Internationalਯੂਏਈ ਦੇ ਇੰਸਪੈਕਟਰ ਜਨਰਲ ਅਲ-ਰਈਸੀ ਬਣੇ ਇੰਟਰਪੋਲ ਦੇ ਮੁਖੀBunty26/11/2021 by Bunty26/11/20210439 ਇਸਤਾਂਬੁਲ – ਵਿਸ਼ਵ ਪੁਲਿਸ ਏਜੰਸੀ ਇੰਟਰਪੋਲ ਦੇ ਚੁਣੇ ਹੋਏ ਇੰਸਪੈਕਟਰ ਜਨਰਲ ਅਹਿਮਦ ਨਾਸੇਰ ਅਲ-ਰਈਸੀ ਨੂੰ ਵੀਰਵਾਰ ਨੂੰ ਮੁਖੀ ਚੁਣਿਆ ਗਿਆ ਹੈ। ਯੂਏਈ ਦੇ ਇਸ ਅਫ਼ਸਰ
Internationalਅਮਰੀਕਾ ਨੇ 12 ਚੀਨੀ ਕੰਪਨੀਆਂ ਨੂੰ ਕੀਤਾ ਬਲੈਕ ਲਿਸਟBunty26/11/2021 by Bunty26/11/20210277 ਵਾਸ਼ਿੰਗਟਨ – ਅਮਰੀਕਾ ਨੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ 27 ਵਿਦੇਸ਼ੀ ਕੰਪਨੀਆਂ ਨੂੰ ਕਾਲੀ ਸੂਚੀ ’ਚ ਪਾ ਦਿੱਤਾ। ਜਿਨ੍ਹਾਂ ਕੰਪਨੀਆਂ ’ਤੇ ਪਾਬੰਦੀ ਲਗਾਈ ਗਈ ਹੈ,
Punjabਸਰਹੱਦੀ ਖੇਤਰ ’ਚ ਫਿਰ ਦਿਖਾਈ ਦਿੱਤਾ ਡਰੋਨ, ਬੀਐੱਸਐੱਫ ਨੇ ਚਲਾਇਆ ਤਲਾਸ਼ੀ ਅਭਿਆਨBunty26/11/2021 by Bunty26/11/20210652 ਝਬਾਲ – ਭਾਰਤ-ਪਾਕਿ ਸਰਹੱਦ ਦੇ ਪਿੰਡ ਨੌਸ਼ਹਿਰਾ ਢਾਲਾ ’ਚ ਪਾਕਿਸਤਾਨੀ ਡਰੋਨ ਦਿਖਾਈ ਦੇਣ ਦੀ ਸੂਚਨਾ ਹੈ। ਹਾਲਾਂਕਿ ਡਰੋਨ ਦੀ ਆਮਦ ਦੇ ਚਲਦਿਆਂ ਬੀਐੱਸਐੱਫ ਦੇ ਜਵਾਨਾਂ
Punjabਚੰਨੀ ਸਰਕਾਰ ਵੀ ਕੈਪਟਨ ਤੇ ਬਾਦਲਾਂ ਦੇ ਰਾਹ, ਮਾਫ਼ੀਏ ਨੇ ਸੂਬੇ ਦਾ ਖਜ਼ਾਨਾ ਘੁਣ ਵਾਂਗ ਖਾ ਲਿਐ : ਹਰਪਾਲ ਸਿੰਘ ਚੀਮਾBunty26/11/2021 by Bunty26/11/20210184 ਲਹਿਰਾਗਾਗਾ – ਸੂਬੇ ਵਿਚ ਸ਼ਰਾਬ, ਰੇਤ ਮਾਫੀਆ ਦਾ ਰਾਜ ਜਾਰੀ ਹੈ, ਇਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਘੁਣ ਵਾਂਗ ਖਾ ਲਿਆ ਹੈ। ਇਹ ਵਿਚਾਰ ਵਿਰੋਧੀ ਧਿਰ
Indiaਅੰਦੋਲਨ ‘ਤੇ ਅੜੇ ਰਾਕੇਸ਼ ਟਿਕੈਤ ਦਾ ਅਜੀਬ ਬਿਆਨBunty26/11/2021 by Bunty26/11/20210955 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਅਜੀਬ ਬਿਆਨ ਦਿੱਤਾ ਹੈ। ਵੀਰਵਾਰ
