Articlesਨੇਕ ਦਿਲ ਇਨਸਾਨ ਸਨ ਨੋਬਲ ਪੁਰਸਕਾਰ ਵਿਜੇਤਾ ਡਾ. ਸੀ.ਵੀ. ਰਮਨadmin28/02/202228/02/2022 by admin28/02/202228/02/20220353 “ਜ਼ਿੰਦਗੀ ਦਾ ਹਰ ਚੰਗਾ ਕੰਮ ਧਰਮ ਵਾਂਗ ਪਵਿੱਤਰ ਜਾਣ ਕੇ ਕਰਨਾ ਚਾਹੀਦਾ ਹੈ।” ਇਹ ਵਿਚਾਰ ਨੋਬਲ ਪੁਰਸਕਾਰ ਵਿਜੇਤਾ ਡਾ. ਸੀ.ਵੀ. ਰਮਨ ਦੇ ਹਨ ਜਿਨ੍ਹਾਂ ਨੇ
Articlesਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਮਨੁੱਖਤਾ ਦਾ ਘਾਣ !admin28/02/202203/03/2022 by admin28/02/202203/03/20220676 ਚਾਰ ਦਿਨ ਹੋ ਗਏ, ਰੂਸ ਤੇ ਯੂਕਰੇਨ ਵਿਚਕਾਰ ਜੰਗ ਲੱਗੀ ਨੂੰ । ਰੂਸ ਦੁਨੀਆ ਦਾ ਇਕ ਬਹੁਤ ਹੀ ਸ਼ਕਤੀਸ਼ਾਲੀ ਦੇਸ਼ ਹੈ ਜਦ ਕਿ ਦੂਜੇ ਪਾਸੇ
Australia & New Zealandਸਾਊਥ-ਈਸਟ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ਨਾਰਦਰਨ ਰਿਵਰ ਇਲਾਕੇ ‘ਚ ਹੜ੍ਹਾਂ ਨਾਲ ਵੱਡੀ ਤਬਾਹੀ: 8 ਮੌਤਾਂadmin28/02/202203/03/2022 by admin28/02/202203/03/20220246 ਬਰਿਸਬੇਨ – ਗੋਲਡ ਕੋਸਟ ਦੇ ਵਿੱਚ ਹੜ੍ਹ ਦੇ ਪਾਣੀ ਵਿਚ ਇਕ ਹੋਰ ਵਿਅਕਤੀ ਦੇ ਮਿਲਣ ਨਾਲ ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਹੜ੍ਹਾਂ ਦੇ ਵਿੱਚ ਮਰਨ ਵਾਲਿਆਂ ਦੀ
Punjabਮਜੀਠੀਆ ਨੂੰ ਮਿਲਣ ਪਹੁੰਚੇ ਅਕਾਲੀ ਆਗੂਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਵਾਪਸ ਮੋੜਿਆadmin28/02/202228/02/2022 by admin28/02/202228/02/20220189 ਪਟਿਆਲਾ – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਐੱਮ. ਪੀ. ਅਹਾਤੇ ‘ਚ ਰੱਖਿਆ ਗਿਆ ਹੈ।
Punjabਸਿੱਖ ਵਿਦਿਆਰਥੀਆਂ ‘ਤੇ ਲਾਗੂ ਨਹੀਂ ਹੁੰਦਾ ਹਾਈਕੋਰਟ ਦਾ ਹੁਕਮadmin28/02/2022 by admin28/02/20220180 ਬੇਂਗਲੁਰੂ – ਬੇਂਗਲੁਰੂ ਦੇ ਕਾਲਜ ਵੱਲੋਂ ਕਥਿਤ ਤੌਰ ‘ਤੇ ਇਕ ਸਿੱਖ ਵਿਦਿਆਰਥਣ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦਸਤਾਰ ਉਤਾਰਨ ਲਈ ਕਹਿਣ ਤੋਂ
