Punjabਚੰਨੀ ਦੇ ਸੁਪਨੇ ‘ਚ ਮੈਂ ਭੂਤਾਂ ਵਾਂਗ ਨਜ਼ਰ ਆਉਂਦਾ ਹਾਂ – ਕੇਜਰੀਵਾਲadmin15/02/2022 by admin15/02/20220214 ਚੰਜ਼ੀਗੜ੍ਹ – ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ । ਕੇਜਰੀਵਾਲ
Indiaਬੰਗਾਲ ਨਗਰ ਨਿਗਮ ਚੋਣਾਂ ‘ਚ ਸੱਤਾਧਾਰੀ ਮਮਤਾ ਦੀ ਟੀਐਮਸੀ ਦੀ ਵੱਡੀ ਜਿੱਤadmin15/02/2022 by admin15/02/20220420 ਕੋਲਕਾਤਾ – ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਵਿਵਾਦ ਅਤੇ ਇਕ ਵਿਅਕਤੀ ਇਕ ਅਹੁਦੇ ਦੇ ਮੁੱਦੇ ‘ਤੇ ਪਾਰਟੀ ਵਿਚ ਮਤਭੇਦ ਦੇ ਬਾਵਜੂਦ, ਪੱਛਮੀ ਬੰਗਾਲ ਵਿਚ
Punjabਚੰਨੀ ਦਾ ਹੈਲੀਕਾਪਟਰ ਪ੍ਰਧਾਨ ਮੰਤਰੀ ਦੀ ਵਜ੍ਹਾ ਕਰਕੇ ਨਾ ਉਡਿਆadmin14/02/202215/02/2022 by admin14/02/202215/02/20220201 ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਪੰਜਾਬ ਵਿੱਚ ਹੁਣ ਨਵਾਂ ਸਿਆਸੀ ਵਿਵਾਦ ਛਿੜ ਗਿਆ ਹੈ। ਦਰਅਸਲ, ਰਾਹੁਲ ਗਾਂਧੀ ਦੀ ਰੈਲੀ
Punjabਗ੍ਰਹਿ ਮੰਤਰੀ ਨਾਲ ਸਿੱਖ ਮੁੱਦਿਆਂ ਉਪਰ ਗੰਭੀਰ ਚਰਚਾ ਹੋਈ – ਸਿੰਘ ਸਾਹਿਬadmin14/02/202214/02/2022 by admin14/02/202214/02/20220466 ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਵਿਚ ਕੀ ਗੱਲਬਾਤ ਹੋਈ, ਇਸ ਦੇ
Punjab1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ – ਚੰਨੀadmin14/02/202214/02/2022 by admin14/02/202214/02/20220307 ਚੰਡੀਗੜ੍ਹ – ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਡੋਰ
IndiaTechnologyਭਾਰਤ ਸਰਕਾਰ ਵੱਲੋਂਂ 54 ਚੀਨੀ ਐਪਸ `ਤੇ ਪਾਬੰਦੀadmin14/02/2022 by admin14/02/202201696 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਰਾਸ਼ਟਰੀ “ਸੁਰੱਖਿਆ ਖਤਰੇ” ਦੇ ਕਾਰਨ ਭਾਰਤ ‘ਚ 54 ਚੀਨੀ ਐਪਸ (Centre Govt. Bans 54 Chinese Mobile Apps) ‘ਤੇ ਪਾਬੰਦੀ
Pollywoodਸੰਘਾ ਬਾਊ ਚੰਗਾ ਵਿਅਕਤੀ ਹੈ – ਦਿਲਜੀਤ ਦੋਸਾਂਝadmin14/02/2022 by admin14/02/20220478 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਦੇ ਕਰੀਬੀ ਕਸ਼ਮੀਰ ਸਿੰਘ ਸੰਘਾ ਦੀ ਕੁੜੀ ਨਾਲ ਆਡੀਓ ਬੇਹੱਦ ਵਾਇਰਲ ਹੋਈ ਸੀ। ਇਸ
Indiaਡੇਰਾ ਬਿਆਸ ਦੇ ਮੁਖੀ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤadmin14/02/202214/02/2022 by admin14/02/202214/02/20220809 ਨਵੀਂ ਦਿੱਲੀ – ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ
Sportਰੂਡ ਤੇ ਸ਼ਵਾਰਟਜਮੈਨ ਅਰਜਨਟੀਨਾ ਓਪਨ ਟੈਨਿਸ ਦੇ ਫਾਈਨਲ ‘ਚadmin14/02/2022 by admin14/02/20220320 ਬਿਊਨਸ ਆਇਰਲਸ – ਸਿਖਰਲਾ ਦਰਜਾ ਕੈਸਪਰ ਰੂਡ ਤੇ ਡਿਏਗੋ ਸ਼ਵਾਰਟਜਮੈਨ ਨੇ ਅਰਜਨਟੀਨਾ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾ ਲਈ। ਨਾਰਵੇ ਦੇ ਅੱਠਵਾਂ ਦਰਜਾ
Internationalਰੂਸ ਕਿਸੇ ਵੀ ਸਮੇਂ ਕੀਵ ਵਿਰੁੱਧ ਹਮਲਾ ਸ਼ੁਰੂ ਕਰ ਸਕਦਾ – ਵਾਲੇਸadmin14/02/2022 by admin14/02/20220250 ਲੰਡਨ – ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਦਾਅਵਾ ਕੀਤਾ ਹੈ ਕਿ ਰੂਸ ਕਿਸੇ ਵੀ ਸਮੇਂ ਕੀਵ ਵਿਰੁੱਧ ਹਮਲਾ ਸ਼ੁਰੂ ਕਰ ਸਕਦਾ ਹੈ, ਜਦਕਿ