Bollywoodਬਾਲੀਵੁੱਡ ਕਲਾਕਾਰ ਜੋ ਆਖਰੀ ਦਿਨਾਂ ‘ਚ ਪਾਈ-ਪਾਈ ਦੇ ਮੋਹਤਾਜ ਹੋ ਗਏ!admin09/02/2022 by admin09/02/20220305 ਬੀ ਆਰ ਚੋਪੜਾ ਦੁਆਰਾ ਨਿਰਦੇਸ਼ਿਤ ਮਹਾਂਭਾਰਤ ਭਾਰਤੀ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਹੋਈ ਸੀ। ਇਸ ਦੇ ਪਾਤਰ ਜਿਵੇਂ ਭਾਰਤ ਦੇ ਹਰ ਘਰ ਦਾ ਹਿੱਸਾ ਬਣ ਗਏ।
Bollywoodਸਲਮਾਨ ਆਪਣੇ ਪ੍ਰਸ਼ੰਸਕਾਂ ਨੂੰ 2023 ਦੀ ਈਦ ‘ਤੇ ਦੇਵੇਗਾ ਤੋਹਫ਼ਾਂadmin09/02/2022 by admin09/02/20220243 ਹੈਦਰਾਬਾਦ – ‘ਟਾਈਗਰ-3’ ਦੀ ਰਿਲੀਜ਼ ਤੋਂ ਪਹਿਲਾਂ ਹੀ ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ ਸਲਮਾਨ ਖਾਨ
Internationalਮੈਕਸੀਕੋ ਸਰਕਾਰ 100 ਤੋਂ ਵੱਧ ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਦੇਵੇਗੀ ਪਨਾਹadmin09/02/2022 by admin09/02/20220523 ਮੈਕਸੀਕੋ – ਮੈਕਸੀਕੋ ਦੀ ਸਰਕਾਰ ਘੱਟ ਗਿਣਤੀ 141 ਅਫਗਾਨ ਸ਼ਰਨਾਰਥੀਆਂ (ਸਿੱਖਾਂ ਤੇ ਹਿੰਦੂਆਂ) ਨੂੰ ਮਨੁੱਖੀ ਆਧਾਰ ‘ਤੇ ਆਪਣੀ ਧਰਤੀ ‘ਤੇ ਪਨਾਹ ਦੇਣ ਲਈ ਸਹਿਮਤ ਹੋ
Punjabਪੰਜਾਬ ਵਿਧਾਨ ਸਭਾ ਚੋਣਾਂ: ਦਲਿਤਾਂ ਨੂੰ ਇਕਜੁੱਟ ਕਰਨਾ ਔਖਾ!admin09/02/2022 by admin09/02/20220383 ਚੰਡੀਗੜ੍ਹ – ਬਸਪਾ ਸੁਪਰੀਮੋ ਮਾਇਆਵਤੀ ਨੇ ਪੰਜਾਬ ਦੇ ਨਵਾਂਸ਼ਹਿਰ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਅਕਾਲੀ ਦਲ ਨਾਲ ਗਠਜੋੜ ਕਰਕੇ ਚੋਣ
Pollywoodਮਾਂ ਨਾਲ ਦਿਲਜੀਤ ਨੇ ਬਣਾਇਆ ‘ਚਿੱਲੀ ਪਨੀਰ’admin09/02/202209/02/2022 by admin09/02/202209/02/20220409 ਚੰਡੀਗੜ੍ਹ – ਤਾਲਾਬੰਦੀ ‘ਚ ਸਾਨੂੰ ਦਿਲਜੀਤ ਦੋਸਾਂਝ ਦੇ ਕੁਕਿੰਗ ਸਕਿੱਲਜ਼ ਰੱਜ ਕੇ ਦੇਖਣ ਨੂੰ ਮਿਲੇ। ਆਏ ਦਿਨ ਜਿਥੇ ਤਾਲਾਬੰਦੀ ‘ਚ ਦਿਲਜੀਤ ਦੋਸਾਂਝ ਨਵੀਆਂ-ਨਵੀਆਂ ਚੀਜ਼ਾਂ ਆਪਣੇ ਚਾਹੁਣ
