Indiaਵਿਵਾਦਾਂ ਨੂੰ ਸੁਲਝਾਉਣ ਲਈ ਭਾਰਤ ਤੇ ਚੀਨ ਵਿਚਾਲੇ ਮਿਲਟਰੀ ਕਮਾਂਡਰ ਪੱਧਰ ਦੀ ਗੱਲਬਾਤ 11 ਮਾਰਚ ਨੂੰBunty09/03/2022 by Bunty09/03/20220269 ਨਵੀਂ ਦਿੱਲੀ – ਭਾਰਤ ਤੇ ਚੀਨ ਸਰਹੱਦੀ ਵਿਵਾਦ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ 15ਵੀਂ ਕਮਾਂਡਰ ਪੱਧਰੀ ਫੌ਼ਜੀ ਵਾਰਤਾ ਕਰਨ ਲਈ ਸਹਿਮਤ ਹੋ ਗਏ ਹਨ। ਇਹ
Punjabਜੈ ਇੰਦਰ ਕੌਰ ਜੱਟ ਮਹਾਸਭਾ ਦੀ ਨਵੀਂ ਪ੍ਰਧਾਨ ਨਿਯੁਕਤ, ਡਾ. ਨਵਜੋਤ ਕੌਰ ਸਿੱਧੂ ਦੀ ਥਾਂ ਮਿਲੀ ਜ਼ਿੰਮੇਵਾਰੀBunty09/03/2022 by Bunty09/03/20220216 ਪਟਿਆਲਾ – ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੀ ਪਤਨੀ ਨੂੰ ਪ੍ਰਧਾਨਗੀ ਦੇ ਆਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਨਵਜੋਤ ਕੌਰ ਸਿੱਧ
Australia & New ZealandInternationalਰੂਸ ‘ਤੇ ਪਾਬੰਦੀਆਂ ਲਗਾਉਣ ਲਈ ਨਵਾਂ ਕਾਨੂੰਨ ਬਣਾਏਗਾ ਨਿਊਜ਼ੀਲੈਂਡBunty09/03/2022 by Bunty09/03/20220427 ਵੈਲਿੰਗਟਨ – ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ ਨਵਾਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ
Australia & New Zealandਪੁਤਿਨ ਦੀਆਂ ਵਧਣਗੀਆਂ ਮੁਸ਼ਕਲਾਂ, ਆਸਟ੍ਰੇਲੀਆ ਨੇ ਰੂਸ ‘ਤੇ ਲਗਾਈਆਂ ਨਵੀਆਂ ਪਾਬੰਦੀਆਂBunty09/03/2022 by Bunty09/03/202201287 ਕੈਨਬਰਾ – ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰਿਸ ਪੇਨੇ ਨੇ ਯੂਕ੍ਰੇਨ ਦੇ ਫ਼ੌਜੀਕਰਨ ਕਰਨ ਲਈ ਮਾਸਕੋ ਦੇ ਵਿਸ਼ੇਸ਼ ਆਪ੍ਰੇਸ਼ਨ ਨੂੰ ਲੈ ਕੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ
Internationalਦੋ ਦਿਨਾਂ ‘ਚ ਯੂਕਰੇਨ ਨੂੰ ਗੋਡਿਆਂ ‘ਤੇ ਲਿਆ ਸਕਦਾ ਸੀ ਰੂਸBunty09/03/2022 by Bunty09/03/20220292 ਨਵੀਂ ਦਿੱਲੀ – ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਹੁਣ ਲਗਪਗ ਦੋ ਹਫ਼ਤੇ ਪੂਰੇ ਹੋ ਰਹੇ ਹਨ। ਪੂਰਾ ਯੂਰਪ ਇਸ ਦੀ ਲਪਟਾਂ ਨੂੰ ਮਹਿਸੂਸ ਕਰ
