Indiaਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ ਰਹੀ ਸਾਡੀ Corona Vaccination ਮੁਹਿੰਮ : ਸਿਹਤ ਮੰਤਰੀBunty17/01/2022 by Bunty17/01/202201480 ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਦਾ 1 ਸਾਲ ਪੂਰਾ ਕਰ ਲਿਆ ਹੈ। ਇਸ ਮੌਕੇ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ ਕਿ
Internationalਕੋਰੋਨਾ ਨੇ ਢਾਹਿਆ ਕਹਿਰ, ਵਿਸ਼ਵ ਪੱਧਰੀ ਮਾਮਲੇ ਵੱਧ ਕੇ 325.7 ਕਰੋੜ ਹੋਏBunty17/01/2022 by Bunty17/01/20220558 ਵਾਸ਼ਿੰਗਟਨ – ਪੂਰੀ ਦੁਨੀਆ ‘ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਰੋਜ਼ਾਨਾ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਪ੍ਰਕੋਪ
Articlesਓ ਮੇਰੇ ਡਾਢਿਆ ਰੱਬਾ ਹੁਣ ਤਾਂ ਪੰਜਾਬ ਨੂੰ ਬਚਾਅ ਲੈ !admin16/01/2022 by admin16/01/20220185 ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਨਾ ਹੀ ਕੋਈ ਦੋ ਰਾਵਾਂ ਹਨ ਕਿ ਅਸੀਂ ਮੱਧ ਵਰਗੀ ਪੰਜਾਬੀ ਲੋਕਾਂ ਨੇ…! ਪੰਜਾਬ ਵਿੱਚ ਰਹਿੰਦਿਆਂ ਗਰੀਬੀ ਹੋਣ ਕਰਕੇ,
Articles26 ਜਨਵਰੀ: ਗਣਤੰਤਰ ਦਿਵਸ ਦੀ ਮਹੱਤਤਾadmin16/01/2022 by admin16/01/20220812 ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਔਫ ਇੰਡੀਆ ਐਕਟ (1935 ) ਦੀ ਜਗਾ ਅਜ਼ਾਦ ਭਾਰਤ ਦਾ ਸੰਵਿਧਾਨ
Articles2022 ਜਲਵਾਯੂ ਤਬਦੀਲੀ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਿਉਂ ਹੈ?admin16/01/202216/01/2022 by admin16/01/202216/01/20220368 2022 ਵਿੱਚ, ਚਿੰਤਾ ਦੇ ਦੋ ਮੁੱਖ ਸਰੋਤ ਕੋਵਿਡ -19 ਮਹਾਂਮਾਰੀ ਅਤੇ ਜਲਵਾਯੂ ਸੰਕਟ ਬਣੇ ਹੋਏ ਹਨ। ਭਾਰਤ ਅਤੇ ਦੁਨੀਆ ਭਰ ਵਿੱਚ ਕੋਵਿਡ-19 ਸੰਕਰਮਣ ਦਾ ਤਾਜ਼ਾ
Australia & New Zealandਟੈਨਿਸ ਸਟਾਰ ਜੋਕੋਵਿਕ ਕੇਸ ਹਾਰਿਆ: ਆਸਟ੍ਰੇਲੀਆ ਤੋਂ ਹੋਵੇਗਾ ਡਿਪੋਰਟ !admin16/01/2022 by admin16/01/20220250 ਮੈਲਬੌਰਨ – ਵਿਸ਼ਵ ਦੇ ਨੰਬਰ ਵੰਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਵੀਜ਼ਾ ਰੱਦ ਕੀਤੇ ਜਾਣ ਦੇ ਖਿਲਾਫ਼ ਕੀਤੀ ਗਈ ਦੂਜੀ ਅਪੀਲ ਕੋਰਟ ਦੇ ਵਿੱਚ ਹਾਰ ਗਏ
Australia & New Zealandਟੌਂਗਾ ‘ਚ ਜਵਾਲਾਮੁਖੀ ਫਟਣ ਤੋਂ ਬਾਅਦ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ‘ਚ ਸੁਨਾਮੀ ਦੀ ਚਿਤਾਵਨੀ !admin16/01/202216/01/2022 by admin16/01/202216/01/20220226 ਮੈਲਬੌਰਨ – ਪ੍ਰਸ਼ਾਂਤ ਮਹਾਸਾਗਰ ਵਿੱਚ ਟੌਂਗਾ ਟਾਪੂ ਦੇ ਨੇੜੇ ਇੱਕ ਜਵਾਲਾਮੁਖੀ ਫਟਣ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ, ਫਿਜੀ ਅਤੇ ਅਮਰੀਕਾ ਵੀ ਅਲਰਟ ‘ਤੇ ਹਨ ਅਤੇ ਇਹਨਾਂ ਦੇਸ਼ਾਂ
Indiaਹੁਣ 23 ਜਨਵਰੀ ਤੋਂ ਸ਼ੁਰੂ ਹੋਵੇਗਾ ਗਣਤੰਤਰ ਦਿਵਸ ਦਾ ਜਸ਼ਨBunty16/01/2022 by Bunty16/01/20220632 ਨਵੀਂ ਦਿੱਲੀ – ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਨੂੰ ਸ਼ਾਮਿਲ ਕਰਨ ਲਈ ਗਣਤੰਤਰ ਦਿਵਸ ਸਮਾਗਮ ਹੁਣ 24 ਜਨਵਰੀ ਦੀ ਥਾਂ ਹਰ ਸਾਲ 23 ਜਨਵਰੀ ਤੋਂ
Punjabਭਾਰਤ-ਅਫ਼ਗਾਨਿਸਤਾਨ ਵਪਾਰ ਲਈ ਪਾਕਿ ਨਾਲ ਲੱਗਦੇ ਸੜਕੀ ਰਸਤੇ ਲੱਗਦੀਆਂ ਸਰਹੱਦਾਂ ਖੋਲ੍ਹਣ ਦੀ ਅਫ਼ਗਾਨ ਰਾਜਦੂਤ ਵੱਲੋਂ ਵਕਾਲਤBunty16/01/2022 by Bunty16/01/20220206 ਪਟਿਆਲਾ – ਇਸਲਾਮਿਕ ਰਿਪਬਲਿਕ ਆਫ਼ ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁਦਜ਼ਈ ਨੇ ਭਾਰਤ-ਅਫ਼ਗਾਨਿਸਤਾਨ ਵਪਾਰ ਲਈ ਦੋਵਾਂ ਮੁਲਕਾਂ ਦੀਆਂ ਪਾਕਿਸਤਾਨ ਨਾਲ ਸੜਕੀ ਰਸਤੇ ਲੱਗਦੀਆਂ ਸਰਹੱਦਾਂ ਖੋਲ੍ਹਣ ਦੀ
Indiaਚੋਣ ਕਮਿਸ਼ਨ ਦਾ ਵੱਡਾ ਫੈਸਲਾ, 22 ਜਨਵਰੀ ਤਕ ਚੋਣਾਂ ਵਾਲੇ ਸੂਬਿਆਂ ‘ਚ ਰੈਲੀਆਂ ਤੇ ਰੋਡ ਸ਼ੋਅ ‘ਤੇ ਪਾਬੰਦੀBunty16/01/2022 by Bunty16/01/20220314 ਨਵੀਂ ਦਿੱਲੀ – ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ 22 ਜਨਵਰੀ ਤਕ ਪੋਲਿੰਗ ਰਾਜਾਂ ‘ਚ ਚੋਣ ਰੈਲੀਆਂ ਤੇ ਰੋਡ ਸ਼ੋਅ ‘ਤੇ