Indiaਭਾਰਤ-ਯੂਏਈ ‘ਚ ਸਮਝੌਤਾ ਦੁਵੱਲੇ ਸਬੰਧਾਂ ਤੇ ਨਿਰਯਾਤ ਨੂੰ ਵੀ ਹੁਲਾਰਾ ਦੇਵੇਗਾ – ਗੋਇਲadmin20/02/202220/02/2022 by admin20/02/202220/02/20220251 ਮੁੰਬਈ – ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਰਮਿਆਨ ਹਸਤਾਖਰ ਕੀਤੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀਈਪੀਏ) ਨਾ
Indiaਕਈ ਧਾਰਮਿਕ ਸਥਾਨਾਂ ਨੂੰ ਜੋੜੇਗੀ 22 ਤੋਂ ਸ਼ੁਰੂ ਹੋ ਰਹੀ ਹੈ ਯਾਤਰਾ ਟਰੇਨadmin20/02/202220/02/2022 by admin20/02/202220/02/20220295 ਨਵੀਂ ਦਿੱਲੀ – ਇੰਡੀਅਨ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਸਵਦੇਸ਼ ਦਰਸ਼ਨ ਪ੍ਰੋਗਰਾਮ ਦੇ ਤਹਿਤ ਰਮਾਇਣ ਸਰਕਟ ‘ਤੇ ਸ਼ਪੈਸ਼ਲ ਟਰੇਨ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ
Indiaਕੋਟਾ ‘ਚ ਬਰਾਤ ਵਾਲੀ ਕਾਰ ਨਦੀ ‘ਚ ਡਿੱਗੀ ਲਾੜੇ ਸਮੇਤ 9 ਮੌਤਾਂadmin20/02/202220/02/2022 by admin20/02/202220/02/20220222 ਕੋਟਾ – ਰਾਜਸਥਾਨ ਦੇ ਕੋਟਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਲਾੜੇ ਅਤੇ ਹੋਰ ਲੋਕਾਂ ਨੂੰ ਲੈ ਕੇ ਜਾ ਰਹੀ ਕਾਰ ਚੰਬਲ ਨਦੀ
Indiaਰਾਜਨੀਤਕ ਪਾਰਟੀਆਂ ਦੇ ਮੁਫ਼ਤ ਦੇ ਵਾਅਦਿਆਂ ‘ਤੇ ਲੱਗੇਗੀ ਲਗਾਮadmin20/02/2022 by admin20/02/20220209 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਕੇਂਦਰ ਤੇ ਚੋਣ ਕਮਿਸ਼ਨ ਨੂੰ ਚੋਣ ਮਨੋਰਥ ਪੱਤਰ ਪ੍ਰਤੀ ਪਾਰਟੀਆਂ ਨੂੰ ਨਿਯਮਤ ਕਰਨ
Punjabਪੰਜਾਬ ਵਿਧਾਨ ਸਭਾ ਚੋਣਾਂ ਲਈ 3 ਵਜੇ ਤਕ ਕਰੀਬ 50% ਪੋਲਿੰਗadmin20/02/202220/02/2022 by admin20/02/202220/02/20220344 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਦੁਪਹਿਰੇ 3 ਵਜੇ ਤਕ ਕਰੀਬ 50 ਫ਼ੀਸਦ ਵੋਟਾਂ ਪਈਆਂ
Punjabਚੋਣ ਅਬਜ਼ਰਵਰ ਵਲੋਂ ਅਦਾਕਾਰ ਸੋਨੂੰ ਸੂਦ ਦੀ ਕਾਰ ਕੀਤੀ ਜ਼ਬਤadmin20/02/202221/02/2022 by admin20/02/202221/02/20220247 ਮੋਗਾ – ਚੋਣ ਅਬਜ਼ਰਵਰ ਨੇ ਫਿਲਮ ਅਦਾਕਾਰ ਸੋਨੂੰ ਸੂਦ ਨੂੰ ਲੰਡੇਕੇ ਜਾਂਦੇ ਹੋਏ ਰੋਕਿਆ। ਉਨ੍ਹਾਂ ਦੀ ਕਾਰ ਜ਼ਬਤ ਕਰਕੇ ਸੋਨੂੰ ਸੂਦ ਨੂੰ ਕਿਸੇ ਹੋਰ ਗੱਡੀ
Punjabਰਵਿਦਾਸ ਮੰਦਰ ਦੇ ਪੁਜਾਰੀ ਦਾ ਕਤਲ: ਇਲਾਕੇ ‘ਚ ਤਣਾਅadmin20/02/2022 by admin20/02/20220488 ਕਲਾਨੌਰ – ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਭੋਜਰਾਜ ਵਿਖੇ ਰਵਿਦਾਸ ਮੰਦਰ ਦੇ ਪੁਜਾਰੀ ਥੋੜ੍ਹਾ ਰਾਮ ਦਾ ਐਤਵਾਰ 6 ਵਜੇ ਦੇ ਕਰੀਬ ਅਣਪਛਾਤੇ
Bollywoodਬਾਕਸ ਆਫਿਸ ‘ਤੇ 200 ਕਰੋੜ ਰੁਪਏ ਸੜ ਕੇ ਸੁਆਹ ਹੋ ਜਾਣਗੇ – ਕੰਗਨਾadmin20/02/2022 by admin20/02/20220249 ਮੁੰਬਈ – ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਸ਼ੋਅ ‘ਲੌਕਅੱਪ’ ਨੂੰ ਲੈ ਕੇ ਚਰਚਾ ‘ਚ ਹੈ, ਜਿਸ ਨਾਲ ਉਹ ਛੋਟੇ ਪਰਦੇ ‘ਤੇ ਐਂਟਰੀ ਕਰਨ
Internationalਕੈਨੇਡਾ ’ਚ ਕੋਵਿਡ-19 ਟੀਕਾਕਰਨ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ 100 ਮੁਜ਼ਾਹਰਾਕਾਰੀ ਗ੍ਰਿਫ਼ਤਾਰadmin20/02/2022 by admin20/02/20220204 ਓਟਾਵਾ – ਕੈਨੇਡਾ ਦੀ ਰਾਜਧਾਨੀ ਓਟਾਵਾ ’ਚ ਪੁਲਿਸ ਨੇ ਮੁਜ਼ਾਹਰਾਕਾਰੀਆਂ ’ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਹੁਣ ਤਕ ਲਗਪਗ 100 ਮੁਜ਼ਾਹਰਾਕਾਰੀਆਂ ਨੂੁੰ ਗਿ੍ਫ਼ਤਾਰ ਕੀਤਾ ਗਿਆ
Internationalਰੂਸ ਨੇ ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂadmin20/02/2022 by admin20/02/202201086 ਮਾਸਕੋ – ਯੂਕਰੇਨ ਨਾਲ ਚੱਲ ਰਹੇ ਤਣਾਅ ਦਰਮਿਆਨ ਰੂਸ ਨੇ ਸ਼ਨੀਵਾਰ ਨੂੰ ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂ। ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਅਭਿਆਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਸਦੇ