Australia & New ZealandSportਆਸਟ੍ਰੇਲੀਆ ਹੱਥੋਂ ਹਾਰ ਨਾਲ ਔਖਾ ਹੋਇਆ ਭਾਰਤ ਦਾ ਰਾਹBunty20/03/202220/03/2022 by Bunty20/03/202220/03/20220227 ਮੈਲਬੌਰਨ – ਆਸਟ੍ਰੇਲੀਆ ਨੇ ਮਹਿਲਾ ਵਨ ਡੇ ਵਿਸ਼ਵ ਕੱਪ ਇਤਿਹਾਸ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਦੇ ਹੋਏ ਸ਼ਨਿਚਰਵਾਰ ਨੂੰ ਭਾਰਤ ਨੂੰ ਛੇ ਵਿਕਟਾਂ ਨਾਲ
Indiaਜਾਇਦਾਦ ਵਿਵਾਦ ‘ਚ ਪੁੱਤ, ਨੂੰਹ ਤੇ ਪੋਤੀਆਂ ਨੂੰ ਸਾੜ ਕੇ ਮਾਰ ਦਿੱਤਾ, ਦੋਸ਼ੀ ਨੇ ਜੁਰਮ ਮੰਨਿਆBunty20/03/2022 by Bunty20/03/20220499 ਕੇਰਲ – ਜਾਇਦਾਦ ਵਿਵਾਦ ‘ਚ ਇਕ ਬਜ਼ੁਰਗ ਨੇ ਸ਼ਨਿਚਰਵਾਰ ਨੂੰ ਆਪਣੇ ਪੁੱਤ, ਨੂੰਹ ਤੇ ਦੋ ਪੋਤੀਆਂ ਨੂੰ ਕਥਿਤ ਤੌਰ ‘ਤੇ ਸਾੜ ਕੇ ਮਾਰ ਦਿੱਤਾ। ਪੁਲਿਸ
Indiaਰੂਸ ਤੋਂ ਕਰੂਡ ਖ਼ਰੀਦਣ ਲਈ ਭਾਰਤ ਬਜ਼ਿੱਦ, ਨਸੀਹਤ ਦੇਣ ਵਾਲਿਆਂ ਨੂੰ ਕਿਹਾ- ਤੇਲ ਦੀ ਖ਼ਰੀਦ ‘ਚ ਨਾ ਹੋਵੇ ਰਾਜਨੀਤੀ, ਰੋਕਾਂ ਨਾਲ ਵੱਧ ਰਹੀਆਂ ਚੁਣੌਤੀਆਂBunty20/03/2022 by Bunty20/03/20220197 ਨਵੀਂ ਦਿੱਲੀ – ਰੂਸ ਤੋਂ ਕਰੂਡ ਖ਼ਰੀਦਣ ਦੀ ਤਿਆਰੀ ‘ਤੇ ਅਮਰੀਕਾ ਵੱਲੋਂ ਹੋ ਰਹੇ ਅਸਿੱਧੇ ਇਸ਼ਾਰਿਆਂ ‘ਤੇ ਭਾਰਤ ਨੇ ਦੋ ਟੁੱਕ ਕਿਹਾ ਕਿ ਕਰੂਡ ਦੀ
Indiaਭਾਰਤ ‘ਚ 3.2 ਲੱਖ ਕਰੋੜ ਦਾ ਨਿਵੇਸ਼ ਕਰੇਗਾ ਜਾਪਾਨ, PM ਮੋਦੀ ਨੇ ਕਿਹਾ- ਅੰਤਰਰਾਸ਼ਟਰੀ ਮੰਚਾਂ ‘ਤੇ ਵੀ ਦਿਖਾਈ ਦੇਵੇਗੀ ਇਹ ਦੋਸਤੀBunty20/03/2022 by Bunty20/03/20220211 ਨਵੀਂ ਦਿੱਲੀ – ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਪਹੁੰਚ ਗਏ। ਉਨ੍ਹਾਂ ਦਾ ਸਵਾਗਤ ਕੇਂਦਰੀ
International‘ਇਟਲੀ ਵਿੱਚ ਫਰਜ਼ੀ ਠੱਗ ਏਜੰਟਾਂ ਤੋਂ ਖਰੀਦੇ ਫਰਜ਼ੀ ਪੇਪਰ ਬਣ ਰਹੇ ਹਨ ਪ੍ਰਵਾਸੀਆਂ ਦੀ ਮੁਸ਼ਕਲ ਦਾ ਕਾਰਨ’Bunty20/03/2022 by Bunty20/03/20220413 ਰੋਮ ਇਟਲੀ – “”ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਜਿੰਦਗੀ ਜਿਊਣ ਲਈ ਪ੍ਰਵਾਸੀ ਭਾਰਤੀਆਂ ਦਾ ਉਚੇਚਾ ਜਿ਼ਕਰ ਅਕਸਰ ਹੁੰਦਾ ਹੈ ਤੇ ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼
Punjabਖਾਲਸਾਈ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਨੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ‘ਚ ਸਜਾਇਆ ਮਹੱਲਾBunty20/03/2022 by Bunty20/03/20220213 ਸ੍ਰੀ ਅਨੰਦਪੁਰ ਸਾਹਿਬ – ਹੋਲੇ-ਮਹੱਲੇ ਦੀ ਸੰਪੂਰਨਤਾ ਮੌਕੇ ਗੁਰੂ ਕੀਆਂ ਲਾਡਲੀਆਂ ਖ਼ਾਲਸਾਈ ਨਿਹੰਗ ਸਿੰਘ ਦਲਪੰਥ ਫ਼ੌਜਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ
International“ਇਟਲੀ ਵਿੱਚ ਆਰਜੀ ਤੌਰ ਤੇ ਬਣੇ ਘਰ ਨੂੰ ਲੱਗੀ ਅੱਗ ਕਾਰਨ ਝੁਲਸ ਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਦੂਜਾ ਸਾਥੀ ਹੋਇਆ ਜ਼ਖ਼ਮੀ”Bunty20/03/2022 by Bunty20/03/20220406 ਰੋਮ ਇਟਲੀ – “”ਬੀਤੇ ਦਿਨ ਇਟਲੀ ਦੇ ਜਿ਼ਲ੍ਹਾ ਲਾਤੀਨਾ ਸ਼ਹਿਰ ਸਨ ਫਲੀਚੇ ਦੇ ਖੇਤੀ ਇਲਾਕੇ ਵਿਖੇ ਰਹਿਣ ਵਸੇਰਾ ਕਰ ਰਹੇ ਪੰਜਾਬੀ ਮਜ਼ਦੂਰ ਦੀ ਆਰਜ਼ੀ ਤੌਰ
Indiaਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਖ਼ਾਲਸਾਈ ਜਾਹੋ ਜਲਾਲ ਤੇ ਨਿਆਰੇਪਣ ਦਾ ਪ੍ਰਤੀਕ ਹੋਲਾ ਮਹੱਲਾ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।Bunty20/03/2022 by Bunty20/03/20220192 ਨਾਂਦੇੜ – ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਖ਼ਾਲਸਾਈ ਪੰਥ ਦੇ ਜਾਹੋ ਜਲਾਲ ਤੇ ਨਿਆਰੇਪਣ ਦਾ ਪ੍ਰਤੀਕ ਕੌਮੀ ਤਿਉਹਾਰ ਅਤੇ ਜੋੜ ਮੇਲਾ
Punjabਬਾਣੀ ਬਾਣਾ ਅਤੇ ਗਤਕਾ ਸਿੱਖ ਕੌਮ ਦੀ ਵਿਰਾਸਤ ਹੈ ਸਿੱਖ ਸ਼ਸਤਰ ਕਲਾ ਨੂੰ ਸੰਭਾਲਣ ਲਈ ਜਥੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਜਤਨ ਪ੍ਰਸੰਸਾਜਨਕ: ਗਿ: ਹਰਪ੍ਰੀਤ ਸਿੰਘBunty20/03/2022 by Bunty20/03/20220216 ਸ੍ਰੀ ਅਨੰਦਪੁਰ ਸਾਹਿਬ – ਹੋਲਾ-ਮਹੱਲਾ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ
Punjabਪੰਜਾਬ ਦੇ ਰਾਜਪਾਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੇ 10 ਮੰਤਰੀਆਂ ਨੂੰ ਅਹੁਦੇ ਦਾ ਹਲਫ਼ ਦਿਵਾਇਆBunty20/03/2022 by Bunty20/03/20220166 ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਨਵੇਂ ਬਣੇ 10 ਕੈਬਨਿਟ