Internationalਯੂਕਰੇਨ ‘ਚ ਪਾਕਿਸਤਾਨ ਨੇ ਆਪਣੇ ਚਹੇਤਿਆਂ ਨੂੰ ਮਰਨ ਲਈ ਛੱਡਿਆ ਤਾਂ ਭਾਰਤ ਨੇ ਹੱਥ ਫੜ ਕੇ ਕੀਤੀ ਮਦਦBunty08/03/2022 by Bunty08/03/20220256 ਇਸਲਾਮਾਬਾਦ – ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਜਿੱਥੇ ਇੱਥੋਂ ਦੇ ਸਥਾਨਕ ਵਾਸੀ ਕੁਚਲੇ ਜਾ ਰਹੇ ਹਨ, ਉੱਥੇ ਹੀ ਵਿਦੇਸ਼ਾਂ ਤੋਂ ਉੱਥੇ ਰਹਿ
Indiaਕੋਰੋਨਾ ਐਕਸਗ੍ਰੇਸ਼ੀਆ ਲੈਣ ਲਈ ਬਣ ਰਹੇ ਹਨ ਫਰਜ਼ੀ ਮੈਡੀਕਲ ਸਰਟੀਫਿਕੇਟBunty08/03/2022 by Bunty08/03/202201188 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੋਰੋਨਾ ਐਕਸ-ਗ੍ਰੇਸ਼ੀਆ ਰਾਸ਼ੀ ਦੇ ਫਰਜ਼ੀ ਦਾਅਵੇ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਕਈ ਲੋਕ ਕੋਰੋਨਾ
Indiaਡਾਕਟਰੀ ਦੀ ਪੜ੍ਹਾਈ ਕਰ ਰਹੇ ਲੋਕਾਂ ਲਈ ਸਰਕਾਰ ਨੇ ਲਿਆ ਵੱਡਾ ਫੈਸਲਾ: ਮੋਦੀBunty08/03/2022 by Bunty08/03/20220248 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਔਸ਼ਧੀ ਦਿਵਸ ਦੇ ਮੌਕੇ ‘ਤੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ ‘ਤੇ 800 ਕਰੋੜ ਰੁਪਏ ਦੀਆਂ ਦਵਾਈਆਂ
Punjabਦੂਲੋ ਵੱਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਵੇ ਕਾਂਗਰਸ : ਚੀਮਾBunty08/03/2022 by Bunty08/03/20220525 ਚੰਡੀਗੜ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਨੂੰ ਰਾਜ ਸਭਾ ਮੈਂਬਰ ਤੇ
Punjabਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਹੁਣ ਕੈਨੇਡਾ ਦੀ ਪਾਰਲੀਮੈਂਟ ਵਿੱਚ ਗੂੰਜੀBunty08/03/2022 by Bunty08/03/20220257 ਅੰਮ੍ਰਿਤਸਰ – ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਬ੍ਰਿਟੀਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਫ੍ਰੇਜ਼ਰ ਕੈਨਿਯਨ- ਮੈਟਸਕੀ ਖੇਤਰ ਦੀ ਨੁਮਾਇੰਦਗੀ ਕਰਦੇ ਕੈਨੇਡਾ ਦੇ ਸੰਸਦ ਮੈਂਬਰ ਬਰੈਡ ਵਿੱਸ ਵਲੋਂ ਕੈਨੇਡਾ
Punjabਸਵੀਜਰਲੈਂਡ ਦੇ ਅੰਬੈਸਡਰ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕBunty08/03/2022 by Bunty08/03/20220340 ਅੰਮ੍ਰਿਤਸਰ – ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਵਿਜ਼ਰਲੈਂਡ ਦੇ ਅੰਬੈਸਡਰ ਆਪਣੀ ਪਤਨੀ ਨਾਲ ਨਤਮਸਤਕ ਹੋਣ ਪਹੁੰਚੇ ਅਤੇ ਉਨ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ
Australia & New Zealandਆਸਟ੍ਰੇਲੀਆ ਨੇ ਚੀਨ ਨੂੰ ਵਿਸ਼ਵ ਸ਼ਾਂਤੀ ਲਈ ਵਚਨਬੱਧਤਾ ਦਿਖਾਉਣ ਲਈ ਕਿਹਾBunty08/03/2022 by Bunty08/03/20220395 ਸਿਡਨੀ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਰੂਸ ਦੇ ਹਮਲੇ ‘ਤੇ ਚੀਨ ਅਤੇ ਉਸ ਦੀ ਹੁਣ ਤੱਕ ਦੀ ਪ੍ਰਤੀਕਿਰਿਆ ‘ਤੇ ਨਿਸ਼ਾਨਾ ਵਿੰਨ੍ਹਿਆ।ਵਿਸ਼ਵ
Internationalਭਾਰੀ ਬੰਬਾਰੀ ਕਾਰਨ ਵਿਗੜੇ ਹਾਲਾਤ, ਰੂਸ ਨੇ ਬਣਾਇਆ ਨਵਾਂ ਕਾਰੀਡੋਰ, ਯੂਕਰੇਨ ਨੇ ਨਕਾਰਿਆBunty08/03/2022 by Bunty08/03/20220309 ਕੀਵ – ਯੂਕਰੇਨ ਦੇ ਵੱਡੇ ਇਲਾਕੇ ’ਚ ਸੋਮਵਾਰ ਨੂੰ ਟੈਂਕ ਸ਼ਾਂਤ ਰਹੇ ਤੇ ਅਸਮਾਨ ’ਚ ਵੀ ਜੰਗੀ ਜਹਾਜ਼ਾਂ ਦੀ ਗੜਗੜਾਹਟ ਸੁਣਾਈ ਨਹੀਂ ਦਿੱਤੀ। ਇਸ ਦੇ
Punjabਐਗਜ਼ਿਟ ਪੋਲ ਮੁਤਾਬਕ ਪੰਜਾਬ ‘ਚ ਕਮਾਲ ਦਿਖਾ ਸਕਦੀ ਹੈ ਆਮ ਆਦਮੀ ਪਾਰਟੀBunty08/03/2022 by Bunty08/03/20220228 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪਈਆਂ ਸਨ, ਪਰ ਯੂਪੀ ਸਮੇਤ ਹੋਰ ਰਾਜਾਂ ਵਿੱਚ ਵੋਟਾਂ ਪੈਣ ਦੀ ਚੱਲ ਰਹੀ ਪ੍ਰਕਿਰਿਆ
Indiaਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੇ ਫਿਰ ਲਗਾਇਆ ਸਹੀ ਨਿਸ਼ਾਨਾBunty08/03/2022 by Bunty08/03/20220235 ਨਵੀਂ ਦਿੱਲੀ – ਭਾਰਤ ਨੇ ਇਕ ਵਾਰ ਫਿਰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਦੋ ਦਿਨ ਪਹਿਲਾਂ ਵੀ ਭਾਰਤ ਨੇ ਇਸ ਦਾ