Sportਦ੍ਰਾਵਿੜ ਦੇ ਕੋਚ ਬਣਦੇ ਹੀ ਟੀਮ ਇੰਡੀਆ ’ਚ ਪਰਤੀ ਪੁਰਾਣੀ ਪਰੰਪਰਾBunty26/11/2021 by Bunty26/11/20210309 ਕਾਨਪੁਰ – ਨਿਊਜ਼ੀਲੈਂਡ ਖ਼ਿਲਾਫ਼ ਵੀਰਵਾਰ ਨੂੰ ਸ਼ੁਰੂ ਹੋਏ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ’ਚ ਸ਼੍ਰੇਅਰ ਅਈਅਰ ਨੂੰ ਟੈਸਟ ਡੈਬਿਊ ਦਾ ਮੌਕਾ ਮਿਲਿਆ।
Internationalਤਹੱਵੁਰ ਰਾਣਾ ਦੀ ਅਮਰੀਕਾ ਤੋਂ ਹਵਾਲਗੀ ਨਹੀਂ ਹੋ ਸਕੀBunty26/11/2021 by Bunty26/11/20210761 ਨਿਊਯਾਰਕ – ਸ਼ੁੱਕਰਵਾਰ ਨੂੰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ 13 ਸਾਲ ਪੂਰੇ ਹੋ ਜਾਣਗੇ ਪਰ ਮਾਮਲੇ ਨਾਲ ਜੁੜੇ ਪਾਕਿਸਤਾਨੀ ਮੂਲ ਦੇ ਕੈਨੇਡੀਆਈ ਨਾਗਰਿਕ ਤਹੱਵੁਰ
Internationalਰਾਸ਼ਟਰਪਤੀ ਬਾਇਡਨ ਦੀ ਅੰਤੜੀ ’ਚੋਂ ਨਿਕਲੀ ਗੰਢ, ਭਵਿੱਖ ‘ਚ ਬਣ ਸਕਦਾ ਸੀ ਕੈਂਸਰBunty26/11/2021 by Bunty26/11/202101322 ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਵੱਡੀ ਅੰਤੜੀ ’ਚੋਂ ਪਿਛਲੇ ਹਫ਼ਤੇ ਇਕ ਗੱਠ ਕੱਢੀ ਗਈ ਹੈ ਜਿਸ ’ਚ ਕੈਂਸਰ ਹੋਣ ਦੀ ਸ਼ੰਕਾ ਸੀ। ਉਨ੍ਹਾਂ
Bollywoodਸਿੱਖ ਭਾਈਚਾਰੇ ’ਤੇ ਟਿੱਪਣੀ ਦਾ ਮਾਮਲਾ, ਕੰਗਨਾ ਨੂੰ ਦਿੱਲੀ ਵਿਧਾਨ ਸਭਾ ਕਮੇਟੀ ਨੇ ਕੀਤਾ ਤਲਬBunty26/11/2021 by Bunty26/11/20210380 ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਸੰਬੰਧੀ ਕਮੇਟੀ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੂੰ ਉਨ੍ਹਾਂ ਦੇ ਹਾਲੀਆ ਸੋਸ਼ਲ ਮੀਡੀਆ ਪੋਸਟ
Indiaਕੋਰੋਨਾ ਦੇ ਸਰਗਰਮ ਮਾਮਲੇ 539 ਦਿਨਾਂ ‘ਚ ਸਭ ਤੋਂ ਘੱਟBunty26/11/2021 by Bunty26/11/20210203 ਨਵੀਂ ਦਿੱਲੀ – ਦੇਸ਼ ਵਿਚ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 9,119 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਨਾਲ ਕੋਰੋਨਾ ਇਨਫੈਕਸ਼ਨ ਦੇ ਕੁਲ ਮਾਮਲੇ