Internationalਯੂਕਰੇਨ ‘ਚ ਜੰਗ ਦੀ ਰਿਪੋਰਟ ਕਰਨ ਵਾਲੇ ਅਮਰੀਕੀ ਪੱਤਰਕਾਰ ਦੀ ਰੂਸੀ ਹਮਲੇ ਵਿਚ ਮੌਤBunty15/03/2022 by Bunty15/03/20220195 ਨਿਊਯਾਰਕ – ਯੂਕਰੇਨ ਵਿਚ ਯੁੱਧ ਦੀ ਰਿਪੋਰਟਿੰਗ ਕਰ ਰਹੇ ਅਮਰੀਕੀ ਪੱਤਰਕਾਰ ਬ੍ਰੈਂਟ ਰੇਨੌਡ ਦੀ ਰੂਸੀ ਫੌਜਾਂ ਦੇ ਹਮਲੇ ‘ਚ ਮੌਤ ਹੋ ਗਈ । ਉਹ ਟਾਈਮ
Internationalਕੀਵ ਨੂੰ ਅਲੱਗ-ਥਲੱਗ ਕਰਨ ਲਈ ਰੂਸ ਦੀ ਭਾਰੀ ਬੰਬਾਰੀ, ਮਾਰੀਉਪੋਲ, 2,500 ਤੋਂ ਵੱਧ ਮਾਰੇBunty15/03/2022 by Bunty15/03/20220244 ਕੀਵ – ਯੂਕਰੇਨ ‘ਤੇ ਰੂਸੀ ਹਮਲੇ ਨੂੰ 19 ਦਿਨ ਹੋ ਗਏ ਹਨ, ਪਰ ਰੂਸ ਅਜੇ ਵੀ ਕਾਮਯਾਬ ਨਹੀਂ ਹੋਇਆ ਹੈ। ਯੂਕਰੇਨੀ ਫੌਜੀ ਹਰ ਮੋਰਚੇ ‘ਤੇ
Punjabਪੰਜਾਬ ‘ਚ ਕਰਾਰੀ ਹਾਰ ਦੇ ਬਾਅਦ ਕਾਂਗਰਸ ‘ਚ ਘਮਾਸਾਨBunty15/03/2022 by Bunty15/03/20220212 ਲੁਧਿਆਣਾ – ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸੀ ਆਗੂਆਂ ਦਾ ਗੁੱਸਾ ਸਾਹਮਣੇ ਆਉਣ ਲੱਗਾ ਹੈ। ਸਾਂਸਦ ਗੁਰਜੀਤ ਔਜਲਾ, ਸਾਬਕਾ ਪ੍ਰਧਾਨ ਸੁਨੀਲ ਜਾਖੜ
Punjabਕੈਪਟਨ ਅਮਰਿੰਦਰ ਦਾ ਕਾਂਗਰਸ ਹਾਈਕਮਾਂਡ ‘ਤੇ ਹਮਲਾBunty15/03/2022 by Bunty15/03/20220187 ਚੰਡੀਗੜ੍ਹ – ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸੂਬਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ
Sportਡੇ-ਨਾਈਟ ਟੈਸਟ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆBunty15/03/2022 by Bunty15/03/20220462 ਬੈਂਗਲੁਰੂ – ਜੇ ਤੁਸੀਂ ਕਮਜ਼ੋਰ ਸ੍ਰੀਲੰਕਾ ਖ਼ਿਲਾਫ਼ ਦੋ ਮੈਚਾਂ ਦੀ ਸੀਰੀਜ਼ ਵਿਚ ਕੀਤੇ ਗਏ ਕਲੀਨ ਸਵੀਪ ਨੂੰ ਘੱਟ ਮੰਨ ਰਹੇ ਹੋ ਤਾਂ ਇਹ ਤੁਹਾਡੀ ਭੁੱਲ
Internationalਚੀਨ ‘ਚ ਫਿਰ ਵਧਿਆ Omicron ਦਾ ਕਹਿਰ, ਪੂਰਬ ਉੱਤਰ ਸੂਬੇ ਤੋਂ ਬਾਹਰ ਜਾਣ ‘ਤੇ ਲੱਗੀ ਪਾਬੰਦੀBunty15/03/2022 by Bunty15/03/20220230 ਤਾਈਪੇ – ਚੀਨ ‘ਚ ਓਮੀਕਰੋਨ ਦਾ ਇਨਫੈਕਸ਼ਨ ਫਿਰ ਤੋਂ ਵਧ ਗਿਆ ਹੈ ਅਤੇ ਸਾਵਧਾਨੀ ਦੇ ਤੌਰ ‘ਤੇ ਇਸ ਨੇ ਉੱਤਰ-ਪੂਰਬੀ ਸੂਬੇ ਤੋਂ ਬਾਹਰ ਜਾਣ ‘ਤੇ
Internationalਦੁਨੀਆ ਘੁੰਮ ਕੇ 22 ਸਾਲ ਬਾਅਦ ਘਰ ਪਹੁੰਚਿਆ ਅਰਜਨਟੀਨਾ ਦਾ ਇਕ ਪਰਿਵਾਰBunty15/03/2022 by Bunty15/03/20220208 ਵਾਸ਼ਿੰਗਟਨ – ਅਰਜੰਟੀਨਾ ਦਾ ਜਾਪ ਪਰਿਵਾਰ ਪੰਜ ਮਹਾਦਵੀਪਾਂ ਦੀ ਯਾਤਰਾ ਕਰ ਕੇ 22 ਸਾਲ ਬਾਅਦ ਆਪਣੇ ਘਰ ਪਰਤ ਆਇਆ। ਉਨ੍ਹਾਂ ਇਹ ਯਾਤਰਾ ਓਵੈਲਿਸਕ ’ਚ 25
Indiaਭਾਜਪਾ ਨੇ ਚਾਰ ਰਾਜਾਂ ‘ਚ ਨਿਯੁਕਤ ਕੀਤੇ ਅਬਜ਼ਰਵਰ, ਅਮਿਤ ਸ਼ਾਹ ਨੂੰ ਯੂਪੀ, ਰਾਜਨਾਥ ਸਿੰਘ ਨੂੰ ਉੱਤਰਾਖੰਡ ਅਤੇ ਨਰਿੰਦਰ ਸਿੰਘ ਤੋਮਰ ਨੂੰ ਸੌਂਪੀ ਗੋਆ ਦੀ ਕਮਾਂਡBunty15/03/2022 by Bunty15/03/20220270 ਨਵੀਂ ਦਿੱਲੀ – ਭਾਜਪਾ ਸੰਸਦੀ ਬੋਰਡ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉੱਤਰ ਪ੍ਰਦੇਸ਼ ਲਈ ਨਿਗਰਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਨਾਲ
Punjabਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੀ ਟੂਰਨਾਮੈਂਟ ਦੌਰਾਨ ਹੱਤਿਆ !Bunty15/03/202215/03/2022 by Bunty15/03/202215/03/20220300 ਨਕੋਦਰ – ਕੱਲ੍ਹ ਸ਼ਾਮ ਸਵਾ ਛੇ ਵਜੇ ਦੇ ਕਰੀਬ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪਿੰਡ ਮੱਲੀਆਂ ਖੁਰਦ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ
Punjabਸਿੱਖਾਂ ਸਮੇਤ ਹਰ ਧਰਮ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖੇ ਭਾਰਤ ਸਰਕਾਰ-ਐਡਵੋਕੇਟ ਧਾਮੀBunty15/03/2022 by Bunty15/03/202201195 ਅੰਮ੍ਰਿਤਸਰ – ਭਾਰਤ ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਸਮੇਤ ਡਿਊਟੀ ਕਰਨ ਤੋਂ ਰੋਕਣ ਵਾਲਾ ਆਦੇਸ਼ ਵਾਪਸ ਲੈ ਲਿਆ ਗਿਆ