Internationalਬਲੋਚਿਸਤਾਨ ’ਚ ਧਮਾਕਾ, ਤਿੰਨ ਦੀ ਮੌਤ, 30 ਜ਼ਖ਼ਮੀBunty09/03/2022 by Bunty09/03/20220200 ਇਸਲਾਮਾਬਾਦ – ਮੰਗਲਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ‘ਚ ਧਮਾਕਾ ਹੋਇਆ, ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਇਹ ਧਮਾਕਾ ਬਲੋਚਿਸਤਾਨ ਦੇ ਸਿਬੀ ਜ਼ਿਲ੍ਹੇ ਵਿੱਚ
Indiaਦੋ ਸਾਲ ਬਾਅਦ ਮੁੜ 27 ਮਾਰਚ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂBunty09/03/2022 by Bunty09/03/20220560 ਨਵੀਂ ਦਿੱਲੀ – ਕੇਂਦਰ ਨੇ ਕੋਰੋਨਾ ਮਹਾਮਾਰੀ ਕਾਰਨ ਢਾਈ ਸਾਲਾਂ ਤੋਂ ਬੰਦ ਕੌਮਾਂਤਰੀ ਉਡਾਣਾਂ 27 ਮਾਰਚ ਤੋਂ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ
Punjabਕਾਂਗਰਸ ਨੇ ਪੰਜਾਬ ਦੇ ਐਗਜ਼ਿਟ ਪੋਲ ਨੂੰ ਕੀਤਾ ਰੱਦ, ਮੰਤਰੀ ਰਾਜਕੁਮਾਰ ਵੇਰਕਾBunty09/03/2022 by Bunty09/03/20220209 ਚੰਡੀਗੜ੍ਹ – ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੇਰਕਾ ਨੇ ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਨੂੰ ਰੱਦ ਕਰ ਦਿੱਤਾ ਹੈ। ਵੇਰਕਾ ਦਾ ਕਹਿਣਾ ਹੈ ਕਿ
Punjabਪੰਜਾਬ ਨਾਲ ਧੋਖ਼ਾ ਹੈ ਮੁੱਖ ਮੰਤਰੀ ਚੰਨੀ ਅਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ: ਹਰਪਾਲ ਸਿੰਘ ਚੀਮਾBunty09/03/2022 by Bunty09/03/20220196 ਕਿਹਾ, ਬੀਬੀਐਮਬੀ ਅਤੇ ਚੰਡੀਗੜ ‘ਚੋ ਹਿੱਸੇਦਾਰੀ ਖ਼ਤਮ ਕਰਨ ‘ਤੇ ਚੰਨੀ, ਕੈਪਟਨ ਅਤੇ ਢੀਂਡਸਾ ਨੇ ਕਿਉਂ ਧਾਰੀ ਰੱਖੀ ਚੁੱਪ ਚੰਡੀਗੜ – ਆਮ ਆਦਮੀ ਪਾਰਟੀ (ਆਪ) ਪੰਜਾਬ
Punjabਮੁੱਖ ਮੰਤਰੀ ਚੰਨੀ ਨੇ ਬਰਨਾਲਾ ‘ਚ ਚੰਦਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਯੂਕਰੇਨ ‘ਚ ਬ੍ਰੇਨ ਹੈਮਰੇਜ ਕਾਰਨ ਹੋਈ ਸੀ ਮੌਤBunty09/03/2022 by Bunty09/03/20220288 ਬਰਨਾਲਾ – ਯੂਕਰੇਨ ਵਿਖੇ ਐਮਬੀਬੀਐਸ ਦੀ ਪੜ੍ਹਾਈ ਕਰਨ ਗਏ ਬਰਨਾਲਾ ਦੇ ਚੰਦਨ ਜਿੰਦਲ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਲਈ ਉਸਦਾ
Bollywoodਕਥਿਤ ਧੋਖਾਧੜੀ ਮਾਮਲੇ ‘ਚ NBW ਦੇ ਰਿਲੀਜ਼ ਹੋਣ ਦੀਆਂ ਖ਼ਬਰਾਂ ‘ਤੇ ਸੋਨਾਕਸ਼ੀ ਸਿਨਹਾ ਦੀ ਪ੍ਰਤੀਕਿਰਿਆBunty09/03/2022 by Bunty09/03/20220173 ਨਵੀਂ ਦਿੱਲੀ – ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਨੇ ਕਥਿਤ ਧੋਖਾਧੜੀ ਦੇ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ
Sportਰੈਂਕਿੰਗ ’ਚ ਮਿਤਾਲੀ ਤੇ ਮੰਧਾਨਾ ਨੂੰ ਨੁਕਸਾਨ, ਵਿਸ਼ਵ ਕੱਪ ਕਾਰਨ ਖਿਡਾਰੀਆਂ ਦੀ ਦਰਜਾਬੰਦੀ ’ਚ ਆਈ ਤਬਦੀਲੀBunty09/03/2022 by Bunty09/03/20220215 ਦੁਬਈ – ਕਪਤਾਨ ਮਿਤਾਲੀ ਰਾਜ ਤੇ ਸਮਿ੍ਰਤੀ ਮੰਧਾਨਾ ਮੰਗਲਵਾਰ ਨੂੰ ਜਾਰੀ ਆਈਸੀਸੀ ਮਹਿਲਾ ਵਨ ਡੇ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਵਿਚ ਦੋ ਸਥਾਨ ਹੇਠਾਂ ਆ ਗਈਆਂ
Indiaਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂBunty09/03/2022 by Bunty09/03/20220221 ਨਵੀਂ ਦਿੱਲੀ – ਰੂਸ ਤੇ ਯੂਕਰੇਨ ਵਿਚਾਲੇ ਪਿਛਲੇ 12 ਦਿਨਾਂ ਤੋਂ ਜੰਗ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਕੱਚੇ ਤੇਲ ਦੀਆਂ
Punjabਤੇਲ ਦੀਆਂ ਕੀਮਤਾਂ ’ਚ ਵਾਧੇ ਦੇ ਡਰੋਂ ਡੀਜ਼ਲ ਸਟੋਰ ਕਰਨ ਲੱਗੇ ਕਿਸਾਨ, ਪੈਟਰੋਲ ਪੰਪਾਂ ’ਤੇ ਲੱਗੀਆਂ ਲਾਈਨਾਂBunty08/03/2022 by Bunty08/03/20220218 ਮਹਿਲ ਕਲਾਂ – ਸੋਮਵਾਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਆਖਰੀ ਗੇੜ ਦੀਆਂ ਚੋਣਾਂ ਸਮਾਪਤ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ’ਚ ਆਮ ਹੀ ਚਰਚਾ
Bollywood‘ਬੱਚਨ ਪਾਂਡੇ’ ਦਾ ਨਵਾਂ ਗੀਤ ‘ਸਾਰੇ ਬੋਲੋ ਬੇਵਫ਼ਾ’ ਰਿਲੀਜ਼, ਅਕਸ਼ੇ ਕੁਮਾਰ ਨਾਲ ਨੱਚਦੀ ਨਜ਼ਰ ਆਈ ਕ੍ਰਿਤੀ ਸੈਨਨBunty08/03/2022 by Bunty08/03/20220540 ਨਵੀਂ ਦਿੱਲੀ – ਅਭਿਨੇਤਾ ਅਕਸ਼ੇ ਕੁਮਾਰ ਦੀ ਬਹੁ-ਪ੍ਰਤੀਤ ਫਿਲਮ ‘ਬੱਚਨ ਪਾਂਡੇ’ 18 ਮਾਰਚ, 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