Internationalਮਿਆਂਮਾਰ ‘ਚ ਲੋਕਤੰਤਰ ਸਮਰਥਕਾਂ ਨੇ ਇਕੱਠੇ ਕੀਤੇ 47 ਕਰੋੜ ਰੁਪਏBunty29/11/2021 by Bunty29/11/20210479 ਨੇਪੀਡਾ (ਮਿਆਂਮਾਰ) – ਮਿਆਂਮਾਰ ‘ਚ ਲੋਕਤੰਤਰ ਪੱਖੀ ਤਾਕਤਾਂ ਦੇ ਗੱਠਜੋੜ ਨੇ ਕਿਹਾ ਕਿ ਉਨ੍ਹਾਂ ਨੇ ਫ਼ੌਜੀ ਤਾਨਾਸ਼ਾਹਾਂ ਨੂੰ ਪਛਾੜਨ ਲਈ ਪੇਸ਼ ਕੀਤੇ ਬਾਂਡਾਂ ਦੀ ਵਿਕਰੀ
Internationalਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਇਕ ਭਾਰਤੀ ਨਾਗਰਿਕ ਨੂੰ ਸਰਕਾਰੀ ਜ਼ਮੀਨ ਅਲਾਟBunty29/11/2021 by Bunty29/11/20210200 ਨਵੀਂ ਦਿੱਲੀ – ਇਕ ਹੈਰਤਅੰਗੇਜ਼ ਮਾਮਲੇ ਵਿਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਇਕ ਜੱਜ ਨੇ ਇਕ ਭਾਰਤੀ ਨਾਗਰਿਕ ਨੂੰ ਸਰਕਾਰੀ ਜ਼ਮੀਨ ਅਲਾਟ ਕਰ ਦਿੱਤੀ। ਪਾਕਿਸਤਾਨ ਦੇ
Indiaਭਾਜਪਾ MP ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਆਇਆ ਇਕ ਹੋਰ ਧਮਕੀ ਭਰਿਆ ਈ-ਮੇਲBunty29/11/2021 by Bunty29/11/20210226 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਐੱਮਪੀ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 28
Indiaਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ‘ਚ ਲਾਸ਼ ਲੈ ਕੇ ਸ਼ਮਸ਼ਾਨ ਜਾ ਰਹੇ ਸੀ ਰਿਸ਼ਤੇਦਾਰ, ਟਰੱਕ ਨੇ ਮਾਰੀ ਟੱਕਰ, 18 ਦੀ ਮੌਤBunty29/11/2021 by Bunty29/11/202101143 ਹੰਸਖਲੀ – ਪੱਛਮੀ ਬੰਗਾਲ ‘ਚ ਭਿਆਨਕ ਸੜਕ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਨਦੀਆ ਜ਼ਿਲ੍ਹੇ ‘ਚ ਹੋਇਆ ਹੈ ਜਿਸ ਵਿਚ
Indiaਸਰਕਾਰ ਦੀ ਬੁਲਾਈ ਸਰਬ ਪਾਰਟੀ ਬੈਠਕ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਨੇ ਕਿਹਾBunty29/11/2021 by Bunty29/11/20210571 ਨਵੀਂ ਦਿੱਲੀ – ਸਿਆਸੀ ਹਲਕਿਆਂ ‘ਚ ਐਤਵਾਰ ਦਾ ਦਿਨ ਬੇਹੱਦ ਖ਼ਾਸ ਸੀ। ਖ਼ਾਸ ਹੋਣ ਦਾ ਕੋਈ ਵੱਡਾ ਕਾਰਨ ਵੀ ਹੈ। ਇਸ ਦਾ ਪਹਿਲਾ ਕਾਰਨ ਇਹ
India24 ਘੰਟਿਆਂ ‘ਚ Covid-19 ਦੇ 8,774 ਨਵੇਂ ਕੇਸ, ਐਕਟਿਵ ਮਾਮਲੇ 543 ਦਿਨਾਂ ‘ਚ ਸਭ ਤੋਂ ਘੱਟBunty29/11/2021 by Bunty29/11/20210464 ਨਵੀਂ ਦਿੱਲੀ – ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 8774 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ।
Indiaਓਮੀਕ੍ਰਾਨ ਨਾਲ ਦੁਨੀਆ ‘ਚ ਵਧੀ ਦਹਿਸ਼ਤ, ਪਾਕਿਸਤਾਨ ਨੇ ਸੱਤ ਦੇਸ਼ਾਂ ਦੀ ਯਾਤਰਾ ‘ਤੇ ਲਗਾਈ ਪਾਬੰਦੀBunty29/11/2021 by Bunty29/11/20210186 ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ‘ਓਮੀਕ੍ਰਾਨ’ ਨੇ ਦੁਨੀਆ ਭਰ ਵਿਚ ਹੜਕੰਪ ਮਚਾ ਦਿੱਤਾ ਹੈ। ਪਾਕਿਸਤਾਨ ਨੇ ਏਹਤੀਆਤ ਵਰਤਦੇ ਹੋਏ ਸੱਤ ਦੇਸ਼ਾਂ ਦੀ ਯਾਤਰਾ
Indiaਨਵੇਂ ਵੇਰੀਐਂਟ ਓਮੀਕ੍ਰਾਨ ਨੂੰ ਲੈ ਕੇ ਸਰਕਾਰ ਸਖ਼ਤBunty29/11/2021 by Bunty29/11/20210245 ਨਵੀਂ ਦਿੱਲੀ – ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰਾਨ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿਚ ਦਹਿਸ਼ਤ ਫੈਲ ਗਈ ਹੈ। ਕਈ ਦੇਸ਼ਾਂ ਵਿਚ
Punjabਕਾਂਗਰਸ ਨੇ ਹਮੇਸ਼ਾ ਔਰਤਾਂ ਨੂੰ ਉੱਚਿਤ ਸਨਮਾਨ ਦਿੱਤਾ – ਰਾਣੀ ਸੋਢੀBunty29/11/2021 by Bunty29/11/20210207 ਚੰਡੀਗੜ੍ਹ – ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਨਵ-ਨਿਯੁਕਤ ਪ੍ਰਧਾਨ ਬਲਵੀਰ ਕੌਰ ਰਾਣੀ ਸੋਢੀ ਨੇ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਹੋਏ ਸਮਾਰੋਹ ’ਚ ਅਖਿਲ ਭਾਰਤੀ
Punjabਪੰਜਾਬ ਕਾਂਗਰਸ ਤੇ ਸਰਕਾਰ ’ਚ ਡਰੱਗ ਮਾਮਲੇ ’ਤੇ ਗਰਮਾਈ ਸਿਆਸਤBunty29/11/2021 by Bunty29/11/20210476 ਚੰਡੀਗੜ੍ਹ – ਐੱਸਟੀਐੱਮ ਦੀ ਰਿਪੋਰਟ ਜਨਤਕ ਨਾ ਕਰਨ ’ਤੇ ਮਰਨ ਵਰਤ ’ਤੇ ਬੈਠਣ ਦਾ ਐਲਾਨ ਕਰ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਹੁਣ ਉਪ ਮੁੱਖ ਮੰਤਰੀ ਤੇ