Australia & New Zealandਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ ਇਕ ਬਿਲੀਅਨ ਡਾਲਰadmin31/01/2022 by admin31/01/20220365 ਕੈਨਬਰਾ – ਫੈਡਰਲ ਸਰਕਾਰ ਨੇ ‘ਦਿ ਗ੍ਰੇਟ ਬੈਰੀਅਰ ਰੀਫ’ ਦੀ ਸੁਰੱਖਿਆ ਲਈ ਅਗਲੇ 9 ਸਾਲਾ ‘ਚ ਇਕ ਬਿਲੀਅਨ ਡਾਲਰ ਹੋਰ ਖਰਚ ਕਰਨ ਦਾ ਐਲਾਨ ਕੀਤਾ
Australia & New Zealandਅੰਤਰਰਾਸ਼ਟਰੀ ਸੈਲਾਨੀਆਂ ਦੀ ਵਾਪਸੀ ਈਸਟਰ ਤੋਂ ਪਹਿਲਾਂ !admin31/01/202231/01/2022 by admin31/01/202231/01/20220541 ਮੈਲਬੌਰਨ – ਅੰਤਰਰਾਸ਼ਟਰੀ ਸੈਲਾਨੀਆਂ ਨੂੰ ਈਸਟਰ ਤੋਂ ਪਹਿਲਾਂ ਆਸਟ੍ਰੇਲੀਆ ਵਾਪਸ ਆਉਣ ਦੀ ਇਜਾਜ਼ਤ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਇਹ ਐਲਾਨ ਕਰਦਿਆਂ ਕਿਹਾਕਿ
Sportਆਸਟ੍ਰੇਲੀਅਨ ਓਪਨ ਫਾਈਨਲ ‘ਚ ਭਿੜਨਗੇ ਨਡਾਲ ਤੇ ਮੈਦਵੇਦੇਵ !admin29/01/2022 by admin29/01/202201350 ਮੈਲਬੌਰਨ – ਰਾਫੇਲ ਨਡਾਲ ਹੁਣ ਪੁਰਸ਼ ਟੈਨਿਸ ਵਿੱਚ ਰਿਕਾਰਡ 21ਵੇਂ ਸਿੰਗਲਜ਼ ਗ੍ਰੈਂਡ ਸਲੈਮ ਖਿਤਾਬ ਤੋਂ ਸਿਰਫ਼ ਇੱਕ ਜਿੱਤ ਦੂਰ ਹੈ, ਜਿਸ ਨਾਲ ਉਹ ਰੋਜਰ ਫੈਡਰਰ
Bollywoodਅੱਜ ਰਿਲੀਜ਼ ਹੋਵੇਗਾ ‘ਰੁਦਰ- ਦ ਐਜ ਆਫ ਡਾਰਕਨੇਸ’ ਦਾ ਟ੍ਰੇਲਰadmin29/01/202229/01/2022 by admin29/01/202229/01/202201276 ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਅਦਾਕਾਰ ਦੀ ਬਹੁ-ਪ੍ਰਤੀਤ ਕ੍ਰਾਈਮ ਥ੍ਰਿਲਰ ‘ਰੁਦਰ- ਦ ਐਜ ਆਫ ਡਾਰਕਨੇਸ’ ਦਾ ਟ੍ਰੇਲਰ ਸ਼ਨੀਵਾਰ ਨੂੰ ਰਿਲੀਜ਼ ਹੋਵੇਗਾ।
Internationalਪਹਿਲੀ ਸਿਆਹਫਾਮ ਔਰਤ ਹੋ ਸਕਦੀ ਹੈ ਅਮਰੀਕੀ ਸੁਪਰੀਮ ਕੋਰਟ ਦੀ ਜੱਜadmin29/01/2022 by admin29/01/20220356 ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਫਰਵਰੀ ਦੇ ਆਖ਼ਿਰ ਵਿਚ ਪਹਿਲੀ ਵਾਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਦੇ ਅਹੁਦੇ ਲਈ ਇਕ ਸਿਆਹਫਾਮ ਔਰਤ ਨੂੰ ਨਿਯੁਕਤ
Punjabਪਿਤਾ ਦੇ ਭੋਗ ਸਮਾਗਮ ‘ਚ ਸ਼ਾਮਲ ਹੋਣਗੇ ਬਲਵੰਤ ਰਾਜੋਆਣਾ !admin29/01/2022 by admin29/01/20220772 ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ
Indiaਦੇਸ਼ ਦਾ ਭਵਿੱਖ ਬਦਲ ਸਕਦੇ ਹਨ ਨੌਜਵਾਨ – ਨਰਿੰਦਰ ਮੋਦੀadmin29/01/202229/01/2022 by admin29/01/202229/01/20220380 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਕਰਿਅੱਪਾ ਗਰਾਊਂਡ ‘ਚ ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ) ਦੀ ਰੈਲੀ ਨੂੰ ਸੰਬੋਧਨ ਕੀਤਾ। ਦੱਸ
ArticlesPunjabਕਿੰਨੇ ਕੁ ਪੜ੍ਹੇ ਲਿਖੇ ਸਨ ਪੰਜਾਬ ਦੇ 12 ਮੁੱਖ-ਮੰਤਰੀ ?admin29/01/202229/01/2022 by admin29/01/202229/01/202201000 ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਰੌਲਾ ਹੈ। ਪਾਰਟੀਆਂ ਜ਼ੋਰਦਾਰ ਪ੍ਰਚਾਰ ਕਰ ਰਹੀਆਂ ਹਨ। ਇਸ ਵਾਰ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਵਿਚਾਲੇ ਹੈ।
Punjabਚੰਨੀ ਦੇ ਭਰਾ ਭਰਨਗੇ ਦੋਹਰੀ ਨਾਮਜ਼ਦਗੀadmin29/01/2022 by admin29/01/20220419 ਬੱਸੀ ਪਠਾਣਾ – ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਦੇ ਉਮੀਦਵਾਰਾਂ ਦਾ ਐਲਾਨ ਤੋਂ ਬਾਅਦ ਸ਼ੁਰੂ ਹੋਇਆ ਬਗਾਵਤ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਮੁੱਖ
Indiaਭਾਰਤ ਤੇ ਫਿਲੀਪੀਨਜ਼ ਨੇ ਕਰੂਜ਼ ਮਿਜ਼ਾਈਲਾਂ ਵਿਕਰੀ ਲਈ ਸੌਦੇ ‘ਤੇ ਦਸਤਖਤ ਕੀਤੇadmin29/01/2022 by admin29/01/20220574 ਨਵੀਂ ਦਿੱਲੀ – ਭਾਰਤ ਅਤੇ ਫਿਲੀਪੀਨਜ਼ ਨੇ ਫਿਲੀਪੀਨਜ਼ ਨੇਵੀ ਨੂੰ ਬ੍ਰਹਮੋਸ ਸੁਪਰਸੋਨਿਕ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦੀ ਵਿਕਰੀ ਲਈ ਯੂ.ਐੱਸ.ਡੀ. 375 ਮਿਲੀਅਨ ਸੌਦੇ ‘ਤੇ ਦਸਤਖਤ ਕੀਤੇ