Punjabਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੋਲੇ, ਭਗਵੰਤ ਮਾਨ ਨੂੰ ਮਜਬੂਰੀ ’ਚ ਐਲਾਨਿਆ ਮੁੱਖ ਮੰਤਰੀ ਦਾ ਚਿਹਰਾBunty19/01/2022 by Bunty19/01/20220222 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਕੋਈ ਵੀ ਆਗੂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ
Internationalਬੀਜਿੰਗ ‘ਚ ਸਾਹਮਣੇ ਆਇਆ Omicron ਦਾ ਮਾਮਲਾBunty19/01/2022 by Bunty19/01/20220258 ਬੀਜਿੰਗ – ਚੀਨ ਨੇ ਸੋਮਵਾਰ ਨੂੰ ਕਿਹਾ ਕਿ ਬੀਜਿੰਗ ‘ਚ ਮਿਲੇ ਓਮੀਕ੍ਰੋਨ ਦੇ ਇੱਕੋ ਇੱਕ ਮਾਮਲੇ ਲਈ ਅਮਰੀਕਾ ਤੇ ਹਾਂਗਕਾਂਗ ਰਾਹੀਂ ਕੈਨੇਡਾ ਤੋਂ ਆਈ ਡਾਕ ਜ਼ਿੰਮੇਵਾਰ
Internationalਓਮੀਕ੍ਰੋਨ ਵੇਰੀਐਂਟ ਦੇ ਖਿਲਾਫ਼ ਸਪੂਤਨਿਕ ਵੀ ਵੈਕਸੀਨ ਸਭ ਤੋਂ ਪ੍ਰਭਾਵਸ਼ਾਲੀBunty19/01/2022 by Bunty19/01/20220409 ਮਾਸਕੋ – ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਵਿਗਿਆਨੀਆਂਂ ਦੁਆਰਾ ਬਣਾਈ ਗਈ ਸਪੂਤਨਿਕ ਵੀ ਕੋਵਿਡ ਵੈਕਸੀਨ ਕੋਰੋਨਾ ਵੇਰੀਐਂਟ ਓਮੀਕ੍ਰੋਨ ਖਿਲਾਫ਼ 75 ਫ਼ੀਸਦੀ ਪ੍ਰਭਾਵਸ਼ਾਲੀ
Indiaਦੇਸ਼ ‘ਚ ਪਿਛਲੇ 24 ਘੰਟੇ ‘ਚ ਸਾਹਮਣੇ ਆਏ 2.38 ਲੱਖ ਕੇਸBunty19/01/2022 by Bunty19/01/20220275 ਨਵੀਂ ਦਿੱਲੀ – ਭਾਰਤ ‘ਚ ਪਿਛਲੇ 2 ਦਿਨਾਂ ਵਿਚ ਲਗਪਗ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਆਈ ਹੈ। ਜੋ ਕਿ ਚੰਗੀ ਗੱਲ ਹੈ। ਪਿਛਲੇ 24 ਘੰਟੇ ਵਿਚ
India12-14 ਸਾਲ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ : ਕੇਂਦਰੀ ਸਿਹਤ ਮੰਤਰਾਲਾBunty19/01/2022 by Bunty19/01/20220400 ਨਵੀਂ ਦਿੱਲੀ – ਦੇਸ਼ ‘ਚ 12-14 ਸਾਲ ਦੇ ਬੱਚਿਆਂ ਦੇ ਟੀਕਾਕਰਨ ‘ਤੇ ਕੇਂਦਰੀ ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ‘ਤੇ ਅਜੇ ਕੋਈ ਫੈਸਲਾ
IndiaPM ਮੋਦੀ ਨੂੰ ਟਾਰਗੈੱਟ ਕਰਕੇ ਸਾਜ਼ਿਸ਼ ਰਚ ਰਹੇ ਅੱਤਵਾਦੀ, ਖੁਫੀਆ ਏਜੰਸੀਆਂ ਨੂੰ ਮਿਲੇ ਅਲਰਟBunty19/01/2022 by Bunty19/01/20220471 ਨਵੀਂ ਦਿੱਲੀ – ਖੁਫੀਆ ਏਜੰਸੀਆਂ ਨੂੰ ਗਣਤੰਤਰ ਦਿਵਸ ‘ਤੇ ਸੰਭਾਵਿਤ ਅੱਤਵਾਦੀ ਸਾਜ਼ਿਸ਼ ਬਾਰੇ ਅਲਰਟ ਮਿਲਿਆ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਹਸਤੀਆਂ
Punjabਵਿਦੇਸ਼ ਜਾਣ ਦੀ ਚਾਹ ‘ਚ ਪੰਜਾਬੀ ਨੌਜਵਾਨ ਨੇ ਤੋੜੀਆਂ ਸਾਰੀਆਂ ਹੱਦਾਂBunty19/01/2022 by Bunty19/01/20220407 ਅੰਮ੍ਰਿਤਸਰ – ਪੰਜਾਬ ਦੇ ਨੌਜਵਾਨਾਂ ‘ਚ ਵਿਦੇਸ਼ ਜਾਣ ਦਾ ਕ੍ਰੇਜ਼ ਹੈ, ਇਹ ਗੱਲ ਸਾਰੇ ਜਾਣਦੇ ਹਨ। ਹਾਲਾਂਕਿ ਪੰਜਾਬ ਦੇ ਇਕ ਨੌਜਵਾਨ ਨੇ ਇਸ ਲਈ ਸਾਰੀਆਂ
Punjabਪੰਜਾਬ ’ਚ ਹਾਲੇ ਠੰਢ ਤੋਂ ਨਹੀਂ ਮਿਲੇਗੀ ਰਾਹਤ, 22-23 ਜਨਵਰੀ ਨੂੰ ਬਾਰਿਸ਼ ਦੀ ਸੰਭਾਵਨਾBunty19/01/2022 by Bunty19/01/20220582 ਲੁਧਿਆਣਾ – ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਵੀ ਬੱਦਲ ਛਾਏ ਰਹੇ। ਸਵੇਰ ਦੇ ਸਮੇਂ ਧੁੰਦ ਛਾਈ ਰਹੀ। ਇਸ ਨਾਲ ਸਾਰਾ ਦਿਨ ਕਡ਼ਾਕੇ ਦੀ
Punjabਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਬਰਕਰਾਰBunty19/01/2022 by Bunty19/01/202201540 ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਸ਼ਿਆਂ ਦੇ ਮਾਮਲੇ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਮਜੀਠੀਆ ਨੂੰ ਰਾਹਤ ਬਰਕਰਾਰ ਰੱਖੀ
Punjabਭਗਵੰਤ ਮਾਨ ਬਣਿਆ ‘ਆਪ’ ਵਲੋਂ ਪੰਜਾਬ ਦਾ ਮੁੱਖ-ਮੰਤਰੀ ਉਮੀਦਵਾਰ !Bunty19/01/202219/01/2022 by Bunty19/01/202219/01/20220284 ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੋਹਾਲੀ ਵਿਖੇ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ। ਇਸ ਦੌਰਾਨ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੀਐੱਮ ਚਿਹਰਾ