Australia & New ZealandSport24 ਸਾਲਾਂ ਦੇ ਵਕਫ਼ੇ ਪਿੱਛੋਂ ਆਸਟ੍ਰੇਲੀਅਨ ਟੀਮ ਪਾਕਿਸਤਾਨ ਪਹੁੰਚੀadmin28/02/202203/03/2022 by admin28/02/202203/03/20220220 ਕਰਾਚੀ – ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ 24 ਸਾਲਾਂ ਬਾਅਦ ਪਾਕਿਸਤਾਨ ‘ਚ ਕਦਮ ਰੱਖਿਆ ਹੈ। ਆਸਟ੍ਰੇਲੀਆ ਦੀ ਕ੍ਰਿਕਟ ਟੀਮ ਚਾਰਟਰਡ ਜਹਾਜ਼ ਰਾਹੀਂ ਪਾਕਿਸਤਾਨ ਪਹੁੰਚੀ ਹੈ।
Punjabਕੀ ਰੰਗ ਲਿਆਵੇਗਾ ਦੋ-ਦੋ ਨਾਵਾਂ ਵਾਲੇ ਉਮੀਦਵਾਰਾਂ ਦੇ ਚੋਣ ਲੜਨ ਦਾ ਪੈਂਤੜਾ !admin28/02/2022 by admin28/02/20220175 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਚੋਣ ਜੰਗ ਬੇਸ਼ੱਕ ਖਤਮ ਹੋ ਗਈ ਹੈ ਪਰ ਚੋਣਾਂ ਮੈਦਾਨ ‘ਚ ਕਿਸਮਤ ਅਜਮਾ ਰਹੇ ਅੱਧੀ
Indiaਅਮਰਨਾਥ ਯਾਤਰਾ ‘ਚ ਸ਼ਰਧਾਲੂਆਂ ਦੇ ਵਾਹਨਾਂ ਦੀ RFID ਟੈਗਿੰਗ ਹੋਵੇਗੀadmin27/02/202227/02/2022 by admin27/02/202227/02/20220162 ਸ੍ਰੀਨਗਰ – ਸ਼੍ਰੀ ਅਮਰਨਾਥ ਦੀ ਸਾਲਾਨਾ ਤੀਰਥ ਯਾਤਰਾ-2022 ਲਈ ਚੱਲ ਰਹੀਆਂ ਪ੍ਰਸ਼ਾਸਨਿਕ ਤਿਆਰੀਆਂ ਦੌਰਾਨ ਕਸ਼ਮੀਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦੱਖਣੀ ਕਸ਼ਮੀਰ
Indiaਆਜ਼ਾਦੀ ਦੇ 75 ਸਾਲ ਬਾਅਦ ਵੀ ਕੁਝ ਲੋਕ ਮਾਨਸਿਕ ਟਕਰਾਅ ਵਿੱਚ ਜੀਅ ਰਹੇ – ਮੋਦੀadmin27/02/2022 by admin27/02/20220217 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਰਾਹੀਂ ‘ਮਨ ਕੀ ਬਾਤ’ ਵਿੱਚ ਸੰਬੋਧਿਤ ਕੀਤਾ । ਪੀਐਮ ਮੋਦੀ ਨੇ ਕਿਹਾ ਹੈ
Internationalਅਮਰੀਕਾ ਵੱਲੋਂ ਕਈ ਸ਼੍ਰੇਣੀਆਂ ਦੇ ਵੀਜ਼ੇ ਲਈ ਨਿੱਜੀ ਇੰਟਰਵਿਊ ਤੋਂ ਛੋਟadmin27/02/202228/02/2022 by admin27/02/202228/02/20220149 ਵਾਸਿ਼ੰਗਟਨ – ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਭਾਰਤ ਵਿਚ ਆਪਣੇ ਦੂਤਾਵਾਸਾਂ ਵਿੱਚ ਵਿਦਿਆਰਥੀਆਂ ਅਤੇ ਕਾਮਿਆਂ ਸਮੇਤ ਬਹੁਤ ਸਾਰੀਆਂ ਸ਼੍ਰੇਣੀਆਂ ਦੇ ਵੀਜ਼ਾ ਬਿਨੈਕਾਰਾਂ ਨੂੰ