Internationalਕੌਮੀ ਸੁਰੱਖਿਆ ਨੀਤੀ ਤੋਂ ਬਾਅਦ ਇਮਰਾਨ ਸਰਕਾਰ ਦਾ ਨਵਾਂ ਕਦਮBunty16/01/2022 by Bunty16/01/20220205 ਇਸਲਾਮਾਬਾਦ – ਅੱਤਵਾਦ ਨੂੰ ਬੜ੍ਹਾਵਾ ਦੇਣ ਤੇ ਘੱਟ ਗਿਣਤੀਆਂ ਦੇ ਸ਼ੋਸ਼ਣ ਲਈ ਦੁਨੀਆ ਭਰ ’ਚ ਬਦਨਾਮ ਪਾਕਿਸਤਾਨ ਆਪਣੀ ਖ਼ਸਤਾ ਹਾਲਤ ਨੂੰ ਦੂਰ ਕਰਨ ਲਈ ਨਿੱਤ
Punjabਪੰਜਾਬ ਕਾਂਗਰਸ ਦੀ 86 ਉਮੀਦਵਾਰਾਂ ਦੀ ਸੂਚੀ ‘ਚ 10 ਨਵੇਂ ਚਿਹਰੇBunty16/01/2022 by Bunty16/01/20220366 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਕਾਂਗਰਸ ਨੇ ਅੱਜ ਆਪਣੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਸਪੱਸ਼ਟ ਸੰਕੇਤ ਦਿੱਤਾ
Indiaਵਿਅਰਥ ਨਹੀਂ ਜਾਵੇਗੀ ਗਲਵਾਨ ਦੇ ਸ਼ਹੀਦ ਜਵਾਨਾਂ ਦੀ ਸ਼ਹਾਦਤBunty16/01/2022 by Bunty16/01/202201004 ਨਵੀਂ ਦਿੱਲੀ – ਆਰਮੀ ਡੇਅ ਦੇ ਮੌਕੇ ‘ਤੇ ਆਰਮੀ ਡੇਅ ਪਰੇਡ ਨੂੰ ਸੰਬੋਧਿਤ ਕਰਦੇ ਹੋਏ ਆਰਮੀ ਚੀਫ ਜਨਰਲ ਐਮਐਮ ਨਰਵਾਣੇ ਨੇ ਦੇਸ਼ ਨੂੰ ਭਰੋਸਾ ਦਿਵਾਇਆ
Indiaਬੀਤੇ 24 ਘੰਟਿਆਂ ’ਚ 2,68,833 ਕੇਸ ਦਰਜBunty16/01/2022 by Bunty16/01/20220218 ਨਵੀਂ ਦਿੱਲੀ – ਭਾਰਤ ’ਚ ਕੋਰੋਨਾ ਦੀ ਤੀਸਰੀ ਲੀਹਰ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਕ 24 ਘੰਟਿਆਂ
Indiaਦੇਸ਼ ਵਿਰੋਧੀ ਤਾਕਤਾਂ ਅੰਦਰੂਨੀ ਸੁਰੱਖਿਆ ਨੂੰ ਦੇ ਰਹੀਆਂ ਚੁਣੌਤੀBunty16/01/2022 by Bunty16/01/20220326 ਨਵੀਂ ਦਿੱਲੀ – ਇਹ ਮਹਿਜ਼ ਇਤਫ਼ਾਕ ਨਹੀਂ ਹੈ ਕਿ ਜਿਸ ਦਿਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਿੱਚ ਪੰਜ ਕਿਲੋ ਆਰਡੀਐਕਸ ਬਰਾਮਦ ਹੋਇਆ, ਉਸ ਦਿਨ
Indiaਪੀਐੱਮ ਦਾ ਐਲਾਨ, 16 ਜਨਵਰੀ ਨੂੰ ਮਨਾਇਆ ਜਾਵੇਗਾ ਨੈਸ਼ਨਲ ਸਟਾਰਟਅਪ ਡੇਅBunty16/01/2022 by Bunty16/01/20220271 ਨਵੀਂ ਦਿੱਲੀ – ਦੇਸ਼ ਵਿੱਚ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸਟਾਰਟਅੱਪ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ। ਗੱਲਬਾਤ
Sportਲਕਸ਼ੇ ਸੇਨ ਫਾਈਨਲ ’ਚ, ਖ਼ਿਤਾਬੀ ਮੁਕਾਬਲੇ ’ਚ ਵਿਸ਼ਵ ਚੈਂਪੀਅਨ ਲੋਹ ਕੀਨ ਯੂ ਨਾਲ ਹੋਵੇਗਾ ਮੁਕਾਬਲਾBunty16/01/202216/01/2022 by Bunty16/01/202216/01/20220679 ਨਵੀਂ ਦਿੱਲੀ – ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਦਾ ਮੈਡਲ ਜੇਤੂ ਲਕਸ਼ੇ ਸੇਨ ਨੇ ਸ਼ਨਿਚਰਵਾਰ ਨੂੰ ਇੱਥੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਵਿਚ ਮਲੇਸ਼ੀਆ
Indiaਬੈਂਕ ਧੋਖਾਧੜੀ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈBunty16/01/2022 by Bunty16/01/20220264 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੈਂਕ ਧੋਖਾਧੜੀ ਦੇ ਮਾਮਲੇ ’ਚ ਮੁੰਬਈ ਦੇ ਰਿਅਲਟੀ ਸਮੂਹ ਓਮਕਾਰ ਰਿਲਅਟਰਜ਼ ਤੇ ਅਦਾਕਾਰ-ਨਿਰਮਾਤਾ ਸਚਿਨ ਜੋਸ਼ੀ ਦੀ ਇਕ ਕੰਪਨੀ
Indiaਆਈਸੀਐੱਮਆਰ ਦੀਆਂ ਨਵੀਆਂ ਗਾਈਡਲਾਈਨਜ਼ ਘੱਟ ਟੈਸਟਿੰਗ ਦੀ ਵੱਡੀ ਵਜ੍ਹਾBunty16/01/202216/01/2022 by Bunty16/01/202216/01/20220192 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਧਦੀ ਗਿਣਤੀ ਦੇ ਅਨੁਪਾਤ ’ਚ ਟੈਸਟਿੰਗ ਨਾ ਵਧਣ ਦੀ ਇਕ ਵੱਡੀ ਵਜ੍ਹਾ ਟੈਸਟਿੰਗ ਲਈ
Punjabਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਬਚਾਅ ਲਈ ਸਰਕਾਰੀ ਸਿਹਤ ਸੇਵਾਵਾਂ ਦੀ ਮਜ਼ਬੂਤੀ ਜ਼ਰੂਰੀ : ਅਮਨ ਅਰੋੜਾBunty16/01/2022 by Bunty16/01/20220260 ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਖਾਸ