Internationalਤਾਲਿਬਾਨ ਵੱਲੋਂ ਕੁੜੀਆਂ ਦੀ ਸਿੱਖਿਆ ‘ਤੇ ਰੋਕ ਲਗਾਉਂਦੇ ਹੀ ਵਿਸ਼ਵ ਬੈਂਕ ਨੇ 60 ਕਰੋੜ ਡਾਲਰ ਦੀ ਯੋਜਨਾ ਟਾਲੀBunty31/03/2022 by Bunty31/03/20220180 ਕਾਬੁਲ – ਕੁੜੀਆਂ ਦੇ ਸੈਕੰਡਰੀ ਸਕੂਲ ਜਾਣ ‘ਤੇ ਤਾਲਿਬਾਨ ਵੱਲੋਂ ਪਾਬੰਦੀ ਲਗਾਉਂਦੇ ਹੀ ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਦੇ 60 ਕਰੋੜ ਡਾਲਰ (ਕਰੀਬ 45.33 ਅਰਬ ਰੁਪਏ)
Internationalਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਨਵਾਜ਼ ਸ਼ਰੀਫ ‘ਤੇ ਭਾਰਤ ਨੂੰ ਅੱਤਵਾਦੀ ਅਜਮਲ ਕਸਾਬ ਦੇ ਵੇਰਵੇ ਦੇਣ ਦਾ ਲਗਾਇਆ ਦੋਸ਼Bunty31/03/2022 by Bunty31/03/20220200 ਇਸਲਾਮਾਬਾਦ – ਪਾਕਿਸਤਾਨੀ ਸੰਸਦ ‘ਚ ਰੱਖੇ ਗਏ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਨਾਰਾਜ਼ਗੀ ਜ਼ਾਹਰ ਕਰਦੇ
Indiaਚਿਰਾਗ ਪਾਸਵਾਨ ਖ਼ਾਲੀ ਕਰਨਗੇ ਬੰਗਲਾBunty31/03/2022 by Bunty31/03/20220173 ਨਵੀਂ ਦਿੱਲੀ – ਲੋਕ ਸਭਾ ਐੱਮਪੀ ਚਿਰਾਗ ਪਾਸਵਾਨ ਨੂੰ 12 ਜਨਪਥ ਬੰਗਲਾ ਖ਼ਾਲੀ ਕਰਨਾ ਪਵੇਗਾ। ਇਹ ਬੰਗਲਾ ਉਨ੍ਹਾਂ ਦੇ ਪਿਤਾ ਰਾਮਵਿਲਾਸ ਪਾਸਵਾਨ ਨੂੰ ਅਲਾਟ ਹੋਇਆ
Internationalਰੂਸ ਅਮਰੀਕੀ ਨਾਗਰਿਕਾਂ ਨੂੰ ਲੈ ਸਕਦੈ ਹਿਰਾਸਤ ‘ਚ, ਅਮਰੀਕਾ ਨੇ ਟ੍ਰੈਵਲ ਐਡਵਾਈਜ਼ਰੀ ਜਾਰੀ ਕਰ ਪ੍ਰਗਟਾਈ ਚਿੰਤਾBunty31/03/2022 by Bunty31/03/20220165 ਵਾਸ਼ਿੰਗਟਨ – ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਲੈ ਕੇ ਇੱਕ ਯਾਤਰਾ ਸਲਾਹ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਯਾਤਰਾ ਸਲਾਹਕਾਰ ਜਾਰੀ
Indiaਪੁਲਾੜ ਤਕ ਰੂਸ-ਯੂਕਰੇਨ ਜੰਗ ਵਿਚਾਲੇ ਜੰਗ ਦੀਆਂ ਲਪਟਾਂBunty31/03/2022 by Bunty31/03/20220180 ਨਵੀਂ ਦਿੱਲੀ – ਯੂਕਰੇਨ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਰੂਸ ਨੇ ਜਿਸ ਤਰ੍ਹਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਨੂੰ ਤਬਾਹ ਕਰਨ ਦੀ ਗੱਲ
Punjabਕੇਂਦਰ ਸਰਕਾਰ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਦਿੱਤਾ ਵੱਡਾ ਝਟਕਾ, ਹੁਣ ਇਸ ਫੰਡ ‘ਤੇ ਲਾਈ ਰੋਕBunty31/03/2022 by Bunty31/03/20220186 ਚੰਡੀਗੜ੍ਹ – ਪੰਜਾਬ ‘ਚ ਪ੍ਰਚੰਡ ਬਹੁਮਤ ਤੋਂ ਬਾਅਦ ਸੱਤਾ ‘ਚ ਆਈ ‘ਆਪ’ ਸਰਕਾਰ ਲਈ ਹੁਣ ਦਿਨ-ਬ-ਦਿਨ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਕ ਪਾਸੇ ਜਨਤਾ ਲਈ
Internationalਇਮਰਾਨ ਦਾ ਯੂ-ਟਰਨ, ਅੱਜ ਨਹੀਂ ਦੇਣਗੇ ਰਾਸ਼ਟਰ ਨੂੰ ਸੰਬੋਧਨ, ਨਹੀਂ ਦੇਣਗੇ ਅਸਤੀਫਾBunty31/03/2022 by Bunty31/03/20220362 ਇਸਲਾਮਾਬਾਦ – ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੱਡਾ ਯੂ-ਟਰਨ ਲੈਂਦੇ ਹੋਏ ਅੱਜ ਦੇਸ਼ ਨੂੰ ਸੰਬੋਧਨ ਨਾ ਕਰਨ ਦਾ ਫੈਸਲਾ ਕੀਤਾ ਹੈ। ਪੀਟੀਆਈ ਦੇ ਸੈਨੇਟਰ ਫੈਜ਼ਲ ਜਾਵੇਦ
Internationalਸ੍ਰੀਲੰਕਾ ਨੂੰ ਦਿਵਾਲੀਆ ਬਣਾਉਣ ‘ਚ ਚੀਨ ਦੀ ਕਰਜ਼ਾ ਨੀਤੀ ਕਿੰਨੀ ਜ਼ਿੰਮੇਵਾਰBunty31/03/2022 by Bunty31/03/20220165 ਸ਼੍ਰੀਲੰਕਾ – ਭਾਰਤ ਦਾ ਗੁਆਂਢੀ ਦੇਸ਼ ਸ਼੍ਰੀਲੰਕਾ ਜ਼ਬਰਦਸਤ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ‘ਚ ਮਹਿੰਗਾਈ ਨੂੰ ਲੈ ਕੇ ਲੋਕ ਸੜਕਾਂ ‘ਤੇ ਹਨ। ਮੌਜੂਦਾ ਸ੍ਰੀਲੰਕਾ
Punjabਬ੍ਰਮ ਸ਼ੰਕਰ ਜਿੰਪਾ ਦੇ ਭਰੋਸੇ ਮਗਰੋਂ ਮਾਲ ਵਿਭਾਗ ਦੇ ਸਟਾਫ਼ ਨੇ ਹੜਤਾਲ ਵਾਪਸ ਲਈBunty31/03/2022 by Bunty31/03/20220185 ਚੰਡੀਗੜ – ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਦੇ ਦਖਲ ਅਤੇ ਭਰੋਸੇ ਮਗਰੋਂ ਮਾਲ ਵਿਭਾਗ ਦੇ ਸਟਾਫ ਨੇ ਅੱਜ
Punjabਮਾਫ਼ੀਆ ਦਾ ਲੱਕ ਤੋੜਨ ਲਈ ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਸਾਰੇ ਬੱਸ ਪਰਮਿਟ ਆਨਲਾਈਨ ਕਰਨ ਦਾ ਐਲਾਨBunty31/03/2022 by Bunty31/03/20220171 ਚੰਡੀਗੜ੍ਹ – “ਇੱਕ ਬੱਸ-ਇੱਕ ਪਰਮਿਟ” ਨੀਤੀ ਸ਼ਿੱਦਤ ਨਾਲ ਲਾਗੂ ਕਰਨ ਦਾ ਐਲਾਨ ਕਰਦਿਆਂ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬੱਸ