਗੁਰੂ ਸਾਹਿਬਾਨਾਂ ਨੇ ਮਨੁੱਖੀ ਸਮਾਜ ਵਿਚਲੀਆਂ ਬੁਰਾਈਆਂ ਵਿਰੁੱਧ ਜ਼ੋਰਦਾਰ ਅਵਾਜ
Articlesਕੀ ਭਾਰਤ ਟਿਕਾਊ ਵਿਕਾਸ 2030 ਦੇ ਏਜੰਡੇ ਵਜੋਂ ਮਿੱਥੇ 17 ਟੀਚੇ ਪ੍ਰਾਪਤ ਕਰ ਸਕੇਗਾ ?admin27/04/202227/04/2022 by admin27/04/202227/04/20220269 ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 25 ਸਤੰਬਰ 2015 ਨੂੰ ਆਪਣੇ 70ਵੇਂ ਸੈਸ਼ਨ ਦਾ ਆਯੋਜਨ ਕੀਤਾ। ਜਿਸ ਵਿੱਚ ਦਹਾਕਿਆਂ ਦੇ ਵਿਕਾਸ ਟੀਚਿਆਂ ਦੀ ਸਫ਼ਲਤਾ ਨੂੰ ਅੱਗੇ
ArticlesPollywoodਗਾਇਕ ਮਹਿਤਾਬ ਵਿਰਕ ਦੀ ਵੱਡੇ ਪਰਦੇ ‘ਤੇ ਐਂਟਰੀadmin26/04/2022 by admin26/04/20220626 ਪੰਜਾਬੀ ਗਾਇਕ ਮਹਿਤਾਬ ਵਿਰਕ ਹੁਣ 29 ਅਪ੍ਰੈਲ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’‘ਚ ਹੀਰੋ ਬਣਕੇ ਆ ਰਿਹਾ ਹੈ। ਉਸਦੀ ਇਹ