Australia & New Zealandਆਸਟ੍ਰੇਲੀਆ ‘ਚ ਅੱਜ ਕੋਵਿਡ-19 ਨਾਲ ਰਿਕਾਰਡ ਤੋੜ ਮੌਤਾਂ !admin18/01/202218/01/2022 by admin18/01/202218/01/20220282 ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਅੱਜ ਕੋਵਿਡ-19 ਦੇ 72,860 ਨਵੇਂ ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 77 ਹੋਰ ਲੋਕਾਂ ਦੀ ਜਾਨ ਚਲੀ ਗਈ
Articlesਮਹਾਨਤਾ ‘ਚ ਇਜ਼ਾਫਾ !admin18/01/2022 by admin18/01/20220440 ਜਨਵਰੀ ਦੇ ਪਹਿਲੇ ਹਫਤੇ ਮੌਸਮ ਦਾ ਮਿਜ਼ਾਜ ਅਜਿਹਾ ਰਿਹਾ ਕਿ ਪਹਾੜਾਂ ਤੇ ਹੋਈ ਬਰਫਬਾਰੀ ਅਤੇ ਲਗਾਤਾਰ ਬਾਰਿਸ਼ ਕਾਰਨ ਠੰਡ ਦਾ ਪ੍ਰਕੋਪ ਪੂਰੇ ਜੋਰਾਂ ਤੇ ਸੀ।ਕਹਿਰਾਂ
Australia & New Zealandਵਿਕਟੋਰੀਆ ਦੇ ਵਿੱਚ ਐਮਰਜੈਂਸੀ ‘ਬਰਾਊਨ ਕੋਡ’ ਅਲਰਟ ਜਾਰੀ !admin18/01/2022 by admin18/01/20220355 ਮੈਲਬੌਰਨ – “ਵਿਕਟੋਰੀਆ ਦੇ ਵਿੱਚ ਓਮੀਕਰੋਨ ਵਾਇਰਸ ਦੇ ਨਾਲ ਜੂਝ ਰਹੇ ਸੂਬੇ ਦੀਆਂ ਸਿਹਤ ਸੇਵਾਵਾਂ ਦੇ ਲਈ ਐਮਰਜੈਂਸੀ ‘ਬਰਾਊਨ ਕੋਡ’ ਅਲਰਟ ਜਾਰੀ ਕੀਤਾ ਜਾ ਰਿਹਾ
Foodਲੋਪ ਹੋਈ ਦੋਆਬੇ ’ਚ ਅੰਬਾਂ ਦੀ ਮਹਿਕBunty18/01/2022 by Bunty18/01/202201070 ਫਲਾਂ ਦੇ ਰਾਜੇ ਅੰਬ ਦਾ ਪੰਜਾਬੀ ਸੱਭਿਆਚਾਰ ’ਚ ਵਿਸ਼ੇਸ਼ ਮਹੱਤਵ ਹੈ। ਜ਼ਿੰਦਗੀ ’ਚ ਉਹ ਬੂਟਾ ਕਦੇ ਨਹੀਂ ਭੁੱਲਦਾ, ਜਿਸ ਦੇ ਪੱਤੇ ਸ਼ਗਨਾਂ ਵਜੋਂ ਦਰਵਾਜ਼ੇ ’ਤੇ
Businessਦੁਨੀਆ ਦੇ ਪ੍ਰਸਿੱਧ ਉਦਯੋਗਪਤੀ Mukesh Ambani ਦੀ ਸੈਲਰੀ ਹੈ 1.25 ਕਰੋੜ ਰੁਪਏ/ਮਹੀਨਾBunty18/01/2022 by Bunty18/01/20220761 ਨਵੀਂ ਦਿੱਲੀ – ਮੁਕੇਸ਼ ਅੰਬਾਨੀ ਦੇਸ਼ ਅਤੇ ਦੁਨੀਆ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹੈ। ਉਹ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਚੇਅਰਮੈਨ ਹਨ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
Punjabਰਾਘਵ ਚੱਢਾ ਨੇ ਕਿਸਾਨ ਮੋਰਚੇ ਨੂੰ ਕਿਹਾ Best of LuckBunty18/01/2022 by Bunty18/01/20220315 ਚੰਡੀਗੜ੍ਹ – ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਇਸ ਬਾਰੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਐਲਾਨ ਕਰਨਗੇ। ਇਹ ਗੱਲ
Punjabਪੰਜਾਬ ‘ਚ ‘ਆਪ’ ਦਾ CM ਚਿਹਰਾ ਕੌਣ ਹੋਵੇਗਾBunty18/01/2022 by Bunty18/01/20220474 ਚੰਡੀਗੜ੍ਹ – ਪਾਰਟੀ ਭਲਕੇ ਦੁਪਹਿਰ 12 ਵਜੇ ਐਲਾਨ ਕਰੇਗੀ ਕਿ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ
Punjabਸਵੇਰੇ ਅਸਤੀਫਾ ਦੇਣ ਵਾਲੇ ਫਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਸ਼ਾਮ ਨੂੰ ਕਾਂਗਰਸ ‘ਚ ਹੋਏ ਸ਼ਾਮਲBunty18/01/2022 by Bunty18/01/202201141 ਚੰਡੀਗੜ੍ਹ – ਫਿਰੋਜ਼ਪੁਰ ਦਿਹਾਤ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬੰਗੜ ਨੇ ਪਾਰਟੀ ਨੂੰ ਝਟਕਾ ਦਿੱਤਾ ਹੈ। ਉਨ੍ਹਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
India24 ਘੰਟਿਆਂ ’ਚ ਆਏ 2 ਲੱਖ 58 ਹਜ਼ਾਰ ਕੋਰੋਨਾ ਕੇਸ, ਓਮੀਕ੍ਰੋਨ ਦੇ ਮਾਮਲੇ 8 ਹਜ਼ਾਰ ਤੋਂ ਪਾਰBunty18/01/2022 by Bunty18/01/20220915 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੀ ਹਾਹਾਕਾਰ ਵਿਚਕਾਰ ਅੱਜ ਰਾਹਤ ਭਰੀ ਖ਼ਬਰ ਆਈ ਹੈ। ਦੇਸ਼ ‘ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 2,58,089 ਨਵੇਂ
Indiaਜਲਦ ਆ ਰਹੀ ਹੈ ਦੇਸ਼ ਦੀ ਪਹਿਲੀ ਓਮੀਕ੍ਰੋਨ ਵੈਕਸੀਨBunty18/01/2022 by Bunty18/01/20220211 ਨਵੀਂ ਦਿੱਲੀ – ਭਾਰਤ ਦੇ ਕੋਲ ਜਲਦੀ ਹੀ ਕੋਰੋਨਾ ਮਹਾਂਮਾਰੀ ਦੇ ਖਿਲਾਫ ਪਹਿਲੀ ਮੈਸੇਂਜਰ ਜਾਂ mRNA ਵੈਕਸੀਨ ਹੋਵੇਗੀ। ਜੀਨੋਵਾ ਬਾਇਓਫਾਰਮਾਸਿਊਟੀਕਲਜ਼ ਇਸ ਵੈਕਸੀਨ ਦੇ ਤੀਜੇ ਪੜਾਅ