Punjabਹੁਸੈਨੀਵਾਲਾ ਤੇ ਬਾਘਾ ਸਰਹੱਦਾਂ ਤੋਂ ਮੱਧ ਏਸ਼ੀਆ ਨਾਲ ਖੁੱਲ੍ਹਾ ਵਪਾਰ ਹੋਵੇਗਾ – ਰਾਜੇਵਾਲadmin09/02/202209/02/2022 by admin09/02/202209/02/20220244 ਚੰਡੀਗੜ੍ਹ – ਪੰਜਾਬ ਵਿੱਚ ਚੋਣਾਂ ਲੜ ਰਹੀਆਂ 22 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ (ਐਸਐਸਐਮ) ਨੇ ‘ਚੋਣ ਸਮਝੌਤੇ’ ਦੇ ਨਾਂ ‘ਤੇ 25 ਸੂਤਰੀ ਮੈਨੀਫੈਸਟੋ ਜਾਰੀ ਕੀਤਾ
Indiaਕੁਝ ਲੋਕਾਂ ਲਈ ਪੰਜਾਬ ਸਿਰਫ਼ ਸੱਤਾ ਦਾ ਸਾਧਨ ਹੀ ਰਿਹਾ – ਮੋਦੀadmin09/02/202209/02/2022 by admin09/02/202209/02/20220267 ਨਵੀਂ ਦਿੱਲੀ – ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਵਰਚੁਅਲ ਰੈਲੀ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਨਾਲ
Internationalਅੱਤਵਾਦੀ ਸੰਗਠਨਾਂ ਦੀ ਫਿਰ ਸੁਰੱਖਿਅਤ ਪਨਾਹ ਬਣਿਆ ਅਫ਼ਗਾਨਿਸਤਾਨadmin09/02/202209/02/2022 by admin09/02/202209/02/20220286 ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਹੁਣੇ ਜਿਹੇ ਮਜ਼ਬੂਤ ਕੀਤੇ ਗਏ ਤਾਲਿਬਾਨ ’ਚ ਏਨੀ ਸਮਰੱਥਾ ਹੈ ਕਿ
Australia & New Zealandਪਾਰਲੀਮੈਂਟ ‘ਚ ਔਰਤਾਂ ਨਾਲ ਸੋਸ਼ਣ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੇ ਮੰਗੀ ਮੁਆਫ਼ੀadmin09/02/202209/02/2022 by admin09/02/202209/02/20220253 ਕੈਨਬਰਾ – ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਸੰਸਦ ‘ਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ‘ਤੇ ਦੇਸ਼ ਤੋਂ ਮੁਆਫੀ ਮੰਗੀ ਹੈ। 2019 ਵਿੱਚ ਇੱਕ ਸਾਬਕਾ ਸੰਸਦ ਮੈਂਬਰ
Australia & New Zealandਵੈਸਟਰਨ ਆਸਟ੍ਰੇਲੀਆ ‘ਚ ਮਿਲੀਆਂ ਧਰਤੀ ਦੀਆਂ ਸਭ ਤੋਂ ਪੁਰਾਣੀਆਂ ਚੱਟਾਨਾਂadmin09/02/202209/02/2022 by admin09/02/202209/02/20220237 ਕੈਨਬਰਾ – ਵੈਸਟਰਨ ਆਸਟ੍ਰੇਲੀਆ ਦੇ ਉੱਤਰੀ ਇਲਾਕੇ ਦੇ ਵਿੱਚ ਸਥਿਤ ਪਿਲਬਾਰਾ ਵਿਚ ਧਰਤੀ ਦੀਆਂ ਸਭ ਤੋਂ ਪੁਰਾਣੀਆਂ ਚੱਟਾਨਾਂ ਮਿਲੀਆਂ ਹਨ, ਜੋ 3.6 ਅਰਬ ਸਾਲ ਤੋਂ