Punjabਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ 5 ਜਨਵਰੀ ਨੂੰ ਫਿਰੋਜ਼ਪੁਰ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀBunty28/12/2021 by Bunty28/12/20210518 ਫਿਰੋਜ਼ਪੁਰ – ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ਦੌਰੇ ’ਤੇ ਆਉਣਗੇ। ਉਨ੍ਹਾਂ ਦਾ ਫਿਰੋਜ਼ਪੁਰ ਵਿਚ ਪੀਜੀਆਈ ਸੈਟੇਲਾਈਟ
Punjabਸ੍ਰੀ ਗੋਇੰਦਵਾਲ ਸਾਹਿਬ ’ਚ ਬਣੀ ਮਾਡਰਨ ਜੇਲ੍ਹ ਦਾ ਉੱਪ ਮੁੱਖ ਮੰਤਰੀ ਨੇ ਕੀਤਾ ਉਦਘਾਟਨBunty28/12/2021 by Bunty28/12/20210350 ਤਰਨਤਾਰਨ – ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ 84 ਏਕੜ ਜਮੀਨ ’ਤੇ ਕਰੀਬ ਪੌਣੇ 200 ਕਰੋੜ ਨਾਲ ਵਿਦੇਸ਼ੀ ਤਰਜ ’ਤੇ ਬਣਾਈ ਗਈ ਮਾਡਰਨ
PunjabCM ਚੰਨੀ ਦੇ ਖੰਨਾ ਦੌਰੇ ਦੌਰਾਨ ਮਚੀ ਤਰਥੱਲੀ, ਨੈਸ਼ਨਲ ਹਾਈਵੇ ‘ਤੇ ਮਿਲਿਆ ਲਾਵਾਰਸ ਬੈਗBunty28/12/2021 by Bunty28/12/202101756 ਖੰਨਾ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖੰਨਾ ਦੌਰੇ ਦੌਰਾਨ ਖੰਨਾ ਸ਼ਹਿਰ ‘ਚ ਨੈਸ਼ਨਲ ਹਾਈਵੇ ‘ਤੇ ਲਾਵਾਰਸ ਬੈਗ ਮਿਲਣ ਤੋਂ ਬਾਅਦ ਤਰਥੱਲੀ ਮਚ ਗਈ
Bollywoodਓਪਨਿੰਗ ਵੀਕੈਂਡ ’ਚ ਹਾਫ ਸੈਂਚੁਰੀ ਤੋਂ ਹਾਰੀ ਰਣਵੀਰ ਸਿੰਘ ਦੀ ‘83’Bunty28/12/2021 by Bunty28/12/20210527 ਨਵੀਂ ਦਿੱਲੀ – ਸੂਰਿਆਵੰਸ਼ੀ ਅਤੇ 83 ਉਹ ਦੋ ਫਿਲਮਾਂ ਸਨ ਜਿਨ੍ਹਾਂ ਦੀ ਸਭ ਤੋਂ ਵੱਧ ਉਮੀਦ ਕੀਤੀ ਜਾਂਦੀ ਸੀ, ਜਦੋਂ 22 ਅਕਤੂਬਰ ਨੂੰ ਮਹਾਰਾਸ਼ਟਰ ਵਿੱਚ
Sportਸੀਨੀਅਰ ਮਹਿਲਾ ਹਾਕੀ ਕੈਂਪ 60 ਖਿਡਾਰਨਾਂ ਦੇ ਨਾਲ ਸ਼ੁਰੂBunty28/12/2021 by Bunty28/12/20210459 ਨਵੀਂ ਦਿੱਲੀ – ਬੈਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਦੇ ਦੱਖਣੀ ਕੇਂਦਰ ’ਚ ਸੋਮਵਾਰ ਨੂੰ ਸੀਨੀਅਰ ਮਹਿਲਾ ਰਾਸ਼ਟਰੀ ਹਾਕੀ ਕੈਂਪ ਸ਼ੁਰੂ ਹੋਇਆ, ਜਿਸ ’ਚ 60
Internationalਬਰਤਾਨੀਆ ਦੇ ਕਈ ਹਿੱਸਿਆਂ ’ਚ ਲਾਕਡਾਊਨ, ਫਰਾਂਸ ’ਚ ਮਹਾਮਾਰੀ ਬੇਕਾਬੂ ਹੋਣ ਵੱਲBunty28/12/2021 by Bunty28/12/20210789 ਵਾਸ਼ਿੰਗਟਨ – ਦੁਨੀਆ ਦੇ ਕਈ ਮੁਲਕਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਚਲਦਿਆਂ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਖਾਸਕਰ ਯੂਰਪੀ ਦੇਸ਼ਾਂ ਵਿਚ ਹਾਲਾਤ ਵਿਗੜਦੇ ਜਾ ਰਹੇ
Internationalਬ੍ਰਾਜ਼ੀਲ ’ਚ ਹੜ੍ਹ ਨਾਲ ਭਾਰੀ ਤਬਾਹੀ 18 ਲੋਕਾਂ ਦੀ ਮੌਤBunty28/12/2021 by Bunty28/12/20210386 ਬ੍ਰਾਸੀਲਿਆ – ਬ੍ਰਾਜ਼ੀਲ ’ਚ ਆਏ ਭਿਆਨਕ ਹੜ੍ਹ ਨਾਲ 18 ਲੋਕਾਂ ਦੀ ਮੌਤ ਹੋ ਗਈ ਅਤੇ 280 ਤੋਂ ਵੱਧ ਜ਼ਖ਼ਮੀ ਹੋ ਗਏ। ਸੀਐੱਨਐੱਨ ਨੇ ਸੋਮਵਾਰ ਨੂੰ ਗਵਰਨਰ
Internationalਮਿਆਂਮਾਰ ਕੋਰਟ ਨੇ ਅੰਗ ਸਾਨ ਸੂ ਕੀ ਖ਼ਿਲਾਫ਼ ਦੂਸਰੇ ਮਾਮਲੇ ’ਚ ਫ਼ੈਸਲਾ ਟਾਲਿਆBunty28/12/2021 by Bunty28/12/20210408 ਬੈਂਕਾਕ – ਮਿਆਂਮਾਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਬੇਦਖਲ ਨੇਤਾ ਅੰਗ ਸਾਨ ਸੂ ਕੀ ਦੇ ਖਿਲਾਫ ਦੋ ਦੋਸ਼ਾਂ ‘ਤੇ ਫੈਸਲਾ ਟਾਲ ਦਿੱਤਾ। ਇਨ੍ਹਾਂ ਮਾਮਲਿਆਂ
Punjabਲੋਕਾਂ ਨੇ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ: ਮਨੀਸ਼ ਸਿਸੋਦੀਆBunty28/12/2021 by Bunty28/12/20210466 ਚੰਡੀਗੜ੍ਹ – ਚੰਡੀਗੜ੍ਹ ਨਗਰ ਨਿਗਮ ਦੀ ਪਹਿਲੀ ਵਾਰ ਚੋਣ ਲੜ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ
Indiaਚੰਡੀਗੜ੍ਹ ਨਗਰ ਨਿਗਮ ‘ਚ ਧਮਾਕੇਦਾਰ ਐਂਟਰੀ ‘ਤੇ ਬੋਲੇ AAP ਮੁਖੀ ਅਰਵਿੰਦ ਕੇਜਰੀਵਾਲBunty28/12/2021 by Bunty28/12/20210195 ਨਵੀਂ ਦਿੱਲੀ – ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