Indiaਦਿੱਲੀ, ਰਾਜਸਥਾਨ, ਹਰਿਆਣਾ ਸਣੇ ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਬਾਰਿਸ਼ ਦਾ ਅਲਰਟBunty01/12/2021 by Bunty01/12/20210249 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਸੂਬਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਬਾਰਿਸ਼ ਕਾਰਨ ਦਿੱਲੀ-ਐੱਨਸੀਆਰ ‘ਚ ਵੀ ਠੰਡ ਵਧ ਸਕਦੀ ਹੈ।
India24 ਘੰਟਿਆਂ ’ਚ ਤਿੰਨ ਹਜ਼ਾਰ ਤੋਂ ਜ਼ਿਆਦਾ ਘੱਟ ਹੋਏ ਐਕਟਿਵ ਕੇਸBunty01/12/2021 by Bunty01/12/202101557 ਨਵੀਂ ਦਿੱਲੀ – ਦੁਨੀਆ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਸਬੰਧੀ ਫੈਲੀ ਦਹਿਸ਼ਤ ਵਿਚਾਲੇ ਦੇਸ਼ ’ਚ ਹਾਲਾਤ ਬਿਹਤਰ ਹੁੰਦੇ ਨਜ਼ਰ ਆ ਰਹੇ ਹਨ। ਕੋਰੋਨਾ
Indiaਦਿੱਲੀ ਦੇ ਬਾਰਡਰ ‘ਤੇ ਖ਼ਤਮ ਹੋ ਸਕਦਾ ਹੈ ਧਰਨਾ ਪ੍ਰਦਰਸ਼ਨBunty01/12/2021 by Bunty01/12/20210320 ਨਵੀਂ ਦਿੱਲੀ – ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਹੀ ਦਿਨ, ਨਰਿੰਦਰ ਮੋਦੀ ਸਰਕਾਰ ਨੇ ਦੋਵਾਂ ਸਦਨਾਂ ਵਿਚ ਤਿੰਨੋਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ
Bollywoodਬਠਿੰਡਾ ਦੇ ਵਿਅਕਤੀ ਨੇ ਕੰਗਨਾ ਰਣੌਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀBunty01/12/2021 by Bunty01/12/20210577 ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀਆਂ ਫਿਲਮਾਂ ਤੋਂ ਇਲਾਵਾ ਵਿਵਾਦਿਤ ਬਿਆਨਾਂ ਕਾਰਨ ਕਾਫੀ ਸੁਰਖੀਆਂ ‘ਚ ਰਹਿੰਦੀ ਹੈ। ਫਿਲਮ ਇੰਡਸਟਰੀ ਦੇ ਅੰਦਰੂਨੀ ਮਾਮਲਿਆਂ ਤੋਂ
Indiaਸੰਸਦ ਦੀ ਕਾਰਵਾਈ 1 ਦਸੰਬਰ ਤਕ ਮੁੱਲਤਵੀBunty01/12/2021 by Bunty01/12/20210373 ਨਵੀਂ ਦਿੱਲੀ – ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਲੋਕਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤਕ ਮੁੱਲਤਵੀ ਕਰ ਦਿੱਤੀ ਗਈ ਹੈ। ਸੰਸਦ ਦੇ ਸਰਦ ਰੁੱਤ
Indiaਕੋਰੋਨਾ ਦੇ ਨਵੇਂ ਸਟ੍ਰੇਨ ਓਮੀਕ੍ਰੋਨ ਨੂੰ ਲੈ ਕੇ ਦਿੱਲੀ ਸਰਕਾਰ ਅਲਰਟBunty01/12/2021 by Bunty01/12/20210266 ਨਵੀਂ ਦਿੱਲੀ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਨਵੇਂ ਸਟ੍ਰੇਨ ਤੇ ਕੋਰੋਨਾ ਦੀ
Punjabਬੇਅਦਬੀ ਮਾਮਲੇ ਵਾਲੇ ਬਿਆਨ ’ਤੇ ਚੰਦੂਮਾਜਰਾ ਨੇ ਘੇਰਿਆ ਚੰਨੀBunty01/12/2021 by Bunty01/12/20210220 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਉਹਨਾਂ ਦੀਆਂ ਬਦਲਾਖੋਰੀ ਤਕਰੀਬਾਂ ਵਾਰ ਵਾਰ ਫੇਲ੍ਹ ਹੋਣ ਤੇ ਮੂੰਹ ਦੀ ਖਾਣ ਕਾਰਨ
Punjabਇਮਾਨਦਾਰ ਢਾਂਚਾ ਮਿਲੇ ਤਾਂ ਵਪਾਰ ਕਰਦੈ ਤਰੱਕੀ : ਸਿਸੋਦੀਆBunty01/12/2021 by Bunty01/12/202101547 ਫ਼ਰਦੀਕੋਟ – ਆਮ ਆਦਮੀ ਪਾਰਟੀ ਦਿੱਲੀ ਦੇ ਸਿੱਖਿਆ ਮੰਤਰੀ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਫ਼ਰੀਦਕੋਟ ਵਿਚ ਵਪਾਰੀਆਂ-ਕਾਰੋਬਾਰੀਆਂ ਨਾਲ ਮਨੀਸ਼ ਸਿਸੋਦੀਆ ਦੀ ਗੱਲਬਾਤ’ ਪੋ੍ਗਰਾਮ ਦੌਰਾਨ
ArticlesPollywood‘ਮਰਜਾਣੇ’ ਮੇਰੀ ਜ਼ਿੰਦਗੀ ਦੀ ਅਹਿਮ ਫ਼ਿਲਮ – ਸਿੱਪੀ ਗਿੱਲadmin01/12/202101/12/2021 by admin01/12/202101/12/20210642 ਗਾਇਕੀ ਤੋਂ ਫ਼ਿਲਮਾਂ ਵਿੱਚ ਸਰਗਰਮ ਹੋਏ ਸਿੱਪੀ ਗਿੱਲ ਦੇ ਦਰਸ਼ਕਾਂ ਚਿਰਕੋਣੀ ਮੰਗ ਸੀ ਕਿ ਉਹ ਆਪਣੇ ਗੀਤਾਂ ਵਾਂਗ ਫ਼ਿਲਮੀ ਪਰਦੇ ’ਤੇ ਵੀ ‘ਖੜਕੇ ਦੜਕੇ’ ਵਾਲੇ
Articlesਜੇਕਰ ਸਮਾਜ ਸੇਵਾ ਬੋਝ ਬਣ ਜਾਵੇ !admin01/12/2021 by admin01/12/20210445 ਹਰੇਕ ਇਨਸਾਨ ਦਾ ਸੁਭਾਅ ਵੱਖਰਾ ਹੁੰਦਾ ਹੈ। ਬਹੁਤ ਸਾਰੇ ਲੋਕ ਸਮਾਜ ਸੇਵਾ ਜਾਂ ਦੂਜਿਆਂ ਦੀ ਮੱਦਦ ਨੂੰ ‘ਲੋੜੋਂ ਵੱਧ’ ਮਹੱਤਤਾ ਦਿੰਦੇ ਹਨ। ਸ਼ੁਰੂਆਤੀ ਦੌਰ ਵਿੱਚ