Indiaਯੂਕਰੇਨ ‘ਚ ਰੂਸ ਖ਼ਿਲਾਫ਼ ਲੜ ਰਹੇ ਤਾਮਿਲਨਾਡੂ ਦੇ ਨੌਜਵਾਨਾਂ ਨੇ ਭਾਰਤੀ ਫੌ਼ਜ ‘ਚ ਭਰਤੀ ਹੋਣ ਦੀ ਦੋ ਵਾਰ ਕੀਤੀ ਕੋਸ਼ਿਸ਼ ਪਰ ਰਿਹਾ ਅਸਫ਼ਲBunty09/03/2022 by Bunty09/03/20220212 ਚੇਨਈ – ਤਾਮਿਲਨਾਡੂ ਦਾ ਨੌਜਵਾਨ ਯੂਕਰੇਨ ਦੀ ਫੌ਼ਜ ਵਿੱਚ ਸ਼ਾਮਲ ਹੋ ਕੇ ਰੂਸ ਵਿਰੁੱਧ ਲੜ ਰਿਹਾ ਹੈ। ਇਸ ਨੌਜਵਾਨ ਨੇ ਦੋ ਵਾਰ ਭਾਰਤੀ ਫੌ਼ਜ ਵਿੱਚ
Indiaਲੋਕਪਾਲ ਤਿੰਨ ਸਾਲਾਂ ’ਚ ਕਿਸੇ ਵੀ ਕੇਸ ਨੂੰ ਮਨਜ਼ੂਰੀ ਦੇਣ ’ਚ ਨਾਕਾਮBunty09/03/2022 by Bunty09/03/20220201 ਨਵੀਂ ਦਿੱਲੀ – ਕਰੀਬ ਤਿੰਨ ਸਾਲ ਪਹਿਲਾਂ ਗਠਿਤ ਲੋਕਪਾਲ ਹੁਣ ਤੱਕ ਭ੍ਰਿਸ਼ਟਾਚਾਰ ਦੇ ਮੁਲਜ਼ਮ ਕਿਸੇ ਵੀ ਸਰਕਾਰੀ ਅਧਿਕਾਰੀ ਖ਼ਿਲਾਫ਼ ਕੇਸ ਨੂੰ ਮਨਜ਼ੂਰੀ ਦੇਣ ’ਚ ਨਾਕਾਮ
Indiaਯੂਕਰੇਨ ਤੋਂ ਹੁਣ ਤਕ 18 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆBunty09/03/2022 by Bunty09/03/20220689 ਨਵੀਂ ਦਿੱਲੀ – ਰੂਸ ਯੂਕਰੇਨ ‘ਚ ਚੱਲ ਰਹੀ ਜੰਗ ਦੌਰਾਨ ਉੱਥੇ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਗੰਗਾ ਤਹਿਤ ਯਤਨ ਜਾਰੀ ਹਨ। ਇਹ ਮਿਸ਼ਨ
Internationalਜ਼ੇਲੈਂਸਕੀ ਦੀ ਪੱਛਮ ਨੂੰ ਚਿਤਾਵਨੀ, ਯੂਕਰੇਨ ਤੋਂ ਬਾਹਰ ਤਕ ਜਾਏਗੀ ਜੰਗBunty09/03/2022 by Bunty09/03/20220237 ਨਿਊਯਾਰਕ – ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ‘ਜਾਨਵਰ’ ਦੱਸਦੇ ਹੋਏ ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ’ਚ ਜਾਰੀ
Internationalਵਿਸ਼ਵ ਬੈਂਕ ਨੇ ਯੂਕਰੇਨ ਲਈ ਮਦਦ ਦਾ ਹੱਥ ਵਧਾਇਆBunty09/03/2022 by Bunty09/03/20220214 ਵਾਸ਼ਿੰਗਟਨ – ਵਿਸ਼ਵ ਬੈਂਕ ਨੇ ਕਿਹਾ ਹੈ ਕਿ ਉਸ ਦੇ ਕਾਰਜਕਾਰੀ ਬੋਰਡ ਨੇ ਸੋਮਵਾਰ ਨੂੰ ਯੂਕਰੇਨ ਲਈ ਕਰਜ਼ ਦੇ ਗਰਾਂਟ ਦੇ ਰੂਪ ’ਚ 72.3 ਕਰੋੜ